ਨਾਭਾ (ਜੈਨ) : ਇੱਥੇ ਗਊਸ਼ਾਲਾ ਆਸ਼ਰਮ ਵਿਚ ਲੰਪੀ ਸਕਿਨ ਬੀਮਾਰੀ ਦੀ ਲਪੇਟ ਵਿਚ ਆਉਣ ਵਾਲੀਆਂ ਲਗਭਗ 250 ਗਊਆਂ/ਪਸ਼ੂਧਨ ਦੀ ਹਾਲਤ ਵਿਚ ਸੁਧਾਰ ਹੋ ਰਿਹਾ ਹੈ। ਪਹਿਲਾਂ ਇਕ ਵੱਛੇ ਸਮੇਤ 6 ਪਸ਼ੂਧਨ ਦੀ ਮੌਤ ਹੋਈ ਸੀ। ਹੁਣ ਤਿੰਨ ਹੋਰ ਪਸ਼ੂਧਨ ਦੀ ਮੌਤ ਹੋ ਗਈ ਹੈ।
ਪੱਪੂ ਗਾਬਾ, ਕੈਲਾਸ਼ ਸ਼ਰਮਾ ਤੇ ਕਾਕਾ ਰਾਮ ਕਾਲੇਝਾੜ ਮਿੱਤਰ ਮੰਡਲੀ ਗਊਆਂ ਦੀ ਸੇਵਾ ਕਰ ਰਹੀ ਹੈ। ਸ਼ਹਿਰ ਵਿਚ ਵੀ ਇਸ ਚਮੜੀ ਰੋਗ ਨਾਲ ਪੀੜਤ ਪਸ਼ੂਧਨ ਬਜ਼ਾਰਾਂ ਵਿਚ ਘੁੰਮਦੇ ਦੇਖੇ ਜਾ ਰਹੇ ਹਨ ਪਰ ਪ੍ਰਸ਼ਾਸ਼ਨ ਕੋਈ ਧਿਆਨ ਨਹੀਂ ਦੇ ਰਿਹਾ।
ਪੰਜਾਬ 'ਚ ਅੱਜ ਸੜਕਾਂ 'ਤੇ ਨਹੀਂ ਚੱਲੀਆਂ ਨਿੱਜੀ ਬੱਸਾਂ, ਮੁਸਾਫ਼ਰਾਂ ਨੂੰ ਝੱਲਣੀ ਪਈ ਭਾਰੀ ਪਰੇਸ਼ਾਨੀ
NEXT STORY