1. ਜਲੰਧਰ— ਖੜ੍ਹੀ ਕਾਰ 'ਚ ਆਈ ਨੌਜਵਾਨ ਨੂੰ ਮੌਤ
2. ਅੰਮ੍ਰਿਤਸਰ- ਖਾਲਿਸਤਾਨੀ ਲਿਬਰੇਸ਼ਨ ਫੋਰਮ ਨਾਲ ਸੰਬੰਧਿਤ ਗੁਰਦੇਵ ਸਿੰਘ ਪੰਜ ਦਿਨਾਂ ਰਿਮਾਂਡ 'ਤੇ
3. ਗੁਰਦਾਸਪੁਰ— ਸੁੱਚਾ ਸਿੰਘ ਲੰਗਾਹ ਮਾਮਲੇ 'ਚ ਨਵਾਂ ਮੋੜ, ਬਿਆਨਾਂ ਤੋਂ ਪਲਟੀ ਦੋਸ਼ ਲਾਉਣ ਵਾਲੀ ਮਹਿਲਾ
4. ਪਟਿਆਲਾ— ਪਟਿਆਲਾ 'ਚ ਗੋਲੀ ਲੱਗੀ ਲਾਸ਼ ਮਿਲਣ ਨਾਲ ਫੈਲੀ ਸਨਸਨੀ
5. ਸੰਗਰੂਰ— ਸ਼੍ਰੀ ਦਰਬਾਰ ਸਾਹਿਬ ਦੀ ਨਕਲ ਕਰ ਬਣਾਏ ਗਏ ਗੁਰਦੁਆਰਾ ਸਾਹਿਬ ਦੀ ਦਿੱਖ ਬਦਲਣ ਲਈ ਮਰਨ ਵਰਤ
6. ਬਠਿੰਡਾ—ਰਾਜਿੰਦਰਾ ਕਾਲਜ 'ਚ 65ਵੀਂ ਐਥਲੈਟਿਕ ਮੀਟ ਦਾ ਆਯੋਜਨ
7. ਫਤਿਹਗੜ੍ਹ ਸਾਹਿਬ— ਬਿਜਲੀ ਬੋਰਡ ਗਰਿੱਡ 'ਚ ਡਿਊਟੀ ਦੌਰਾਨ ਕਰੰਟ ਲੱਗਣ ਕਾਰਨ ਇਕ ਦੀ ਮੌਤ
8. ਮੁਹਾਲੀ— ਜਸਟਿਸ ਮਹਿਤਾਬ ਸਿੰਘ ਗਿੱਲ ਦੇ ਸਾਹਮਣੇ ਪੇਸ਼ ਹੋਏ ਮਹਿਤਾਬ ਗਿੱਲ
9. ਪਠਾਨਕੋਟ—ਸਖਤ ਸੁਰੱਖਿਆ ਦੇ ਵਿਚਕਾਰ 12ਵੀਂ ਦੀ ਪ੍ਰੀਖਿਆ ਸ਼ੁਰੂ
10. ਰੋਪੜ—ਖਾਲਸੇ ਦੀ ਧਰਤੀ ਸ਼੍ਰੀ ਆਨੰਦਪੁਰ ਸਾਹਿਬ ਵਿਖੇ ਹੋਲੇ-ਮੁਹੱਲਾ ਦਾ ਸ਼ਾਨਦਾਰ ਆਗਾਜ਼
11. ਫਾਜ਼ਿਲਕਾ—ਸਰਹੱਦੀ ਖੇਤਰ ਫਾਜ਼ਿਲਕਾ ਤੋਂ ਹੈਰੋਇਨ ਨਾਲ ਭਰੀਆ ਪੈਪਸੀ ਦੀਆਂ ਛੇ ਬੋਤਲਾਂ ਬਰਾਮਦ
12. ਲੁਧਿਆਣਾ— ਲੁਧਿਆਣਾ 'ਚ ਦੋ ਦਿਨਾਂ ਫਲਾਵਰ ਸ਼ੋਅ ਦਾ ਆਗਾਜ਼
13. ਮੁਕਤਸਰ— ਗਿੱਦੜਬਾਹਾਂ 'ਚ ਹੋਵੇਗੀ ਅੰਤਰਰਾਸ਼ਟਰੀ ਪੱਧਰੀ ਮੈਰਾਥਨ
14. ਬਰਨਾਲਾ— ਸਹਾਇਕ ਲਾਇਨਮੈਨਾਂ ਦੀਆਂ ਰੁਕੀਆਂ ਤਰੱਕੀਆਂ ਕਾਰਨ ਬਿਜਲੀ ਮੁਲਾਜ਼ਮਾਂ 'ਚ ਭਾਰੀ ਰੋਸ
15. ਨਵਾਂ ਸ਼ਹਿਰ— ਮੈਡੀਕਲ ਪ੍ਰੈਕਟੀਸ਼ਨਰਜ਼ ਨੇ ਸਿਵਲ ਸਰਜਨ ਦੇ ਦਫਤਰ ਦਾ ਕੀਤਾ ਘਿਰਾਓ
16. ਫਰੀਦਕੋਟ— ਮਨੁੱਖੀ ਅਧਿਕਾਰੀ ਕਮਿਸ਼ਨ ਦੀ ਮੈਂਬਰ ਅਵਿਨਾਸ਼ ਕੌਰ ਨੇ ਕੀਤੀ ਅਚਨੇਚੇਤ ਚੈਕਿੰਗ
17. ਮਾਨਸਾ— ਇਸਪੈਕਟਰ ਜਗਦੀਸ਼ ਸ਼ਰਮਾ ਨੂੰ ਮੁੱਖ ਮੰਤਰੀ ਨੇ ਕੀਤਾ ਸਨਮਾਨਤ
18. ਮੋਗਾ— ਟੈੱਟ ਪਾਸ ਅਧਿਆਪਕਾਂ ਨੇ ਪ੍ਰਬੰਧਕੀ ਕੰਪਲੈਕਸ ਅੱਗੇ ਕੀਤਾ ਰੋਸ ਪ੍ਰਦਰਸ਼ਨ
19. ਕਪੂਰਥਲਾ— ਕਲਯੁੱਗੀ ਪਿਓ ਨੇ ਪੰਜ ਸਾਲਾ ਧੀ ਨੂੰ ਬਣਾਇਆ ਹਵਸ ਦਾ ਸ਼ਿਕਾਰ
20. ਫਿਰੋਜ਼ਪੁਰ— ਕਾਲਜ ਦੇ ਬਾਹਰ ਗੁੰਡਾਗਰਦੀ ਦਾ ਨੰਗਾ ਨਾਚ, ਵਿਦਿਆਰਥੀਆਂ ਨੇ ਚਲਾਈਆਂ ਗੋਲੀਆਂ
21. ਹੁਸ਼ਿਆਰਪੁਰ— ਥਾਈਲੈਂਡ ਤੋਂ ਗ੍ਰਿਫਤਾਰ ਗੁਰਦੇਵ ਦੇ ਪਰਿਵਾਰ ਨੇ ਲਾਏ ਪੁਲਸ 'ਤੇ ਧੱਕੇਸ਼ਾਹੀ ਦੇ ਦੋਸ਼
22. ਤਰਨਤਾਰਨ— ਗੁਰੂ ਨਾਨਕ ਦੇਵ ਯੂਨੀਵਰਸਿਟੀ ਕਾਲਜ ਕੈਂਪਸ ਚੂੰਘ ਵਿਖੇ ਰੋਜ਼ਗਾਰ ਮੇਲਾ ਲਗਾਇਆ
2 ਵਾਹਨਾਂ ਦੀ ਟੱਕਰ 'ਚ ਪਤੀ-ਪਤਨੀ ਜ਼ਖਮੀ
NEXT STORY