ਜਲੰਧਰ: ਪੰਜਾਬ ਚ 22 ਮਾਰਚ ਤੋਂ ਲਾਕਡਾਊਨ ਸ਼ੁਰੂ ਹੋਇਆ ਸੀ ਤੇ ਹੁਣ ਤੱਕ ਜਾਰੀ ਹੈ। ਉਮੀਦ ਕੀਤੀ ਜਾ ਰਹੀ ਹੈ ਕਿ 3 ਮਈ ਨੂੰ ਕਰਫਿਊ ਹਟਾ ਲਿਆ ਜਾਵੇਗਾ। ਲੋਕ ਤਾਲਾਬੰਦੀ ਦੌਰਾਨ ਪ੍ਰਸ਼ਾਸਨ ਦਾ ਸਾਥ ਦੇ ਰਹੇ ਹਨ। ਜ਼ਰੂਰੀ ਕੰਮ ਲਈ ਆਉਣ ਜਾਣ ਵਾਲਿਆਂ ਲਈ ਪਾਸ ਵੀ ਜਾਰੀ ਕੀਤੇ ਗਏ ਹਨ।
ਅੰਕੜਿਆਂ ਮੁਤਾਬਕ 21 ਅਪਰੈਲ ਤੱਕ ਇਕੱਲੇ ਸੂਬੇ ਪੰਜਾਬ ਵਿੱਚ ਪਾਸ ਬਣਵਾਉਣ ਲਈ 23,53,000 ਬੰਦਿਆਂ ਨੇ ਅਰਜ਼ੀਆਂ ਦਿੱਤੀਆਂ ਹਨ। ਇਨ੍ਹਾਂ ਵਿੱਚੋਂ 4,77,000 ਨੂੰ ਹੀ ਪਾਸ ਮਿਲ ਸਕੇ ਹਨ। ਇਸ ਬਾਰੇ ਹੋਰ ਵਿਸਥਾਰ ਵਿੱਚ ਜਾਨਣ ਲਈ ਜਗਬਾਣੀ ਪੋਡਕਾਸਟ ਦੀ ਇਹ ਖਾਸ ਰਿਪੋਰਟ ਸੁਣੋ।
ਸੂਬੇ 'ਚ ਗਿਆਰਵੇਂ ਦਿਨ 6,79,220 ਮੀਟ੍ਰਿਕ ਟਨ ਕਣਕ ਦੀ ਹੋਈ ਖ਼ਰੀਦ
NEXT STORY