ਝਬਾਲ, (ਨਰਿੰਦਰ) - ਪਿੰਡ ਗੰਡੀਵਿੰਡ ਸਰਾਂ ਦਾ ਵਸਨੀਕ ਬੀ. ਐੱਸ. ਐੱਫ. ਦੇ ਜਵਾਨ ਦੀ ਡਿਊਟੀ 'ਤੇ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਮ੍ਰਿਤਕ ਜਵਾਨ ਦੀ ਮਾਤਾ ਜੀਵਨ ਕੌਰ ਨੇ ਦੱਸਿਆ ਕਿ ਉਸ ਦਾ ਪੁੱਤਰ ਆਸਾਮ 'ਚ 174 ਬਟਾਲੀਅਨ 'ਚ ਡਿਊਟੀ ਕਰਦਾ ਸੀ। ਉਨ੍ਹਾਂ ਨੂੰ ਬੀ. ਐੱਸ. ਐੱਫ. ਹੈੱਡ ਕੁਆਟਰ ਤੋਂ ਫੋਨ ਆਇਆ ਕਿ ਉਨ੍ਹਾਂ ਦੇ ਲੜਕੇ ਮੰਗਤ ਸਿੰਘ ਪੁੱਤਰ ਤਾਰਾ ਸਿੰਘ ਦੀ ਅਚਾਨਕ ਡਿਊਟੀ ਤੇ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਮ੍ਰਿਤਕ ਜਵਾਨ ਦੇ ਤਿੰਨ ਬੱਚੇ ਵੀ ਹਨ।
ਪੱਤਰਕਾਰਾਂ ਦੇ ਸਵਾਲਾਂ 'ਤੇ ਨਵਜੋਤ ਸਿੱਧੂ ਦਾ ਜਵਾਬ, 'ਮੁਸ਼ਕਲ ਹੈ ਜਾਮ ਹੋਏ ਸੀਵਰੇਜਾਂ ਨੂੰ ਖੋਲ੍ਹਣਾ'!
NEXT STORY