ਅੰਮ੍ਰਿਤਸਰ, (ਅਰੁਣ)- ਪੁਲਸ ਨੇ ਛਾਪੇਮਾਰੀ ਕਰਦਿਆਂ ਨਸ਼ੀਲੇ ਪਦਾਰਥਾਂ ਦੇ 4 ਧੰਦੇਬਾਜ਼ਾਂ ਨੂੰ ਕਾਬੂ ਕੀਤਾ। ਥਾਣਾ ਬੀ-ਡਵੀਜ਼ਨ ਦੀ ਪੁਲਸ ਨੇ 3 ਕਿਲੋ ਚੂਰਾ ਪੋਸਤ ਸਮੇਤ ਹਰਪ੍ਰੀਤ ਸਿੰਘ ਵਾਸੀ ਮੱਲੂਪੁਰ ਗੁਰਦਾਸਪੁਰ ਤੇ ਹਰਪ੍ਰੀਤ ਸਿੰਘ ਵਾਸੀ ਭੋਏ ਵਾਲੀ, ਸਿਵਲ ਲਾਈਨ ਦੀ ਪੁਲਸ ਨੇ 17 ਬੋਤਲਾਂ ਸ਼ਰਾਬ ਸਮੇਤ ਸਾਗਰ ਵਾਸੀ ਇਸਲਾਮਾਬਾਦ ਤੇ ਥਾਣਾ ਸੀ. ਆਈ. ਏ. ਸਟਾਫ ਨੇ 25 ਬੋਤਲਾਂ ਨਾਜਾਇਜ਼ ਸ਼ਰਾਬ ਸਮੇਤ ਮੁਲਜ਼ਮ ਕਰਨ ਕੁਮਾਰ ਵਾਸੀ ਗੁੱਜਰਪੁਰਾ ਨੂੰ ਕਾਬੂ ਕਰ ਕੇ ਮਾਮਲਾ ਦਰਜ ਕਰ ਲਿਆ ਹੈ।
ਰੰਜਿਸ਼ ਨੂੰ ਲੈ ਕੇ ਅਕਾਲੀ-ਕਾਂਗਰਸੀਆਂ 'ਚ ਝਗੜਾ, 5 ਜ਼ਖਮੀ
NEXT STORY