ਚੰਡੀਗੜ੍ਹ,(ਬੁਲੰਦ): ਚੋਣ ਕਮਿਸ਼ਨ ਵਲੋਂ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਕਈ ਅਧਿਕਾਰੀਆਂ ਤੇ ਕਰਮਚਾਰੀਆਂ ਦੇ ਤਬਾਦਲੇ ਕੀਤੇ ਜਾ ਰਹੇ ਹਨ। ਇਸੇ ਤਰ੍ਹਾਂ ਅੱਜ ਵੀ ਚੋਣ ਕਮਿਸ਼ਨ ਵਲੋਂ ਆਬਕਾਰੀ ਵਿਭਾਗ ਦੇ 2 ਈ. ਟੀ. ਓ. ਤੇ 6 ਇੰਸਪੈਕਟਰਾਂ ਦਾ ਤਬਾਦਲਾ ਕੀਤਾ ਗਿਆ ਹੈ। ਜਿਨ੍ਹਾਂ 'ਚ ਈ. ਟੀ. ਓ. ਨੀਰਜ ਸ਼ਰਮਾ ਤੇ ਈ. ਟੀ. ਓ ਦੀਵਾਨ ਚੰਦ, ਇੰਸਪੈਕਟਰ ਰਮਨ ਭਗਤ, ਇੰਸਪੈਕਟਰ ਬਿਕਰਮਜੀਤ ਭੁੱਲਰ, ਇੰਸਪੈਕਟਰ ਰਵਿੰਦਰ ਸਿੰਘ, ਇੰਸਪੈਕਟਰ ਪ੍ਰਸ਼ੋਤਮ ਪਠਾਨੀਆ, ਇੰਸਪੈਕਟਰ ਸੁਨੀਲ ਕੰਡਾ ਤੇ ਇੰਸਪੈਕਟਰ ਦੀਪਕ ਸ਼ਰਮਾ ਸ਼ਾਮਲ ਹਨ।
ਵਿਜੀਲੈਂਸ ਬਿਊਰੋ ਨੇ ਰਿਸ਼ਵਤ ਲੈਂਦੇ ਰੰਗੇ ਹੱਥੀ ਫੜਿਆ ਪਟਵਾਰੀ
NEXT STORY