Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    THU, JUL 03, 2025

    11:57:54 PM

  • eng vs ind 2nd test  day 2 england wickets

    ENG vs IND 2nd Test, Day 2 : ਦੂਜੇ ਦਿਨ ਦਾ ਖੇਡ...

  • earthquake and tsunami hit japan on july 5  the prediction

    ਕੀ ਜਾਪਾਨ 'ਚ 5 ਜੁਲਾਈ ਨੂੰ ਆਵੇਗਾ ਭਿਆਨਕ ਭੂਚਾਲ...

  • former chief minister s health deteriorated

    ਸਾਬਕਾ ਮੁੱਖ ਮੰਤਰੀ ਦੀ ਵਿਗੜੀ ਸਿਹਤ, ਹਸਪਤਾਲ 'ਚ...

  • when shubman and sara get married

    ਸ਼ੁਭਮਨ ਗਿੱਲ-ਸਾਰਾ ਤੇਂਦੁਲਕਰ ਕਦੋਂ ਕਰਨਗੇ ਵਿਆਹ ?...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਸਿਹਤ
  • ਅਜਬ ਗਜਬ
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Amritsar News
  • Amritsar
  • ਅਕਾਲੀ ਦਲ ਲਈ ਨਵਾਂ ਪੰਗਾ, SGPC ਚੋਣ ਨੂੰ ਲੈ ਕੇ ਪਾਰਟੀ ’ਚ ਮੁੜ ਉੱਠੀ ਬਗਾਵਤ

AMRITSAR News Punjabi(ਅੰਮ੍ਰਿਤਸਰ)

ਅਕਾਲੀ ਦਲ ਲਈ ਨਵਾਂ ਪੰਗਾ, SGPC ਚੋਣ ਨੂੰ ਲੈ ਕੇ ਪਾਰਟੀ ’ਚ ਮੁੜ ਉੱਠੀ ਬਗਾਵਤ

  • Updated: 31 Oct, 2022 03:07 PM
Amritsar
election of shiromani committee president is a big challenge for akali dal
  • Share
    • Facebook
    • Tumblr
    • Linkedin
    • Twitter
  • Comment

ਅੰਮ੍ਰਿਤਸਰ (ਦੀਪਕ) : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦੀ ਚੋਣ ਸ਼੍ਰੋਮਣੀ ਅਕਾਲੀ ਦਲ ਵਿਚ ਅੰਦਰੂਨੀ ਫੁੱਟ ਕਾਰਨ ਪਾਰਟੀ ਲਈ ਗਲੇ ਦੀ ਹੱਡੀ ਬਣ ਗਈ ਹੈ। ਬੀਬੀ ਜਗੀਰ ਕੌਰ ਦੇ ਬਦਲੇ ਤੇਵਰ ਅਤੇ ਬਾਗੀ ਰਵੱਈਏ ਕਾਰਨ ਕਮੇਟੀ ਮੈਂਬਰਾਂ ਵਿਚ ਆਪਸੀ ਜੋੜ-ਤੋੜ ਦਾ ਸਿਲਸਿਲਾ ਜਾਰੀ ਹੈ। ਦੱਸਣਯੋਗ ਹੈ ਕਿ ਇਸ ਵਾਰ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦੀ ਚੋਣ ਰੌਚਕ ਬਣੀ ਹੋਈ ਹੈ। ਪਹਿਲਾਂ ਚੋਣ ਜਿਸ ਤਰੀਕੇ ਨਾਲ ਸਰਬਸੰਮਤੀ ਨਾਲ ਕਰਵਾਈ ਜਾਂਦੀ ਸੀ ਜਾਂ ਵੋਟਾਂ ਰਾਹੀਂ ਲਿਫ਼ਾਫ਼ੇ ਵਿਚੋਂ ਨਾਂ ਦਾ ਐਲਾਨ ਹੁੰਦਾ ਸੀ, ਦੇ ਬਾਵਜੂਦ ਸ਼੍ਰੋਮਣੀ ਅਕਾਲੀ ਦਲ ’ਤੇ ਹਮੇਸ਼ਾ ਹੀ ਬਾਦਲ ਧੜੇ ਦਾ ਦਬਦਬਾ ਰਿਹਾ ਸੀ। ਇਸ ਵਾਰ ਪਾਰਟੀ ਵਲੋਂ ਕੀਤੇ ਯਤਨਾਂ ਦੇ ਬਾਵਜੂਦ ਵੀ ਸ਼੍ਰੋਮਣੀ ਅਕਾਲੀ ਦਲ ਲਈ ਕੋਈ ਸਹੀ ਨਤੀਜਾ ਸਾਹਮਣੇ ਲਿਆਉਣਾ ਔਖਾ ਜਾਪਦਾ ਹੈ ਕਿਉਂਕਿ ਜਥੇਦਾਰ ਗੁਰਚਰਨ ਸਿੰਘ ਟੌਹੜਾ ਦੀ ਮੌਤ ਤੋਂ ਬਾਅਦ ਬਾਦਲ ਧੜੇ ਦਾ ਹੁਣ ਤੱਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ’ਤੇ ਕਬਜ਼ਾ ਰਿਹਾ ਹੈ।

ਇਹ ਵੀ ਪੜ੍ਹੋ :  ਮੰਤਰੀ ਕੁਲਦੀਪ ਧਾਲੀਵਾਲ ਨੇ ਐੱਨ.ਆਰ.ਆਈਜ਼ ਦੀ ਸਹੂਲਤ ਲਈ ਕੀਤਾ ਅਹਿਮ ਐਲਾਨ

ਵਿਰੋਧੀ ਧੜਿਆਂ ਤੋਂ ਇਲਾਵਾ ਸ਼੍ਰੋਮਣੀ ਅਕਾਲੀ ਦਲ ਦੀ ਅੰਦਰੂਨੀ ਫੁੱਟ, ਜੋ ਹੁਣ ਕੇਂਦਰ ਵਿਚ ਭਾਜਪਾ ਅਤੇ ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਲਈ ਦਾਅ ਖੇਡਣ ਦਾ ਸਿਆਸੀ ਅਖਾੜਾ ਬਣ ਚੁੱਕੀ ਹੈ। ਇਸ ਦੇ ਸੰਕੇਤ ਹੁਣ ਕਿਸੇ ਵੀ ਵੱਡੀ ਤਬਦੀਲੀ ਦੇ ਕਾਰਨਾਂ ਨੂੰ ਮਜ਼ਬੂਤ ਕਰ ਰਹੇ ਹਨ, ਭਾਵ ਕਿ ਕਾਂਗਰਸ ਪਾਰਟੀ ਤੇ ਆਮ ਆਦਮੀ ਪਾਰਟੀ, ਸ਼੍ਰੋਮਣੀ ਅਕਾਲੀ ਦਲ ਨੂੰ ਹਮੇਸ਼ਾ ਨੀਵਾਂ ਦਿਖਾਉਣ ਲਈ ਸਰਗਰਮ ਰਹਿੰਦੀ ਹੈ, ਪਰ ਕੇਂਦਰ ਦੀ ਭਾਜਪਾ ਸਰਕਾਰ ਦੀਆਂ ਨਵੀਆਂ ਸਿਆਸੀ ਚਾਲਾਂ ਅਨੁਸਾਰ ਭਾਜਪਾ ਚਾਹੁੰਦੀ ਹੈ ਕਿ 2024 ਤੋਂ ਪਹਿਲਾਂ ਅਕਾਲੀ ਦਲ ਨਾਲ ਸਮਝੌਤਾ ਕਰ ਲਿਆ ਜਾਵੇ, ਜਿਸ ਨਾਲ ਅਕਾਲੀ ਦਲ ਬਾਦਲ ਪਰਿਵਾਰ ਨੂੰ ਰਾਹਤ ਮਿਲੇਗੀ। ਇਸ ਵਿਚ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਸਿਆਸੀ ਦੌੜ ਵਿਚ ਪਿੱਛੇ ਛੱਡਣ ਵਾਲੇ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਵੱਲੋਂ ਲਗਾਤਾਰ ਵਧਦੀ ਬਿਆਨਬਾਜ਼ੀ ਵਿਚ ਮਜੀਠੀਆ ਵੱਲੋਂ ਗੁਪਤ ਰੂਪ ਵਿਚ ਆਉਣ ਵਾਲੇ ਕਦਮ ਚੁੱਕੇ ਜਾ ਰਹੇ ਹਨ। ਇਸ ਸਿਆਸੀ ਚਾਲ ਨੂੰ ਕਿਸੇ ਵੀ ਪਾਰਟੀ ਖ਼ਿਲਾਫ਼ ਲਿਆ ਜਾ ਸਕਦਾ ਹੈ, ਕਿਉਂਕਿ ਹਰ ਵਾਰ ਪ੍ਰਕਾਸ਼ ਸਿੰਘ ਬਾਦਲ, ਜਿਸ ਦੇ ਨਾਂ ਦਾ ਲਿਫ਼ਾਫ਼ਾ ਭੇਜਿਆ ਜਾਂਦਾ ਸੀ, ਨੂੰ ਮੁਖੀ ਐਲਾਨਿਆ ਜਾਣਾ ਅਸੰਭਵ ਜਾਪਦਾ ਹੈ, ਭਾਵ ਭਾਜਪਾ ਦੇ ਝਟਕੇ ਕਾਰਨ ਕੋਈ ਵੱਡੀ ਤਬਦੀਲੀ ਉਸ ਖ਼ਿਲਾਫ਼ ਹੋ ਸਕਦੀ ਹੈ।

ਇਹ ਵੀ ਪੜ੍ਹੋ : ਪੰਜਾਬ ਸਰਕਾਰ ਨੇ ਪਲਾਸਟਿਕ ਰਹਿੰਦ-ਖੂੰਹਦ ਦਾ ਲੱਭਿਆ ਹੱਲ, ਬਠਿੰਡਾ ਨਗਰ ਨਿਗਮ ਨੇ ਕੀਤੀ ਨਿਵੇਕਲੀ ਪਹਿਲ

ਸ਼੍ਰੋਮਣੀ ਅਕਾਲੀ ਦਲ ਦੀ ਆਗੂ ਬੀਬੀ ਜਗੀਰ ਕੌਰ ਨੇ ਪਾਰਟੀ ਵਿਚ ਪਹਿਲਾਂ ਹੀ ਆਤਿਸ਼ਬਾਜ਼ੀ ਛੱਡ ਕੇ ਕਮੇਟੀ ਮੈਂਬਰਾਂ ਵਿੱਚ ਨਵੀਂ ਹੇਰਾਫੇਰੀ ਦੀ ਸਿਆਸਤ ਦੇ ਯਤਨਾਂ ਨੂੰ ਜਨਮ ਦਿੱਤਾ ਹੈ। ਅਸਲ ਵਿਚ ਨਤੀਜਾ 9 ਨਵੰਬਰ ਨੂੰ ਲੋਕਾਂ ਦੇ ਸਾਹਮਣੇ ਆਵੇਗਾ, ਜਦੋਂ ਮੈਂਬਰਾਂ ਦੀ ਤਾਜ਼ਾ ਹੇਰਾਫੇਰੀ ਨਵੇਂ ਰੰਗ ਦਿਖਾਉਵੇਗੀ। ਇਸ ਲਈ ਬੀਬੀ ਜਗੀਰ ਕੌਰ ਕਮੇਟੀ ਦੇ ਬਹੁਤੇ ਮੈਂਬਰਾਂ ਨੂੰ ਲਿਫ਼ਾਫ਼ਾ ਕਲਚਰ ਦਾ ਆਧਾਰ ਬਣਾ ਕੇ ਆਪਣੇ ਹੱਕ ਵਿਚ ਭੁਗਤਾਉਣ ਲਈ ਦਿਨ ਰਾਤ ਇੱਕ ਕਰ ਰਹੀ ਹੈ ਪਰ ਦੂਜੇ ਪਾਸੇ ਬਾਦਲ ਦੇ ਕਿਲ੍ਹੇ ਨੂੰ ਤੋੜਨਾ ਕੋਈ ਸੌਖਾ ਖ਼ਤਰਾ ਨਹੀਂ ਹੈ। ਜਿੱਥੋਂ ਤੱਕ ਮੌਜੂਦਾ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦੇ ਕਾਰਜਕਾਲ ਦਾ ਸਬੰਧ ਹੈ, ਉਹ ਈਮਾਨਦਾਰੀ ਦੇ ਨਾਲ-ਨਾਲ ਵੱਧ ਪੜ੍ਹੇ-ਲਿਖੇ, ਪਤਵੰਤੇ, ਸੂਝਵਾਨ ਅਤੇ ਵੱਧ ਤੋਂ ਵੱਧ ਈਮਾਨਦਾਰ ਹੋਣ ਵਿਚ ਉਨ੍ਹਾਂ ਦਾ ਕੋਈ ਮੁਕਾਬਲਾ ਨਹੀਂ ਹੈ, ਪਰ ਜਾਹਿਰ ਹੈ ਕਿ ਸਿਆਸਤ ਵਿਚ ਵਧੇਰੇ ਸ਼ਰਾਫ਼ਤ ਹੋਣ, ਕਈ ਫ਼ੈਸਲੇ ਸਿਰਫ਼ ਨਿਯਮਾਂ ਦੇ ਆਧਾਰ ’ਤੇ ਹੀ ਲੈਣਾ, ਧਾਮੀ ਸਾਹਿਬ ਦੀ ਵਕਾਲਤ ਦੇ ਤਜਰਬੇ ਨੂੰ ਠੇਸ ਵੀ ਪਹੁੰਚਾ ਸਕਦੀ ਹੈ, ਭਾਵ ਕਿ ਮੈਂਬਰ ਆਪਣੇ ਨਿੱਜੀ ਸਵਾਰਥਾਂ ਖਾਤਰ ਅਜਿਹੇ ਯੋਗ ਗੁਣਾਂ ਨੂੰ ਅਣਦੇਖਾ ਕਿਸੇ ਦਬਾਅ ਵਿਚ ਆ ਕੇ ਵੀ ਕਰ ਸਕਦੇ ਹਨ।

ਇਹ ਵੀ ਪੜ੍ਹੋ : ਅਗਲੇ ਮਹੀਨੇ ਪੰਜਾਬ ਸਿਵਲ ਸਕੱਤਰੇਤ ਚੰਡੀਗੜ੍ਹ ਹੋਵੇਗਾ 'ਸੁੰਨਸਾਨ', ਜਾਣੋ ਕੀ ਹੈ ਵਜ੍ਹਾ

ਪਾਰਟੀ ਦੀ ਹੋਣ ਵਾਲੀ ਮੀਟਿੰਗ ਵਿਚ ਅਗਲੀ ਰਣਨੀਤੀ ਦੀ ਤਸਵੀਰ ਹੋ ਸਕਦੀ ਹੈ ਪੇਸ਼

ਬੇਸ਼ੱਕ ਐਡਵੋਕੇਟ ਧਾਮੀ ਦੇ ਕਾਰਜਕਾਲ ਦੌਰਾਨ ਪੈਸੇ ਦੀ ਦੁਰਵਰਤੋਂ ਦੀ ਕੋਈ ਵੀ ਗੱਲ ਸਾਹਮਣੇ ਨਹੀਂ ਆਈ ਪਰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਦਾ ਫ਼ੈਸਲਾ 8 ਨਵੰਬਰ ਨੂੰ ਹੋਣ ਵਾਲੀ ਮੈਂਬਰਾਂ ਦੀ ਮੀਟਿੰਗ ਵਿਚ ਅਗਲੀ ਰਣਨੀਤੀ ਦੀ ਤਸਵੀਰ ਪੇਸ਼ ਕਰ ਸਕਦਾ ਹੈ ਪਰ ਅਕਸ ਵਿਚ ਸੁਧਾਰ ਕਰ ਕੇ ਚੰਗੀ ਸਿਆਸੀ ਤਸਵੀਰ ਬਣਾਉਣਾ ਵੀ ਅਕਾਲੀ ਦਲ ਦੇ ਗਲੇ ਦੀ ਹੱਡੀ ਬਣ ਗਿਆ ਹੈ। ਜੇਕਰ ਧਾਮੀ ਨੂੰ ਕਿਸੇ ਕਾਰਨ ਮੁੱਖ ਅਹੁਦੇ ਦੀ ਸੇਵਾ ਨਾ ਮਿਲ ਸਕੀ ਤਾਂ ਉਨ੍ਹਾਂ ਦੀ ਸਿਹਤ ’ਤੇ ਕੋਈ ਅਸਰ ਨਹੀਂ ਪਵੇਗਾ, ਕਿਉਂਕਿ ਉਹ ਬਿਨਾਂ ਕਿਸੇ ਲਾਲਚ ਦੇ ਗੁਰੂ ਦੀ ਸੇਵਾ ਕਰਨ ਵਿਚ ਸੱਚਾ ਵਿਸਵਾਸ਼ ਰੱਖਦੇ ਹਨ।ਅਜਿਹੀ ਸੋਚ ਪੰਥ ਰਤਨ ਸਵਰਗੀ ਜਥੇਦਾਰ ਗੁਰਚਰਨ ਸਿੰਘ ਟੌਹੜਾ ਦੇ ਮਨ ਵਿਚ ਸੀ, ਜਿਨ੍ਹਾਂ ਦੀ ਈਮਾਨਦਾਰੀ ਅਤੇ ਸੱਚਾਈ ਨਾਲ ਉਨ੍ਹਾਂ ਨੇ 28 ਸਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਵਜੋਂ ਨਿਰਸਵਾਰਥ ਸੇਵਾ ਕੀਤੀ, ਜੋ ਅੱਜ ਤੱਕ ਸਿੱਖ ਇਤਿਹਾਸ ਦੇ ਸੁਨਹਿਰੀ ਪੰਨਿਆਂ ਵਿਚ ਅੰਕਿਤ ਹੈ।

ਇਹ ਵੀ ਪੜ੍ਹੋ : ਸ਼੍ਰੋਮਣੀ ਕਮੇਟੀ ਵੱਲੋਂ ਹਰਿਆਣਾ ਸਰਕਾਰ ਦਾ ਨੋਟੀਫਿਕੇਸ਼ਨ ਰੱਦ, ਐਡਵੋਕੇਟ ਧਾਮੀ ਨੇ ਸਿੱਖ ਕੌਮ ਨੂੰ ਕੀਤੀ ਇਹ ਤਾਕੀਦ

ਕੌਣ ਬਣੇਗਾ ਸ਼੍ਰੋਮਣੀ ਕਮੇਟੀ ਦਾ ਨਵਾਂ ਪ੍ਰਧਾਨ?

ਹੁਣ ਸਵਾਲ ਇਹ ਹੈ ਕਿ ਨਵਾਂ ਪ੍ਰਧਾਨ ਕੌਣ ਹੋਵੇਗਾ? ਇਹ ਕਹਿਣਾ ਅਸੰਭਵ ਸਾਬਤ ਹੋ ਰਿਹਾ ਹੈ, ਕਿਉਂਕਿ ਫੁੱਟ ਪੈਣ ਨਾਲ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਦੀ ਸ਼ਾਂਤਮਈ ਚਿਣਗ ਹੁੰਦੀ ਹੈ ਜਾਂ ਕੋਈ ਜਜ਼ਬਾਤੀ ਫ਼ੈਸਲਾ ਮੌਕੇ ਨੂੰ ਉਜਾਗਰ ਕਰਦਾ ਹੈ, ਇਹ ਤਾਂ 8 ਨਵੰਬਰ ਦੀ ਮੀਟਿੰਗ ਦੇ ਨਤੀਜਿਆਂ ਅਤੇ 9 ਨਵੰਬਰ ਦੀਆਂ ਚੋਣਾਂ ਦੀਆਂ ਸਰਗਰਮੀਆਂ ਤੋਂ ਹੀ ਪਤਾ ਲੱਗ ਸਕੇਗਾ। ਸੰਭਵ ਹੈ ਕਿ ਇਸ ਚੋਣ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ, ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦਾ ਸਹਿਯੋਗ ਜਾਂ ਦਖ਼ਲ ਲੈ ਕੇ ਆਪਣਾ ਫ਼ੈਸਲਾ ਲਾਗੂ ਕਰ ਸਕਣ ਜਾਂ ਨਹੀਂ।

ਨੋਟ: ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ ਕੁਮੈਂਟ ਕਰਕੇ ਦੱਸੋ

  • Shiromani Committee
  • president
  • election
  • Akali Dal
  • big challenge
  • ਸ਼੍ਰੋਮਣੀ ਕਮੇਟੀ
  • ਪ੍ਰਧਾਨ
  • ਚੋਣ
  • ਅਕਾਲੀ ਦਲ
  • ਵੱਡੀ ਚੁਣੌਤੀ

ਅੰਮ੍ਰਿਤਸਰ ’ਚ ਡੇਰਾ ਪ੍ਰੇਮੀਆਂ ਵਲੋਂ ਕੀਤੀ ਜਾ ਰਹੀ ਨਾਮ ਚਰਚਾ ’ਚ ਪਹੁੰਚੀਆਂ ਨਿਹੰਗ ਜਥੇਬੰਦੀਆਂ, ਪੁਲਸ ਨੂੰ ਪਈਆਂ ਭਾਜੜ

NEXT STORY

Stories You May Like

  • sgpc employee missing under mysterious circumstances
    SGPC ਮੁਲਾਜ਼ਮ ਸ਼ੱਕੀ ਹਾਲਾਤ 'ਚ ਲਾਪਤਾ, ਨਹਿਰ ਕੋਲ...
  • akali dal  rajdev singh khalsa  recruitment
    ਅਕਾਲੀ ਦਲ ਦੀ ਸੁਰਜੀਤੀ ਲਈ ਰਾਜਦੇਵ ਸਿੰਘ ਖਾਲਸਾ ਦੀ ਭਰਤੀ, ਪੰਜ ਮੈਂਬਰੀ ਕਮੇਟੀ ਨੂੰ ਦਿੱਤੀ ਹਮਾਇਤ
  • akali dal stands in ludhiana west
    ਅਕਾਲੀ ਦਲ ਦੀ ਵਕਾਲਤ ਨਹੀਂ ਕਰ ਪਾਏ ਘੁੰਮਣ ? ਲੁਧਿਆਣਾ ਪੱਛਮੀ 'ਚ ਆਹ ਵੇਖੋ ਕਿਥੇ ਖੜ੍ਹੇ ਅਕਾਲੀ
  • aap ahead in third round too  ashu  s health is deteriorating
    ਤੀਜੇ ਰਾਊਂਡ 'ਚ ਵੀ 'ਆਪ' ਅੱਗੇ, ਵਿਗੜੀ ਆਸ਼ੂ ਦੀ ਸਿਹਤ, ਅਕਾਲੀ ਦਲ ਦਾ ਬੁਰਾ ਹਾਲ (ਵੀਡੀਓ)
  • ludhiana by election  akali candidate  vote
    ਲੁਧਿਆਣਾ ਜ਼ਿਮਨੀ ਚੋਣ : ਅਕਾਲੀ ਉਮੀਦਵਾਰ ਪਰਉਪਕਾਰ ਸਿੰਘ ਨੇ ਪਾਈ ਵੋਟ
  • sad defeat in ludhiana by election
    ਸ਼੍ਰੋਮਣੀ ਅਕਾਲੀ ਦਲ ਦੀ ਸ਼ਰਮਨਾਕ ਹਾਰ! ਜ਼ਮਾਨਤ ਵੀ ਨਹੀਂ ਬਚਾ ਸਕੇ ਐਡਵੋਕੇਟ ਘੁੰਮਣ (ਵੀਡੀਓ)
  • akali dal big statement on jammu kashmir  s refusal to provide water to punjab
    ਜੰਮੂ-ਕਸ਼ਮੀਰ ਵੱਲੋਂ ਪੰਜਾਬ ਨੂੰ ਪਾਣੀ ਦੇਣ ਤੋਂ ਇਨਕਾਰ ਕਰਨ 'ਤੇ ਅਕਾਲੀ ਦਲ ਦਾ ਵੱਡਾ ਬਿਆਨ
  • big regarding the mayoral election
    ਮੇਅਰ ਦੀ ਚੋਣ ਨੂੰ ਲੈ ਕੇ ਵੱਡੀ UPDATE, ਮਿਲ ਗਈ ਮਨਜ਼ੂਰੀ, 30 ਸਾਲਾਂ ਬਾਅਦ ਹੁਣ...
  • mla bawa henry presents population control bill before speaker
    '2 ਬੱਚੇ ਪੈਦਾ ਕਰਨ ਦੀ ਲਿਆਂਦੀ ਜਾਵੇ ਨੀਤੀ, ਉਲੰਘਣ ਕਰਨ ਵਾਲਿਆਂ ਦੀ ਕੱਟੀ ਜਾਵੇ...
  • former sarpanch of lohian khas embezzled grants
    'ਲੋਹੀਆਂ ਖਾਸ ਦੇ ਸਾਬਕਾ ਸਰਪੰਚ ਨੇ ਗ੍ਰਾਂਟਾਂ, ਪੰਚਾਇਤ ਫੰਡ 'ਚ 21 ਲੱਖ ਰੁਪਏ...
  • jalandhar s air has become clear the mountains of himachal are visible
    ਭਾਰੀ ਮੀਂਹ ਨੇ ਧੋ ਦਿੱਤਾ ਅਸਮਾਨ, ਜਲੰਧਰੋਂ ਨਜ਼ਰ ਆਉਣ ਲੱਗੇ ਬਰਫੀਲੇ ਪਹਾੜ
  • punjab will no longer have to visit offices for property registration
    ਵੱਡੀ ਰਾਹਤ! ਪੰਜਾਬ 'ਚ ਪ੍ਰਾਪਰਟੀ ਰਜਿਸਟ੍ਰੇਸ਼ਨ ਨੂੰ ਲੈ ਕੇ ਹੁਣ ਨਹੀਂ ਲਗਾਉਣੇ...
  • direct flight from adampur airport to delhi will start soon
    ਦੋਆਬਾ ਵਾਸੀਆਂ ਲਈ ਦਿੱਲੀ ਦਾ ਸਫ਼ਰ ਹੋਵੇਗਾ ਸੌਖਾਲਾ, ਆਦਮਪੁਰ ਤੋਂ ਸਿੱਧੀ ਫਲਾਈਟ...
  • heartbreaking news from jalandhar
    ਜਲੰਧਰ ਤੋਂ ਦਿਲ-ਦਹਿਲਾ ਦੇਣ ਵਾਲੀ ਖ਼ਬਰ, ਪਰਿਵਾਰਕ ਝਗੜੇ ਨੇ ਲੈ ਲਈ ਮਾਸੂਮ ਦੀ ਜਾਨ
  • residents of punjab should be careful for the next 5 days
    ਪੰਜਾਬ ਵਾਸੀ ਅਗਲੇ 5 ਦਿਨ ਰਹੋ ਸਾਵਧਾਨ, ਭਾਰੀ ਮੀਂਹ ਦੀ ਲਪੇਟ 'ਚ ਆਇਆ ਸੂਬੇ ਦਾ...
  • today  s top 10 news
    ਪੰਜਾਬ ਕੈਬਨਿਟ 'ਚੋਂ ਧਾਲੀਵਾਲ ਦਾ ਅਸਤੀਫਾ, ਨਵੇਂ ਮੰਤਰੀ ਦੀ ਐਂਟਰੀ, ਅੱਜ ਦੀਆਂ...
Trending
Ek Nazar
shooting in america

ਅਮਰੀਕਾ 'ਚ ਮੁੜ ਗੋਲੀਬਾਰੀ, ਚਾਰ ਲੋਕਾਂ ਦੀ ਮੌਤ, 14 ਹੋਰ ਜ਼ਖਮੀ

jalandhar s air has become clear the mountains of himachal are visible

ਭਾਰੀ ਮੀਂਹ ਨੇ ਧੋ ਦਿੱਤਾ ਅਸਮਾਨ, ਜਲੰਧਰੋਂ ਨਜ਼ਰ ਆਉਣ ਲੱਗੇ ਬਰਫੀਲੇ ਪਹਾੜ

punjab will no longer have to visit offices for property registration

ਵੱਡੀ ਰਾਹਤ! ਪੰਜਾਬ 'ਚ ਪ੍ਰਾਪਰਟੀ ਰਜਿਸਟ੍ਰੇਸ਼ਨ ਨੂੰ ਲੈ ਕੇ ਹੁਣ ਨਹੀਂ ਲਗਾਉਣੇ...

big accident in punjab

ਪੰਜਾਬ 'ਚ ਵੱਡਾ ਹਾਦਸਾ! ਗੈਸ ਸਿਲੰਡਰਾਂ ਨਾਲ ਭਰਿਆ ਟਰੱਕ ਨਹਿਰ 'ਚ ਡਿੱਗਿਆ

major orders issued to owners of vacant plots in punjab

ਪੰਜਾਬ 'ਚ ਖਾਲੀ ਪਲਾਟਾਂ ਦੇ ਮਾਲਕਾ ਨੂੰ ਜਾਰੀ ਹੋਏ ਵੱਡੇ ਹੁਕਮ

residents of punjab should be careful for the next 5 days

ਪੰਜਾਬ ਵਾਸੀ ਅਗਲੇ 5 ਦਿਨ ਰਹੋ ਸਾਵਧਾਨ, ਭਾਰੀ ਮੀਂਹ ਦੀ ਲਪੇਟ 'ਚ ਆਇਆ ਸੂਬੇ ਦਾ...

indian national jail in singapore

ਸਿੰਗਾਪੁਰ 'ਚ ਭਾਰਤੀ ਨਾਗਰਿਕ ਨੂੰ ਛੇ ਮਹੀਨੇ ਦੀ ਕੈਦ

israeli attacks in gaza

ਗਾਜ਼ਾ 'ਚ ਇਜ਼ਰਾਇਲੀ ਹਮਲੇ, ਮਾਰੇ ਗਏ 82 ਫਲਸਤੀਨੀ

election process for japan upper house begins

ਜਾਪਾਨ ਦੇ ਉਪਰਲੇ ਸਦਨ ਲਈ ਚੋਣ ਪ੍ਰਕਿਰਿਆ ਸ਼ੁਰੂ

dengue surges in us states

ਅਮਰੀਕੀ ਸੂਬਿਆਂ 'ਚ ਡੇਂਗੂ ਦਾ ਕਹਿਰ, ਸਿਹਤ ਚੇਤਾਵਨੀ ਜਾਰੀ

gujarati indian woman charged with fraud in us

ਅਮਰੀਕਾ 'ਚ ਗੁਜਰਾਤੀ ਭਾਰਤੀ ਔਰਤ 'ਤੇ 10 ਲੱਖ ਡਾਲਰ ਦੀ ਸਿਹਤ ਸੰਭਾਲ ਧੋਖਾਧੜੀ...

court blocks trump asylum ban

ਅਦਾਲਤ ਨੇ Trump ਨੂੰ ਦਿੱਤਾ ਝਟਕਾ, ਸ਼ਰਣ ਪਾਬੰਦੀ ਦੇ ਆਦੇਸ਼ 'ਤੇ ਲਾਈ ਰੋਕ

heavy rain alert in punjab till july 6

ਪੰਜਾਬ 'ਚ 6 ਜੁਲਾਈ ਤੱਕ ਭਾਰੀ ਮੀਂਹ ਦਾ Alert! ਡਿੱਗ ਸਕਦੀ ਹੈ ਅਸਮਾਨੀ ਬਿਜਲੀ,...

indian national charged in singapore

ਸਿੰਗਾਪੁਰ ਜਹਾਜ਼ ਟੱਕਰ ਮਾਮਲੇ 'ਚ ਭਾਰਤੀ ਨਾਗਰਿਕ 'ਤੇ ਦੋਸ਼

kanishka attack indian born professor sharma honored in canada

ਕਨਿਸ਼ਕ ਹਮਲੇ 'ਚ ਪਤਨੀ ਅਤੇ ਧੀਆਂ ਗੁਆਉਣ ਵਾਲੇ ਭਾਰਤ 'ਚ ਜਨਮੇ ਪ੍ਰੋਫੈਸਰ ਸ਼ਰਮਾ...

painful accident in punjab

ਪੰਜਾਬ 'ਚ ਦਰਦਨਾਕ ਹਾਦਸਾ! ਬੱਚਿਆਂ ਨਾਲ ਭਰਿਆ ਆਟੋ ਪਲਟਿਆ, ਮਚਿਆ ਚੀਕ-ਚਿਹਾੜਾ

chinese president not attend brics summit

ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਬ੍ਰਿਕਸ ਸੰਮੇਲਨ 'ਚ ਨਹੀਂ ਹੋਣਗੇ ਸ਼ਾਮਲ

relationships with huge age gap are increasing in india

ਕਿਉਂ ਭਾਬੀਆਂ ਦੇ ਪਿਆਰ 'ਚ ਪੈਦੇ ਨੇ ਮੁੰਡੇ! ਕੋਈ ਵਿਆਹੀ ਤੇ ਕੋਈ 20 ਸਾਲ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • pakistani celebrities social media accounts
      ਹਟ ਗਿਆ ਬੈਨ! ਭਾਰਤ 'ਚ ਮੁੜ ਐਕਟਿਵ ਹੋਏ ਪਾਕਿਸਤਾਨੀ ਸੇਲਿਬ੍ਰਿਟੀਜ਼ ਦੇ ਚੈਨਲ
    • baba vanga prediction
      ਸੱਚ ਹੋਈ ਬਾਬਾ ਵੇਂਗਾ ਦੀ ਭਵਿੱਖਬਾਣੀ? 11 ਦਿਨਾਂ 'ਚ 800 ਤੋਂ ਵੱਧ ਭੂਚਾਲ ਦੇ...
    • 181 government schools to be closed
      ਬੰਦ ਹੋਣਗੇ 181 ਸਰਕਾਰੀ ਸਕੂਲ, ਕਿਸਾਨਾਂ ਤੇ ਗਰੀਬ ਪਰਿਵਾਰਾਂ ਦੀ ਵਧੀ ਚਿੰਤਾ
    • is majithia  s arrest a case of political harassment for political purposes
      ਮਜੀਠੀਆ ਦੀ ਗ੍ਰਿਫਤਾਰੀ ਕੀ ਸਿਆਸੀ ਮੰਤਵਾਂ ਲਈ ਸਿਆਸੀ ਪੱਖੋਂ ਤੰਗ-ਪ੍ਰੇਸ਼ਾਨ ਕਰਨ ਦਾ...
    • commercial use of industrial land
      ਸਨਅਤੀ ਜ਼ਮੀਨ ਦੀ ਵਪਾਰਕ ਵਰਤੋਂ, ਪੰਜਾਬ ’ਚ ਖੁਸ਼ਹਾਲੀ ਦੀ ਨਵੀਂ ਸ਼ੁਰੂਆਤ
    • brother shoots sister to death
      ਆਨਰ ਕਿਲਿੰਗ: ਭਰਾ ਨੇ ਭੈਣ ਦਾ ਗੋਲੀਆਂ ਮਾਰ ਕਰ'ਤਾ ਕਤਲ
    • anaya bangar surgery
      ਮੁੰਡੇ ਤੋਂ ਕੁੜੀ ਬਣੇ ਅਨਾਇਆ ਬਾਂਗੜ ਨੇ ਫਿਰ ਕਰਵਾ ਲਿਆ ਆਪਰੇਸ਼ਨ, ਸਰੀਰ 'ਚ ਹੋਣਗੇ...
    • monsoon session of parliament will be held from 21 july to 21 august
      21 ਜੁਲਾਈ ਤੋਂ 21 ਅਗਸਤ ਤੱਕ ਚੱਲੇਗਾ ਸੰਸਦ ਦਾ ਮਾਨਸੂਨ ਸੈਸ਼ਨ
    • death in dream
      ਕੀ ਸੁਪਨੇ 'ਚ ਕਿਸੇ ਦੀ ਮੌਤ ਦੇਖਣਾ ਸੱਚਮੁੱਚ ਤੁਹਾਡੀ ਉਮਰ ਵਧਾਉਂਦਾ ਹੈ ?
    •   supreme court judge   earned rs 1 04 crore in 30 days
      'ਸੁਪਰੀਮ ਕੋਰਟ ਦੇ ਜੱਜ' ਨੇ 30 ਦਿਨਾਂ 'ਚ ਕਮਾਏ 1.04 ਕਰੋੜ ਰੁਪਏ, 200 ਬੈਂਕ...
    • cheating crores in the name of online tasks
      ਆਨਲਾਈਨ ਟਾਸਕ ਦੇ ਨਾਂ ’ਤੇ ਮਾਰੀ ਕਰੋੜਾਂ ਦੀ ਠੱਗੀ, ਪੰਜ ਗ੍ਰਿਫ਼ਤਾਰ
    • ਅੰਮ੍ਰਿਤਸਰ ਦੀਆਂ ਖਬਰਾਂ
    • majitha farmer news
      ਮਜੀਠਾ 'ਚ ਕਿਸਾਨ ਦਾ ਬੇਰਹਿਮੀ ਨਾਲ ਕਤਲ! ਖੇਤਾਂ 'ਚੋਂ ਮਿਲੀ ਲਾਸ਼
    • punjab weather update
      ਪੰਜਾਬ 'ਚ ਦਿਨੇ ਹੀ ਛਾ ਗਿਆ ਘੁੱਪ ਹਨੇਰਾ! ਇਨ੍ਹਾਂ ਜ਼ਿਲ੍ਹਿਆਂ ਲਈ Alert ਜਾਰੀ
    • saluja honored on reaching guru nagari after receiving doctorate degree
      ਸ਼ਿਕਾਗੋ ਓਪਨ ਯੂਨੀਵਰਸਿਟੀ ਤੋਂ ਡਾਕਟਰੇਟ ਦੀ ਡਿਗਰੀ ਮਿਲਣ ਮਗਰੋਂ ਗੁਰੂ ਨਗਰੀ...
    • smuggling network exposed in punjab
      ਪੰਜਾਬ 'ਚ ਤਸਕਰੀ ਨੈੱਟਵਰਕ ਦਾ ਪਰਦਾਫ਼ਾਸ਼, ਕਰੋੜਾਂ ਦੀ ਹੈਰੋਇਨ, ਹਥਿਆਰਾਂ ਤੇ...
    • punjab government registry
      ਪੰਜਾਬ ਵਾਸੀਆਂ ਲਈ ਵੱਡੀ ਖ਼ੁਸ਼ਖ਼ਬਰੀ, 4 ਜੁਲਾਈ ਤੋਂ ਸ਼ੁਰੂ ਹੋਵੇਗੀ...
    • heartbreaking accident in punjab
      ਪੰਜਾਬ 'ਚ ਰੂਹ ਕੰਬਾਊ ਹਾਦਸਾ! ਇਕ ਦਿਨ ਪਹਿਲਾਂ ਛੁੱਟੀ ਆਏ ਫ਼ੌਜੀ ਸਮੇਤ ਦੋ ਦੀ...
    • punjab weather update
      ਪੰਜਾਬ 'ਚ ਅੱਜ ਅਸਮਾਨੀ ਬਿਜਲੀ ਡਿੱਗਣ ਦਾ ਖ਼ਤਰਾ! ਮੀਂਹ-ਹਨੇਰੀ ਦੀ ਵੀ ਸੰਭਾਵਨਾ;...
    • bihar government hands over tfc to takht patna sahib committee
      ਬਿਹਾਰ ਸਰਕਾਰ ਵੱਲੋਂ ਟੀਐੱਫਸੀ ਤਖ਼ਤ ਪਟਨਾ ਸਾਹਿਬ ਕਮੇਟੀ ਨੂੰ ਸੌਂਪਿਆ, ਆਨਲਾਈਨ...
    • weather department issues warning for many areas in punjab
      ਪੰਜਾਬ 'ਚ ਮੌਸਮ ਵਿਭਾਗ ਵੱਲੋਂ ਕਈ ਇਲਾਕਿਆਂ ਲਈ ਵੱਡੀ ਚੇਤਾਵਨੀ, ਪੜ੍ਹੋ ਖ਼ਬਰ
    • bikram majithia  ganiv kaur  vigilance
      ਬਿਕਰਮ ਮਜੀਠੀਆ ਨੂੰ ਲੈ ਕੇ ਮਜੀਠਾ ਪਹੁੰਚੀ ਪੁਲਸ, ਗਨੀਵ ਕੌਰ ਨਾਲ ਹੋਈ ਤਿੱਖੀ ਬਹਿਸ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +