ਲੁਧਿਆਣਾ (ਗਣੇਸ਼) : ਲੁਧਿਆਣਾ ਦੀ ਸਬਜ਼ੀ ਮੰਡੀ ਜਲੰਧਰ ਬਾਈਪਾਸ 'ਤੇ ਮੰਗਲਵਾਰ ਨੂੰ ਭਿਆਨਕ ਅੱਗ ਲੱਗ ਗਈ, ਜਿਸ ਦੌਰਾਨ ਚਾਰੇ ਪਾਸੇ ਹੜਕੰਪ ਮਚ ਗਿਆ।

ਦੱਸਿਆ ਜਾ ਰਿਹਾ ਹੈ ਕਿ ਇਹ ਅੱਗ ਖੁੱਲ੍ਹੇ 'ਚ ਪਏ ਪਲਾਸਟਿਕ ਦੇ ਲੱਖਾਂ ਕ੍ਰੇਟਸ ਕਾਰਨ ਲੱਗੀ ਹੈ, ਜੋ ਕਿ ਲਗਾਤਾਰ ਵਧਦੀ ਜਾ ਰਹੀ ਹੈ।
ਫਿਰ ਬਦਲ ਸਕਦੈ ਮੌਸਮ, ਬੱਦਲ ਛਾਏ ਰਹਿਣ ਦੀ ਸੰਭਾਵਨਾ
NEXT STORY