Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    SAT, JUL 26, 2025

    11:09:52 AM

  • government offices will remain open even during holidays in punjab

    ਪੰਜਾਬ 'ਚ ਛੁੱਟੀਆਂ ਦੌਰਾਨ ਵੀ ਖੁੱਲ੍ਹੇ ਰਹਿਣਗੇ...

  • three militants arrested in manipur

    ਪੁਲਸ ਦੀ ਵੱਡੀ ਕਾਰਵਾਈ ! ਦੋ ਜ਼ਿਲ੍ਹਿਆਂ ਤੋਂ ਇੱਕ...

  • heavy rain alert imd weather

    26, 27, 28, 29 ਜੁਲਾਈ ਨੂੰ ਭਾਰੀ ਮੀਂਹ ਪੈਣ ਦੀ...

  • sex racket  police  raid

    ਲੁਧਿਆਣਾ ਦੇ ਇਸ ਇਲਾਕੇ 'ਚ ਚੱਲ ਰਿਹਾ ਸੀ ਗੰਦਾ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਧਰਮ
  • ਅਜਬ ਗਜਬ
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Business News
  • New Delhi
  • ਵੱਡੀ ਰਾਹਤ! ਮਿਲੇਗਾ 20 ਲੱਖ ਰੁਪਏ ਤੱਕ ਦਾ ਕਰਜ਼ਾ, ਸਰਕਾਰ ਨੇ ਦੁੱਗਣੀ ਕੀਤੀ ਹੱਦ

BUSINESS News Punjabi(ਵਪਾਰ)

ਵੱਡੀ ਰਾਹਤ! ਮਿਲੇਗਾ 20 ਲੱਖ ਰੁਪਏ ਤੱਕ ਦਾ ਕਰਜ਼ਾ, ਸਰਕਾਰ ਨੇ ਦੁੱਗਣੀ ਕੀਤੀ ਹੱਦ

  • Edited By Harinder Kaur,
  • Updated: 26 Oct, 2024 05:58 PM
New Delhi
get a loan of up to 20 lakh rupees
  • Share
    • Facebook
    • Tumblr
    • Linkedin
    • Twitter
  • Comment

ਨਵੀਂ ਦਿੱਲੀ (ਭਾਸ਼ਾ) - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਨੇ ਦੀਵਾਲੀ ਤੋਂ ਠੀਕ ਪਹਿਲਾਂ ਦੇਸ਼ ਵਾਸੀਆਂ ਲਈ ਇਕ ਵੱਡੇ ਤੋਹਫੇ ਦਾ ਐਲਾਨ ਕੀਤਾ ਹੈ। ਸਰਕਾਰ ਨੇ ਦੇਸ਼ ’ਚ ਉੱਦਮਤਾ ਨੂੰ ਉਤਸ਼ਾਹ ਦੇਣ ਲਈ ਪ੍ਰਧਾਨ ਮੰਤਰੀ ਮੁਦਰਾ ਯੋਜਨਾ (ਪੀ. ਐੱਮ. ਐੱਮ. ਵਾਈ.) ਤਹਿਤ ਕਰਜ਼ੇ ਦੀ ਹੱਦ ਨੂੰ ਵਧਾ ਕੇ ਸਿੱਧੇ ਦੁੱਗਣਾ ਕਰ ਦਿੱਤਾ ਹੈ।

ਇਹ ਵੀ ਪੜ੍ਹੋ :     ਦੀਵਾਲੀ ਤੋਂ ਪਹਿਲਾਂ ਖ਼ੁਸ਼ਖਬਰੀ! ਇਨ੍ਹਾਂ ਵਿਅਕਤੀਆਂ ਨੂੰ ਮਿਲੇਗੀ ਵਾਧੂ ਪੈਨਸ਼ਨ, ਜਾਣੋ ਯੋਗਤਾ

ਸਰਕਾਰ ਦੇ ਇਸ ਫੈਸਲੇ ਤੋਂ ਬਾਅਦ ਪੀ. ਐੱਮ. ਮੁਦਰਾ ਯੋਜਨਾ ਤਹਿਤ 10 ਲੱਖ ਦੀ ਬਜਾਏ ਹੁਣ 20 ਲੱਖ ਰੁਪਏ ਦਾ ਕਰਜ਼ਾ ਲਿਆ ਜਾ ਸਕੇਗਾ। ਵਿੱਤ ਮੰਤਰਾਲਾ ਨੇ ਇਕ ਬਿਆਨ ’ਚ ਕਿਹਾ ਕਿ ਕਰਜ਼ੇ ਦੀ ਹੱਦ ’ਚ ਕੀਤੇ ਗਏ ਇਸ ਵਾਧੇ ਨਾਲ ਅਸੀਂ ਮੁਦਰਾ ਯੋਜਨਾ ਦੇ ਮਕਸਦ ਨੂੰ ਅੱਗੇ ਵਧਾਉਣਾ ਚਾਹੁੰਦੇ ਹਾਂ।

ਵਿੱਤ ਮੰਤਰੀ ਨੇ ਬਜਟ ਪੇਸ਼ ਕਰਦਿਆਂ ਕੀਤਾ ਸੀ ਐਲਾਨ

ਵਿੱਤ ਮੰਤਰੀ ਨਿਰਮਲਾ ਸੀਤਾਰਮਣ ਨੇ 23 ਜੁਲਾਈ, 2024 ਨੂੰ ਵਿੱਤੀ ਸਾਲ 2024-25 ਲਈ ਬਜਟ ਪੇਸ਼ ਕਰਦਿਆਂ ਇਹ ਐਲਾਨ ਕੀਤਾ ਸੀ ਕਿ ਪ੍ਰਧਾਨ ਮੰਤਰੀ ਮੁਦਰਾ ਯੋਜਨਾ ਤਹਿਤ ਦਿੱਤੇ ਜਾਣ ਵਾਲੇ 10 ਲੱਖ ਰੁਪਏ ਦੇ ਕਰਜ਼ੇ ਦੀ ਹੱਦ ਨੂੰ ਵਧਾ ਕੇ 20 ਲੱਖ ਰੁਪਏ ਕਰ ਦਿੱਤਾ ਜਾਵੇਗਾ। ਹੁਣ ਇਸ ਐਲਾਨ ਨੂੰ ਲਾਗੂ ਕਰ ਦਿੱਤਾ ਗਿਆ ਹੈ।

ਇਹ ਵੀ ਪੜ੍ਹੋ :     Ratan Tata ਦੀ ਵਸੀਅਤ ਦਾ ਵੱਡਾ ਖ਼ੁਲਾਸਾ, ਕੁੱਤੇ ਨੂੰ ਵੀ ਮਿਲੇਗਾ ਕੰਪਨੀ 'ਚੋਂ ਹਿੱਸਾ

ਵਿੱਤ ਮੰਤਰਾਲਾ ਨੇ ਕਿਹਾ ਕਿ ਇਸ ਹੱਦ ਨੂੰ ਵਧਾਏ ਜਾਣ ਨਾਲ ਮੁਦਰਾ ਸਕੀਮ ਦਾ ਜੋ ਟੀਚਾ ਹੈ, ਉਸ ਨੂੰ ਹਾਸਲ ਕਰਨ ’ਚ ਮਦਦ ਮਿਲੇਗੀ ਅਤੇ ਅਜਿਹੇ ਨਵੇਂ ਉੱਦਮੀ ਜਿਨ੍ਹਾਂ ਨੂੰ ਫੰਡ ਦੀ ਜ਼ਰੂਰਤ ਹੈ, ਉਨ੍ਹਾਂ ਨੂੰ ਆਪਣੇ ਕਾਰੋਬਾਰ ਦਾ ਵਾਧਾ ਅਤੇ ਵਿਸਥਾਰ ਕਰਨ ਲਈ ਹੁਣ ਜ਼ਿਆਦਾ ਫੰਡ ਮੁਹੱਈਆ ਕਰਾਇਆ ਜਾ ਸਕੇਗਾ।

ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ 23 ਜੁਲਾਈ ਨੂੰ ਕੇਂਦਰੀ ਬਜਟ ਵਿੱਚ ਇਸ ਵਾਧੇ ਦਾ ਐਲਾਨ ਕੀਤਾ ਸੀ। ਇਹ ਕਦਮ ਨਵੇਂ ਉੱਦਮੀਆਂ ਲਈ ਆਪਣੇ ਉਦਯੋਗਾਂ ਦਾ ਵਿਸਥਾਰ ਕਰਨ ਵਿੱਚ ਮਦਦਗਾਰ ਸਾਬਤ ਹੋਵੇਗਾ। ਨੋਟੀਫਿਕੇਸ਼ਨ ਅਨੁਸਾਰ, 'ਤਰੁਣ ਪਲੱਸ' ਸ਼੍ਰੇਣੀ ਦੇ ਤਹਿਤ 10 ਲੱਖ ਰੁਪਏ ਤੋਂ ਵੱਧ ਅਤੇ 20 ਲੱਖ ਰੁਪਏ ਤੱਕ ਦੇ ਕਰਜ਼ੇ ਉਨ੍ਹਾਂ ਉੱਦਮੀਆਂ ਨੂੰ ਉਪਲਬਧ ਹੋਣਗੇ ਜਿਨ੍ਹਾਂ ਨੇ ਪਹਿਲਾਂ ਕਰਜ਼ੇ ਦੀ ਸਫਲਤਾਪੂਰਵਕ ਅਦਾਇਗੀ ਕੀਤੀ ਹੈ।

ਇਹ ਵੀ ਪੜ੍ਹੋ :     ਆਨਲਾਈਨ ਫੂਡ ਆਰਡਰ ਕਰਨ ਵਾਲਿਆਂ ਨੂੰ ਝਟਕਾ, Zomato ਤੋਂ ਬਾਅਦ ਹੁਣ Swiggy ਨੇ ਵੀ ਵਧਾਏ ਰੇਟ

ਸਕੀਮ ਦਾ ਪਿਛੋਕੜ

ਪ੍ਰਧਾਨ ਮੰਤਰੀ ਮੁਦਰਾ ਯੋਜਨਾ 8 ਅਪ੍ਰੈਲ 2015 ਨੂੰ ਸ਼ੁਰੂ ਕੀਤੀ ਗਈ ਸੀ। ਇਸ ਯੋਜਨਾ ਦਾ ਉਦੇਸ਼ ਗੈਰ-ਕਾਰਪੋਰੇਟ, ਗੈਰ-ਖੇਤੀਬਾੜੀ ਛੋਟੇ ਅਤੇ ਸੂਖਮ ਉੱਦਮੀਆਂ ਨੂੰ ਬਿਨਾਂ ਗਰੰਟੀ ਦੇ 10 ਲੱਖ ਰੁਪਏ ਤੱਕ ਦੇ ਕਰਜ਼ੇ ਪ੍ਰਦਾਨ ਕਰਨਾ ਹੈ। ਬੈਂਕ ਇਸ ਸਕੀਮ ਅਧੀਨ ਤਿੰਨ ਸ਼੍ਰੇਣੀਆਂ ਵਿੱਚ ਕਰਜ਼ੇ ਦਿੰਦੇ ਹਨ:

ਬੱਚਾ(ਸ਼ਿਸ਼ੂ) : 50,000 ਰੁਪਏ ਤੱਕ

ਕਿਸ਼ੋਰ : 50,000 ਤੋਂ 5 ਲੱਖ ਰੁਪਏ

ਤਰੁਣ : 10 ਲੱਖ ਰੁਪਏ ਤੱਕ (ਹੁਣ 20 ਲੱਖ ਰੁਪਏ)

ਸਕੀਮ ਦੀ ਯੋਗਤਾ

ਉਦਯੋਗਪਤੀ ਨੂੰ ਭਾਰਤ ਦਾ ਨਾਗਰਿਕ ਹੋਣਾ ਚਾਹੀਦਾ ਹੈ।
ਉਮਰ 18 ਸਾਲ ਤੋਂ ਵੱਧ ਹੋਣੀ ਚਾਹੀਦੀ ਹੈ।
ਕੋਈ ਬੈਂਕ ਡਿਫਾਲਟ ਇਤਿਹਾਸ ਨਹੀਂ ਹੋਣਾ ਚਾਹੀਦਾ।
ਕਾਰਪੋਰੇਟ ਅਦਾਰੇ ਇਸ ਸਕੀਮ ਅਧੀਨ ਮਾਨਤਾ ਪ੍ਰਾਪਤ ਨਹੀਂ ਹਨ।

ਇਹ ਵੀ ਪੜ੍ਹੋ :     ਭਾਰਤ ਨੇ ਡਿਜੀਟਲ ਲੈਣ-ਦੇਣ ਦੇ ਮਾਮਲੇ 'ਚ ਬ੍ਰਿਕਸ ਦੇਸ਼ਾਂ ਨੂੰ ਪਛਾੜਿਆ, ਦੁਨੀਆ ਭਰ 'ਚ ਵਧੀ UPI ਦੀ ਮਹੱਤਤਾ 

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8

  • 20 lakh rupees
  • loan
  • government
  • PM mudra yojna
  • 20 ਲੱਖ ਰੁਪਏ
  • ਕਰਜ਼ਾ
  • ਸਰਕਾਰ
  • ਦੁੱਗਣੀ
  • ਹੱਦ
  • ਪ੍ਰਧਾਨ ਮੰਤਰੀ ਮੁਦਰਾ ਯੋਜਨਾ

ਭਾਰਤੀ ਸ਼ੇਅਰ ਬਾਜ਼ਾਰ ਵਿਕਰੀ ਜਾਰੀ, ਵਿਦੇਸ਼ੀ ਨਿਵੇਸ਼ਕਾਂ ਨੇ ਕੱਢੇ 97,205.42 ਕਰੋੜ ਰੁਪਏ

NEXT STORY

Stories You May Like

  • 10 and 20 rupee notes have disappeared from banks
    10 ਰੁਪਏ ਤੇ 20 ਰੁਪਏ ਦੇ ਨੋਟ ਬੈਂਕਾਂ 'ਚ ਹੋਏ ਖ਼ਤਮ, ਆਮ ਆਦਮੀ ਹੋ ਰਿਹਾ ਪਰੇਸ਼ਾਨ
  • amarnath yatra  20 days  3 40 lakh devotees
    ਅਮਰਨਾਥ ਯਾਤਰਾ: 20 ਦਿਨਾਂ 'ਚ 3.40 ਲੱਖ ਤੋਂ ਵੱਧ ਸ਼ਰਧਾਲੂਆਂ ਨੇ ਕੀਤੇ ਬਾਬਾ ਬਰਫ਼ਾਨੀ ਦੇ ਦਰਸ਼ਨ
  • big relief for people getting rc made on driving license
    ਡਰਾਈਵਿੰਗ ਲਾਇਸੈਂਸ ਤੇ RC ਬਣਵਾਉਣ ਵਾਲਿਆਂ ਨੂੰ ਵੱਡੀ ਰਾਹਤ, ਮਾਨ ਸਰਕਾਰ ਨੇ ਦਿੱਤੀ ਸਹੂਲਤ
  • epfo created history  more than 20 lakh new members joined
    EPFO ਨੇ ਬਣਾਇਆ ਇਤਿਹਾਸ, ਮਈ 2025 'ਚ 20 ਲੱਖ ਤੋਂ ਵੱਧ ਨਵੇਂ ਮੈਂਬਰ ਜੁੜੇ
  • india announced loan of rs 4 850 crore to maldives
    ਮਾਲਦੀਵ ਨੂੰ ਭਾਰਤ ਦੇਵੇਗਾ 4,850 ਕਰੋੜ ਰੁਪਏ ਦਾ ਕਰਜ਼ਾ
  • toll tax can be halved big relief will be available
    ਟੋਲ ਟੈਕਸ 'ਤੇ ਮਿਲੇਗੀ ਵੱਡੀ ਰਾਹਤ! ਇਹ ਹੈ ਸਰਕਾਰ ਦਾ ਨਵਾਂ ਪਲਾਨ
  • drug addict son mother for just rs 20
    ਨਸ਼ੇੜੀ ਪੁੱਤ ਨੇ ਸਿਰਫ਼ 20 ਰੁਪਏ ਲਈ ਮਾਂ ਦਾ ਕਰ 'ਤਾ ਕਤਲ
  • 20 boxes of liquor seized from sehgal group
    ਸਹਿਗਲ ਗਰੁੱਪ ਦੀ ਨਿਕਲੀ ਫੜੀਆਂ ਗਈਆਂ 20 ਪੇਟੀਆਂ ਸ਼ਰਾਬ, ਠੋਕਿਆ ਗਿਆ 5 ਲੱਖ ਜੁਰਮਾਨਾ
  • kulwant singh pca resign
    'ਆਪ' ਵਿਧਾਇਕ ਨੇ PCA ਤੋਂ ਦਿੱਤਾ ਅਸਤੀਫ਼ਾ! ਦੁਬਾਰਾ ਹੋਵੇਗੀ ਚੋਣ
  • punjab weather update
    ਪੰਜਾਬੀਆਂ ਨੂੰ ਫ਼ਿਰ ਸਤਾਉਣ ਲੱਗੀ ਹੁੰਮਸ ਭਰੀ ਗਰਮੀ! ਜਾਣੋ ਕਦੋਂ ਪਵੇਗਾ ਮੀਂਹ
  • 21 police officers honored
    “ਯੁੱਧ ਨਸ਼ਿਆਂ ਵਿਰੁੱਧ” ‘ਚ ਵਿਸ਼ੇਸ਼ ਯੋਗਦਾਨ ਪਾਉਣ ਵਾਲੇ 21 ਪੁਲਸ ਅਧਿਕਾਰੀਆਂ ਦਾ...
  • age limit for recruitment in group d increased punjab cabinet
    ਪੰਜਾਬ ਕੈਬਨਿਟ ਦੀ ਹੋਈ ਅਹਿਮ ਮੀਟਿੰਗ, ਲਏ ਗਏ ਵੱਡੇ ਫ਼ੈਸਲੇ, ਗਰੁੱਪ D 'ਚ ਭਰਤੀ...
  • a big explosion may happen in punjab politics bjp on alliance with akali dal
    ਪੰਜਾਬ ਦੀ ਸਿਆਸਤ ਨਾਲ ਜੁੜੀ ਵੱਡੀ ਖ਼ਬਰ! ਅਕਾਲੀ ਦਲ ਨਾਲ ਗਠਜੋੜ ’ਤੇ ਭਾਜਪਾ...
  • more rain to fall in punjab
    ਪੰਜਾਬ 'ਚ ਅਜੇ ਹੋਰ ਪਵੇਗਾ ਮੀਂਹ, ਜਾਣੋ ਅਗਲੇ ਦਿਨਾਂ ਦੇ ਮੌਸਮ ਦਾ ਹਾਲ
  • instructions to close illegal cuts on national highways with immediate effect
    ਪੰਜਾਬ 'ਚ ਨੈਸ਼ਨਲ ਹਾਈਵੇਅ ਤੇ ਮੁੱਖ ਸੜਕਾਂ ਨੂੰ ਲੈ ਕੇ ਜਾਰੀ ਹੋਏ ਵੱਡੇ ਹੁਕਮ
  • major operation by jalandhar police  8 accused arrested along with drugs
    ਜਲੰਧਰ ਪੁਲਸ ਦੀ ਵੱਡੀ ਕਾਰਵਾਈ, ਨਸ਼ੀਲੇ ਪਦਾਰਥਾਂ ਸਮੇਤ 8 ਮੁਲਜ਼ਮ ਕੀਤੇ ਗ੍ਰਿਫ਼ਤਾਰ
Trending
Ek Nazar
sri lanka visa free for 40 countries

40 ਦੇਸ਼ਾਂ ਲਈ visa free ਹੋਇਆ ਸ਼੍ਰੀਲੰਕਾ!

age limit for recruitment in group d increased punjab cabinet

ਪੰਜਾਬ ਕੈਬਨਿਟ ਦੀ ਹੋਈ ਅਹਿਮ ਮੀਟਿੰਗ, ਲਏ ਗਏ ਵੱਡੇ ਫ਼ੈਸਲੇ, ਗਰੁੱਪ D 'ਚ ਭਰਤੀ...

shooting at american university

ਅਮਰੀਕੀ ਯੂਨੀਵਰਸਿਟੀ 'ਚ ਗੋਲੀਬਾਰੀ, 1 ਦੀ ਮੌਤ, 1 ਜ਼ਖਮੀ

pm modi and keir starmer enjoyed indian tea

PM ਮੋਦੀ ਅਤੇ ਕੀਰ ਸਟਾਰਮਰ ਨੇ ਭਾਰਤੀ ਚਾਹ ਦਾ ਲਿਆ ਆਨੰਦ

children in gaza city

ਗਾਜ਼ਾ ਸ਼ਹਿਰ 'ਚ ਹਰ ਪੰਜ 'ਚੋਂ ਇੱਕ ਬੱਚਾ ਕੁਪੋਸ਼ਣ ਦਾ ਸ਼ਿਕਾਰ

emmanuel macron  statement

ਫਲਸਤੀਨ ਨੂੰ ਇੱਕ ਰਾਸ਼ਟਰ ਵਜੋਂ ਫਰਾਂਸ ਦੇਵੇਗਾ ਮਾਨਤਾ

instructions to close illegal cuts on national highways with immediate effect

ਪੰਜਾਬ 'ਚ ਨੈਸ਼ਨਲ ਹਾਈਵੇਅ ਤੇ ਮੁੱਖ ਸੜਕਾਂ ਨੂੰ ਲੈ ਕੇ ਜਾਰੀ ਹੋਏ ਵੱਡੇ ਹੁਕਮ

canada s prime minister slams israel

ਕੈਨੇਡੀਅਨ ਪ੍ਰਧਾਨ ਮੰਤਰੀ ਨੇ ਇਜ਼ਰਾਈਲ ਨੂੰ ਪਾਈ ਝਾੜ

important news for the congregation attending mata chintpurni mela

ਮਾਤਾ ਚਿੰਤਪੁਰਨੀ ਦੇ ਮੇਲਿਆਂ 'ਚ ਜਾਣ ਵਾਲੀ ਸੰਗਤ ਲਈ ਅਹਿਮ ਖ਼ਬਰ, ਜਾਰੀ ਹੋਏ...

after protests  zelensky decision

ਵਿਰੋਧ ਪ੍ਰਦਰਸ਼ਨਾਂ ਤੋਂ ਬਾਅਦ ਜ਼ੇਲੇਂਸਕੀ ਨੇ ਲਿਆ ਅਹਿਮ ਫ਼ੈਸਲਾ

now only these people will get wheat in punjab

ਪੰਜਾਬ ਵਿਚ ਹੁਣ ਰਾਸ਼ਨ ਡਿਪੂਆਂ ਤੋਂ ਨਹੀਂ ਮਿਲੇਗੀ ਕਣਕ !

heart breaking accident in punjab

ਪੰਜਾਬ 'ਚ ਰੂਹ ਕੰਬਾਊ ਹਾਦਸਾ! ਮਾਂ ਦੀਆਂ ਅੱਖਾਂ ਸਾਹਮਣੇ ਤੜਫ਼-ਤੜਫ਼ ਕੇ ਧੀ ਦੀ...

rebecca marino  s wild card entry into national bank open

ਰੇਬੇਕਾ ਮੈਰੀਨੋ ਦੀ ਨੈਸ਼ਨਲ ਬੈਂਕ ਓਪਨ 'ਚ ਵਾਇਲਡ ਕਾਰਡ ਐਂਟਰੀ

hockey players acquitted

ਯੌਨ ਸੋਸ਼ਣ ਮਾਮਲੇ 'ਚ ਪੰਜ ਸਾਬਕਾ ਹਾਕੀ ਖਿਡਾਰੀ ਬਰੀ

united sikhs  flood affected people

ਯੂਨਾਇਟਡ ਸਿੱਖਸ ਨੇ ਹੜ੍ਹ ਪ੍ਰਭਾਵਿਤ ਲੋਕਾਂ ਨੂੰ ਵੰਡੀਆਂ ਜ਼ਰੂਰੀ ਵਸਤਾਂ

heartbreaking incident in punjab

ਪੰਜਾਬ 'ਚ ਰੂਹ ਕੰਬਾਊ ਵਾਰਦਾਤ! ਕਤਲ ਕਰਕੇ ਸੜਕ ਵਿਚਕਾਰ ਸੁੱਟੀ ਨੌਜਵਾਨ ਦੀ ਲਾਸ਼

changed duty time of postal department officials on occasion raksha bandhan

ਪੰਜਾਬ 'ਚ ਇਨ੍ਹਾਂ ਮੁਲਾਜ਼ਮਾਂ ਦੀ ਡਿਊਟੀ ਦਾ ਬਦਲਿਆ ਸਮਾਂ, ਜਾਣੋ ਕਿਉਂ ਲਿਆ ਗਿਆ...

cctv video of asi taking bribe goes viral he is suspended

ਪੰਜਾਬ ਦੇ ਇਸ ASI 'ਤੇ ਡਿੱਗੀ ਗਾਜ! ਹੋਈ ਵੱਡੀ ਕਾਰਵਾਈ, ਕਾਰਨਾਮਾ ਜਾਣ ਹੋਵੋਗੇ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • wearing cloth breast cancer
      ਇਸ ਤਰ੍ਹਾਂ ਦੇ ਕੱਪੜੇ ਪਾਉਣ ਨਾਲ ਹੁੰਦਾ ਹੈ ਕੈਂਸਰ ? ਜਾਣੋ ਕੀ ਹੈ ਵਾਇਰਲ ਦਾਅਵੇ...
    • singer babla mehta is no more
      ਦੁਖਦ ਖਬਰ; ਮਸ਼ਹੂਰ ਬਾਲੀਵੁੱਡ ਗਾਇਕ ਦੀ ਹੋਈ ਮੌਤ, ਸੰਗੀਤ ਜਗਤ ‘ਚ ਸੋਗ ਦੀ ਲਹਿਰ
    • youtuber armaan malik follow religion
      ਕਿਸ ਧਰਮ ਨੂੰ ਫੋਲੋ ਕਰਦੇ ਨੇ ਦੋ ਵਿਆਹ ਕਰਵਾਉਣ ਵਾਲੇ Youtuber ਅਰਮਾਨ ਮਲਿਕ, ਖੁਦ...
    • ludhiana shopkeeper news
      Ludhiana: ਦੁਕਾਨਦਾਰ ਨੇ ਸਵੇਰੇ-ਸਵੇਰੇ ਦੁਕਾਨ 'ਤੇ ਜਾ ਕੇ ਕਰ ਲਈ ਖ਼ੁਦਕੁਸ਼ੀ
    • engagement
      ਵਿਆਹ ਹੀ ਨਹੀਂ, ਹੁਣ ਮੰਗਣੀ ਨੂੰ ਲੈ ਕੇ ਵੀ ਜਾਰੀ ਹੋਇਆ ਨਵਾਂ ਫ਼ਰਮਾਨ ! ਕੈਬਨਿਟ...
    • babbu maan sidhu moosewala stage show
      ਵੱਡੀ ਖ਼ਬਰ: ਸਿੱਧੂ ਮੂਸੇਵਾਲਾ ਕਤਲਕਾਂਡ ਬਾਰੇ ਬੱਬੂ ਮਾਨ ਨੇ ਤੋੜੀ ਚੁੱਪੀ! ਪਹਿਲੀ...
    • pm modi and keir starmer enjoyed indian tea
      PM ਮੋਦੀ ਅਤੇ ਕੀਰ ਸਟਾਰਮਰ ਨੇ ਭਾਰਤੀ ਚਾਹ ਦਾ ਲਿਆ ਆਨੰਦ
    • punjab police drugs
      ਪੰਜਾਬ ਪੁਲਸ ਦੇ ਅੜਿੱਕੇ ਚੜ੍ਹਿਆ ਵੱਡਾ ਨਸ਼ਾ ਤਸਕਰ! 15 ਕਿੱਲੋ ਹੈਰੋਇਨ ਸਮੇਤ...
    • heavy rain  next 24 hours are going to be a disaster  be careful
      Heavy Rain: ਅਗਲੇ 24 ਘੰਟੇ ਆਫ਼ਤ ਬਣਨ ਵਾਲੇ, ਸਾਵਧਾਨ ਰਹੋ! IMD ਵੱਲੋਂ Alert...
    • brother dies due to drowning in water filled toy
      ਪਾਣੀ ਨਾਲ ਭਰੇ ਟੋਏ 'ਚ ਡੁੱਬਣ ਨਾਲ ਭਰਾ ਦੀ ਮੌਤ, ਭੈਣ ਗੰਭੀਰ ਜ਼ਖਮੀ
    • buying land become expensive collector rates increased
      ਜ਼ਮੀਨ ਖਰੀਦਣਾ ਹੋਇਆ ਮਹਿੰਗਾ, ਅਗਲੇ ਮਹੀਨੇ ਕੁਲੈਕਟਰ ਰੇਟਾਂ 'ਚ ਹੋਵੇਗਾ ਵਾਧਾ
    • ਵਪਾਰ ਦੀਆਂ ਖਬਰਾਂ
    • gold prices plunge from new record high silver prices rise
      ਨਵੇਂ ਰਿਕਾਰਡ ਪੱਧਰ ਤੋਂ ਮੂਧੇ ਮੂੰਹ ਡਿੱਗੇ ਸੋਨੇ ਦੇ ਭਾਅ, ਚਾਂਦੀ ਦੀਆਂ ਕੀਮਤਾਂ...
    • from 1st august employment related incentive scheme will start
      1 ਅਗਸਤ ਤੋਂ ਸ਼ੁਰੂ ਹੋਵੇਗੀ ਰੁਜ਼ਗਾਰ ਨਾਲ ਸਬੰਧਤ ਪ੍ਰੋਤਸਾਹਨ ਯੋਜਨਾ , 2 ਸਾਲਾਂ...
    • foreign exchange reserves decreased by 1 183 billion dollars
      ਵਿਦੇਸ਼ੀ ਮੁਦਰਾ ਭੰਡਾਰ 1.183 ਅਰਬ ਡਾਲਰ ਘਟ ਕੇ ਹੋਇਆ 695.489 ਅਰਬ ਡਾਲਰ
    • central government these employees will get 30 days leave with salary
      ਕੇਂਦਰ ਸਰਕਾਰ ਦਾ ਵੱਡਾ ਫੈਸਲਾ: ਇਨ੍ਹਾਂ ਮੁਲਾਜ਼ਮਾਂ ਨੂੰ ਮਿਲੇਗੀ ਤਨਖ਼ਾਹ ਸਮੇਤ 30...
    • ban on ullu app put a halt to the dream of rs 150 crore ipo   founder
      Ullu ਐਪ ‘ਤੇ ਪਾਬੰਦੀ ਨਾਲ 150 ਕਰੋੜ ਦੇ IPO ਦੇ ਸੁਪਨੇ 'ਤੇ ਲੱਗੀ ਰੋਕ, ਜਾਣੋ...
    • when will the new installment of sgb come
      ਸੋਨੇ 'ਚ ਨਿਵੇਸ਼ ਕਰਨ ਵਾਲਿਆਂ ਲਈ ਅਹਿਮ ਖ਼ਬਰ, SGB ਦੀ ਨਵੀਂ ਕਿਸ਼ਤ ਕਦੋਂ ਆਵੇਗੀ?
    • fta  other countries such agreements are also needed  rbi governor
      FTA ਨਾਲ ਭਾਰਤ ਨੂੰ ਫਾਇਦਾ, ਹੋਰ ਦੇਸ਼ਾਂ ਨਾਲ ਵੀ ਅਜਿਹੇ ਸਮਝੌਤਿਆਂ ਦੀ ਲੋੜ : RBI...
    • july 25 has become black friday  sensex nifty fall  huge loss to investors
      25 ਜੁਲਾਈ ਬਣ ਗਿਆ Black Friday : ਸੈਂਸੈਕਸ-ਨਿਫਟੀ 'ਚ ਜ਼ਬਰਦਸਤ ਗਿਰਾਵਟ,...
    • stock market sensex falls by more than 700 points and nifty closes at 24 837
      ਸ਼ੇਅਰ ਬਾਜ਼ਾਰ 'ਚ ਭੂਚਾਲ : ਸੈਂਸੈਕਸ 700 ਤੋਂ ਵਧ ਅੰਕ ਟੁੱਟਿਆ ਤੇ ਨਿਫਟੀ 24,837...
    • woman cheats 88 year old professor of rs 2 89 crore
      ਮਿੱਠੀਆਂ-ਮਿੱਠੀਆਂ ਗੱਲਾਂ ਕਰਕੇ ਔਰਤ ਨੇ 88 ਸਾਲ ਦੇ ਪ੍ਰੋਫੈਸਰ ਕੋਲੋਂ ਠੱਗੇ 2.89...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +