ਇੰਟਰਨੈਸ਼ਨਲ ਡੈਸਕ: ਕੈਨੇਡਾ ਟੂਰਿਸਟ ਵੀਜ਼ਾ ਇਕ ਇਹੋ ਜਿਹਾ ਵੀਜ਼ਾ ਹੈ ਜੋ ਕਿ ਬਿਨਾਂ ਕਿਸੇ ਸਟੱਡੀ, ਬਿਨਾਂ IELTS ਤੇ ਬਿਨਾਂ ਵਰਕ ਐਕਸਪੀਰੀਐਂਸ ਤੋਂ ਲੱਗ ਜਾਂਦਾ ਹੈ, ਸਿਰਫ ਤੁਹਾਨੂੰ ਇਹ ਸ਼ੋਅ ਕਰਨਾ ਪੈਂਦਾ ਹੈ ਕਿ ਤੁਸੀਂ ਉਥੇ ਸਿਰਫ ਘੁੰਮਣ ਜਾਣਾ ਚਾਹੁੰਦੇ ਹੋ ਤੇ ਤੁਹਾਡੇ ਕੋਲ ਘੁੰਮਣ ਲਈ ਪੈਸੇ ਵੀ ਹਨ ਜੋ ਕਿ ਤੁਹਾਨੂੰ ਸੇਵਿੰਗ ਅਕਾਊਂਟ 'ਚ ਸ਼ੋਅ ਕਰਨੇ ਪੈਂਦੇ ਹਨ। ਤੁਹਾਨੂੰ ਇਹ ਦਿਖਾਉਣਾ ਪੈਂਦਾ ਹੈ ਕਿ ਤੁਸੀਂ ਉਥੋਂ ਵੀਜ਼ਾ ਖ਼ਤਮ ਹੋਣ ਤੋਂ ਪਹਿਲਾਂ ਵਾਪਸ ਆ ਜਾਓਗੇ। ਉਥੇ ਕੋਈ ਉਨ੍ਹਾਂ ਦੇ ਰੂਲ ਅਤੇ ਰੈਗੂਲੇਸ਼ਨਜ਼ ਨੂੰ ਨਹੀਂ ਤੋੜੋਗੇ। ਜੇ ਤੁਸੀਂ ਇਹ ਸਾਰੀਆਂ ਸ਼ਰਤਾਂ ਪੂਰੀਆਂ ਕਰਦੇ ਹੋ ਤਾਂ ਤੁਹਾਨੂੰ ਟੂਰਿਸਟ ਵੀਜ਼ਾ ਮਿਲ ਜਾਵੇਗਾ। ਜੋ ਕਿ ਤੁਹਾਡੀ ਕੈਨੇਡਾ ਦੀ ਐਂਟਰੀ ਦਾ ਜ਼ਰੀਆ ਬਣ ਜਾਂਦਾ ਹੈ।
ਹੁਣ ਕੈਨੇਡਾ ਸਰਕਾਰ ਦੇ ਰਹੀ ਹੈ 3 ਲੱਖ ਵਰਕ ਪਰਮਿਟ, ਜੇਕਰ ਤੁਸੀਂ ਵੀ ਟੂਰਿਸਟ ਵੀਜ਼ਾ ਅਪਲਾਈ ਕਰਦੇ ਹੋ ਤਾਂ ਤੁਸੀਂ ਵੀ ਲੈ ਸਕਦੇ ਹੋ ਕੈਨੇਡਾ ਦਾ ਵਰਕ ਪਰਮਿਟ ਪੀਆਰ।ਚੰਗੀ ਗੱਲ ਇਹ ਹੈ ਕਿ ਸਿਰਫ਼ 15 ਹਜ਼ਾਰ ਵਿਚ ਤੁਸੀਂ ਕੈਨੇਡਾ ਦਾ ਟੂਰਿਸਟ ਵੀਜ਼ਾ ਲੈ ਸਕਦੇ ਹੋ।ਉਥੇ ਜਾ ਕੇ ਤੁਹਾਡੇ ਕੋਲ ਪੂਰੇ ਅਧਿਕਾਰ ਹਨ ਕਿ ਤੁਸੀਂ ਟੂਰਿਸਟ ਵੀਜ਼ਾ ਨੂੰ ਸਟੱਡੀ ਜਾਂ ਵਰਕ ਵੀਜ਼ਾ 'ਚ ਤਬਦੀਲ ਕਰਵਾ ਸਕਦੇ ਹੋ। ਵਰਕ ਵੀਜ਼ਾ 'ਚ ਤਬਦੀਲ ਕਰਨ ਲਈ ਤੁਹਾਨੂੰ ਜੌਬ ਦਾ ਆਫਰ ਲੈਟਰ ਮਿਲਣਾ ਚਾਹੀਦਾ ਹੈ ਤੇ ਸਟੱਡੀ ਵੀਜ਼ਾ 'ਚ ਕਨਵਰਟ ਕਰਨ ਲਈ ਤੁਹਾਡੇ ਕੋਲ ਕਾਲਜ/ਯੂਨੀਵਰਸਿਟੀ ਦਾ ਆਫ਼ਰ ਲੈਟਰ ਹੋਣਾ ਚਾਹੀਦਾ ਹੈ। ਇਸ ਵੀਜ਼ੇ ਲਈ ਤੁਸੀਂ ਸਰਕਾਰ ਤੋਂ ਮਾਨਤਾ ਪ੍ਰਾਪਤ ਕਿਸੇ ਚੰਗੇ ਏਜੰਟ ਨੂੰ ਚੁਣੋ ਜੋ ਕਿ ਤੁਹਾਡੀ ਫਾਈਲ ਨੂੰ ਚੰਗੀ ਤਰ੍ਹਾਂ ਅੰਬੈਂਸੀ 'ਚ ਲਗਾ ਕੇ ਤੁਹਾਡੇ ਕੈਨੇਡਾ ਜਾਣ ਦੇ ਸੁਫ਼ਨੇ ਨੂੰ ਸਾਕਾਰ ਕਰ ਸਕੇ। ਵਧੇਰੇ ਜਾਣਕਾਰੀ ਲਈ ਫੋਨ ਨੰਬਰ 6280825272 'ਤੇ ਸੰਪਰਕ ਕਰੋ।
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਘੋੜੇ ਰੱਖਣ ਦੇ ਸ਼ੌਕੀਨਾਂ ਲਈ ਚੰਗੀ ਖ਼ਬਰ, ਚੰਡੀਗੜ੍ਹ 'ਚ ਹੋਵੇਗੀ ਘੋੜਿਆਂ ਦੀ ਖੁੱਲ੍ਹੀ ਨਿਲਾਮੀ
NEXT STORY