ਤਰਨਤਾਰਨ (ਮਿਲਾਪ) - ਪੰਜਾਬ ਸਰਕਾਰ ਵੱਲੋਂ ਲੋੜਵੰਦਾਂ ਨੂੰ ਦਿੱਤੀਆਂ ਜਾ ਰਹੀਆਂ ਸਰਕਾਰੀ ਸਹੂਲਤਾਂ ਬਿਨਾਂ ਕਿਸੇ ਭੇਦਭਾਵ ਦੇ ਮੁਹੱਈਆ ਕਰਵਾਉਣ ਦੇ ਯਤਨਾਂ ਤਹਿਤ ਅੱਜ ਕਿਸਾਨ ਭਵਨ 'ਚ ਖਡੂਰ ਸਹਿਬ ਦੇ ਸਰਪੰਚਾਂ ਤੇ ਮੋਹਤਬਰਾਂ ਨਾਲ ਐੱਸ. ਡੀ. ਐੱਮ. ਅਮਨਦੀਪ ਕੌਰ ਤੇ ਬਲਾਕ ਅਫਸਰ ਗੁਰਪ੍ਰਤਾਪ ਸਿੰਘ ਵੱਲੋਂ ਵਿਸ਼ੇਸ਼ ਮੀਟਿੰਗ ਕੀਤੀ ਗਈ। ਇਸ ਦੌਰਾਨ ਐੱਸ. ਡੀ. ਐੱਮ. ਅਮਨਦੀਪ ਕੌਰ ਨੇ ਸੰਬੋਧਨ ਕਰਦਿਆਂ ਕਿਹਾ ਕਿ ਸਰਕਾਰ ਦੇ ਹੁਕਮਾਂ 'ਤੇ ਹਰ ਲੋੜਵੰਦ ਤੱਕ ਸਰਕਾਰੀ ਸਕੀਮ ਪਹੁੰਚਾਉਣ ਦੇ ਯਤਨ ਜਾਰੀ ਹਨ। ਇਸ ਦੇ ਤਹਿਤ ਹਰ ਲੋੜਵੰਦ ਨੂੰ ਸਰਕਾਰ ਦੀ ਹਰ ਸਕੀਮ ਦਾ ਲਾਭ ਦਿੱਤਾ ਜਾਵੇਗਾ। ਇਸ ਮੌਕੇ ਹਰਜਿੰਦਰ ਸਿੰਘ ਪਖੋਕੇ, ਹਰਜੀਤ ਸਿੰਘ ਡਾਲੇਕੇ, ਰਘਬੀਰ ਸਿੰਘ ਬਾਠ, ਬਿੱਲ਼ੂ ਸੰਘਾ ਆਦਿ ਹਾਜ਼ਰ ਸਨ।
ਸੈਕਟਰ-51 'ਚੋਂ ਖਾਲੀ ਕਰਵਾਏ ਸਾਢੇ 3 ਕਨਾਲ ਜ਼ਮੀਨ, ਬਣਨਗੇ ਫਲੈਟ
NEXT STORY