helo
ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।
ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।
MON, MAR 10, 2025
ਹੋਲੀ ਤੋਂ ਪਹਿਲਾਂ ਕ੍ਰਿਕਟ ਪ੍ਰੇਮੀਆਂ ਨੇ ਮਨਾਈ...
ਸੰਨਿਆਸ ਦੇ ਸਵਾਲ 'ਤੇ ਰੋਹਿਤ ਸ਼ਰਮਾ ਦਾ ਵੱਡਾ ਬਿਆਨ,...
10,000 ਘੱਟ ਗਈ OnePlus ਦੇ ਇਸ ਪਾਵਰਫੁੱਲ ਫੋਨ ਦੀ...
Champions Trophy 'ਤੇ ਭਾਰਤ ਦਾ ਕਬਜ਼ਾ, ਤੀਜੀ ਵਾਰ...
ਪੰਜਾਬ
ਮਨੋਰੰਜਨ
Photos
Videos
ਨਵਾਂਗਰਾਓਂ (ਜੋਸ਼ੀ) : ਪੰਜਾਬ ਸੀ. ਐੱਮ. ਹਾਊਸ ਨੂੰ ਜਾਣ ਵਾਲਾ ਮਾਰਗ ਕਈ ਸਾਲਾਂ ਤੋਂ ਬੰਦ ਪਿਆ ਸੀ ਪਰ ਹੁਣ ਪੰਜਾਬ-ਹਰਿਆਣਾ ਹਾਈਕੋਰਟ ਨੇ ਇਸ ਮਾਰਗ ਨੂੰ ਖੋਲ੍ਹਣ ਦੇ ਹੁਕਮ ਦੇ ਦਿੱਤੇ ਹਨ। ਕੋਰਟ ਦੇ ਹੁਕਮਾਂ ਤੋਂ ਬਾਅਦ ਨਵਾਂਗਰਾਓਂ ਦੀ ਜਨਤਾ ਵਿਚ ਵੀ ਖੁਸ਼ੀ ਦੀ ਲਹਿਰ ਦੇਖੀ ਜਾ ਰਹੀ ਹੈ। ਲੋਕਾਂ ਦਾ ਕਹਿਣਾ ਹੈ ਕਿ ਰਾਹ ਨਵਾਂਗਰਾਓਂ ਪਿੰਡ ਦੇ ਬਿਲਕੁਲ ਨਜ਼ਦੀਕ ਸੀ, ਜਿਸ ਨੂੰ ਕਈ ਸਾਲਾਂ ਤੋਂ ਬੰਦ ਕਰ ਰੱਖਿਆ ਸੀ ਅਤੇ ਹੁਣ ਰਾਹ ਖੁੱਲ੍ਹਣ ਨਾਲ ਸਾਨੂੰ ਬਹੁਤ ਫ਼ਾਇਦਾ ਹੋਵੇਗਾ।
ਇਹ ਵੀ ਪੜ੍ਹੋ : ਯਾਤਰੀਗਣ ਕ੍ਰਿਪਾ ਕਰ ਕੇ ਧਿਆਨ ਦੇਣ! ਅੱਜ 78 ਟਰੇਨਾਂ ਰਹਿਣਗੀਆਂ ਰੱਦ 40 ਸਾਲ ਬਾਅਦ ਖੁੱਲ੍ਹਿਆ ਰਾਹ, ਖੁਸ਼ੀ ਦੀ ਲਹਿਰ ਨਵਾਂਗਰਾਓਂ ਦੇ ਸਾਬਕਾ ਕੌਂਸਲਰ ਐਡਵੋਕੇਟ ਸੁਰਿੰਦਰ ਬੱਬਲ ਨੇ ਕਿਹਾ ਕਿ ਹਾਈਕੋਰਟ ਵਲੋਂ ਜੋ ਜਨਤਾ ਦੇ ਹਿੱਤ ਵਿਚ ਫ਼ੈਸਲਾ ਲਿਆ ਗਿਆ ਹੈ, ਉਸ ਦਾ ਅਸੀਂ ਸਵਾਗਤ ਕਰਦੇ ਹਾਂ, ਲੋਕਾਂ ਨੂੰ ਕਰੀਬ 4 ਕਿਲੋਮੀਟਰ ਦੂਰ ਰਾਹ ਤੈਅ ਕਰ ਕੇ ਚੰਡੀਗੜ੍ਹ ਜਾਣਾ ਪੈਂਦਾ ਸੀ, ਉੱਥੇ ਹੀ ਹਾਈਕੋਰਟ ਦੇ ਹੁਕਮਾਂ ’ਤੇ ਪੰਜਾਬ ਪੀ. ਐੱਮ. ਹਾਊਸ ਦੇ ਨਾਲ ਲੱਗਦੇ ਇਸ ਮਾਰਗ ’ਤੇ ਬੈਰੀਕੇਡ ਨੂੰ ਖੁੱਲ੍ਹਵਾ ਦਿੱਤਾ ਗਿਆ ਹੈ, ਇਸ ਨਾਲ ਨਵਾਂਗਰਾਓਂ ਦੇ ਲੋਕਾਂ ਵਿਚ ਵੀ ਖੁਸ਼ੀ ਦਾ ਲਹਿਰ ਹੈ।
ਇਹ ਵੀ ਪੜ੍ਹੋ : ਫਰੀਦਕੋਟ ਤੋਂ ਦੁਖ਼ਦਾਈ ਖ਼ਬਰ : MBBS ਡਾਕਟਰ ਨੇ ਕੀਤੀ ਖ਼ੁਦਕੁਸ਼ੀ, ਲਟਕਦੀ ਹੋਈ ਲਾਸ਼ ਬਰਾਮਦ (ਵੀਡੀਓ) ਨਵਾਂਗਰਾਓਂ ਦੀ ਜਨਤਾ ਦੀ ਕਈ ਸਾਲਾਂ ਦੀ ਮੰਗ ਹੋਈ ਪੂਰੀ : ਗੁਰਧਿਆਨ ਸਿੰਘ ਨਵਾਂਗਰਾਓਂ ਦੇ ਕਹਿਣ ਵਾਲੇ ਸਮਾਜ ਸੇਵੀ ਅਤੇ ਨਗਰ ਕੌਂਸਲ ਪ੍ਰਧਾਨ ਦੇ ਪਤੀ ਗੁਰਧਿਆਨ ਸਿੰਘ ਨੇ ਦੱਸਿਆ ਕਿ ਕਈ ਸਾਲਾਂ ਤੋਂ ਪੰਜਾਬ ਸੀ. ਐੱਮ. ਹਾਊਸ ਨੂੰ ਜਾਣ ਵਾਲਾ ਰਾਹ ਬੈਰੀਕੇਡ ਲਾ ਕੇ ਬੰਦ ਕਰ ਰੱਖਿਆ ਸੀ, ਇਹ ਰਾਹ ਨਵਾਂਗਰਾਓਂ ਦੇ ਲੋਕਾਂ ਦੇ ਲਈ ਇਕ ਸ਼ਾਰਟਕੱਟ ਰਾਹ ਚੰਡੀਗੜ੍ਹ ਨੂੰ ਜਾਣ ਦੇ ਲਈ ਹੈ। ਉੱਥੇ ਹੀ ਹਾਈਕੋਰਟ ਦੇ ਹੁਕਮਾਂ ਤੋਂ ਬਾਅਦ ਸੜਕ ਤੋਂ ਬੈਰੀਕੇਡ ਹਟਾ ਕੇ ਆਮ ਰਾਹ ਬਣਾਉਣ ਦੇ ਹੁਕਮ ਦੇ ਦਿੱਤੇ ਗਏ ਹਨ, ਉਨ੍ਹਾਂ ਕਿਹਾ ਕਿ ਰਾਹ ਬੰਦ ਹੋਣ ਨਾਲ ਕਈ ਲੋਕ ਆਪਣੇ ਮੋਟਰਸਾਈਕਲ, ਸਕੂਟਰ ਸਣੇ ਹੋਰ ਵਾਹਨ ਬੈਰੀਕੇਡ ਦੇ ਬਾਹਰ ਖੜ੍ਹੇ ਕਰ ਕੇ ਪੈਦਲ ਨੌਕਰੀ ’ਤੇ ਜਾਂਦੇ ਸਨ। ਉਨ੍ਹਾਂ ਕਿਹਾ ਕਿ ਨਵਾਂਗਰਾਓਂ ਦੇ ਲੋਕਾਂ ਦੀ ਕਈ ਸਾਲਾਂ ਦੀ ਮੰਗ ਪੂਰੀ ਹੋ ਗਈ ਹੈ, ਇਸ ਰਾਹ ਦੇ ਖੁੱਲ੍ਹਣ ਨਾਲ ਨਵਾਂਗਰਾਓਂ ਦੀ ਜਨਤਾ ਨੂੰ ਲਾਭ ਹੋਵੇਗਾ। ਪੰਜਾਬ ਸੀ. ਐੱਮ. ਹਾਊਸ ਦੇ ਰਾਹ ਨੂੰ ਖੋਲ੍ਹਣ ਨਾਲ ਜਨਤਾ ਨੂੰ ਮਿਲੇਗੀ ਰਾਹਤ ਗੁਰਬਚਨ ਸਿੰਘ ਨੇ ਕਿਹਾ ਕਿ ਪੰਜਾਬ ਸੀ. ਐੱਮ. ਹਾਊਸ ਨੂੰ ਜਾਣ ਵਾਲਾ ਮਾਰਗ ਕਈ ਸਾਲਾਂ ਤੋਂ ਬੰਦ ਸੀ, ਉੱਥੇ ਹੀ ਇਹ ਰਾਹ ਹੁਣ ਖੁੱਲ੍ਹ ਗਿਆ ਹੈ। ਜਿਸ ਨਾਲ ਨਵਾਂਗਰਾਓਂ ਅਤੇ ਆਮ ਜਨਤਾ ਨੂੰ ਆਉਣ-ਜਾਣ ਦੇ ਲਈ ਰਾਹਤ ਮਿਲੇਗੀ। ਉਨ੍ਹਾਂ ਨੇ ਕਿਹਾ ਕਿ ਇਸ ਮੰਗ ਨੂੰ ਕਈ ਵਾਰ ਉਨ੍ਹਾਂ ਵਲੋਂ ਵੀ ਚੁੱਕਿਆ ਗਿਆ ਹੈ ਕਿ ਇਹ ਰਾਹ ਆਮ ਹੋਣਾ ਚਾਹੀਦਾ ਹੈ, ਹੁਣ ਰਾਹ ਖੁੱਲ੍ਹਣ ਨਾਲ ਜਨਤਾ ਵਿਚ ਖੁਸ਼ੀ ਦੀ ਲਹਿਰ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ For Android:- https://play.google.com/store/apps/details?id=com.jagbani&hl=en For IOS:- https://itunes.apple.com/in/app/id538323711?mt=8
ਹਥਿਆਰਾਂ ਨਾਲ ਲੈਸ ਹੋ ਕੇ ਦੂਜੀ ਧਿਰ ਨੂੰ ਵੰਗਾਰਿਆ, ਮੁੰਡਿਆਂ ਦੀ ਵਾਇਰਲ ਹੋਈ ਵੀਡੀਓ ਨੇ ਪਾ 'ਤਾ ਭੜਥੂ
Stories You May Like
ਵਾਈਟ ਹਾਊਸ ਨੇੜੇ ਖੁਫੀਆ ਸੇਵਾ ਕਰਮਚਾਰੀਆਂ ਨੇ ਹਥਿਆਰਬੰਦ ਵਿਅਕਤੀ ਨੂੰ ਮਾਰੀ ਗੋਲੀ
ਵੱਡੇ ਐਕਸ਼ਨ ਦੀ ਤਿਆਰੀ 'ਚ ਅਕਾਲੀ ਦਲ, ਮਜੀਠੀਆ ਸਣੇ ਕਈ ਸੀਨੀਅਰ ਆਗੂਆਂ 'ਤੇ...
Pope ਦੀ ਸਿਹਤ 'ਚ ਸੁਧਾਰ, ਇਲਾਜ ਦੇ ਦਿਸੇ ਸਕਾਰਾਤਮਕ ਪ੍ਰਭਾਵ
Trump ਨੇ ਰੂਬੀਓ-ਮਸਕ ਟਕਰਾਅ ਦੀਆਂ ਰਿਪੋਰਟਾਂ ਦਾ ਕੀਤਾ ਖੰਡਨ; ਦੱਸਿਆ 'ਜਾਅਲੀ...
ਫਰਵਰੀ 'ਚ 2.25 bn ਆਧਾਰ ਪ੍ਰਮਾਣੀਕਰਨ, 430 ਮਿਲੀਅਨ e-KYC ਲੈਣ-ਦੇਣ ਦਰਜ
ਮਾਣ ਦੀ ਗੱਲ, ਸਰਬਜੀਤ ਸਿੰਘ ਮੁਲਤਾਨੀ ਨੂੰ ਇਟਲੀ 'ਚ ਸਰਕਾਰ ਚਲਾਉਂਦੀ ਪਾਰਟੀ 'ਚ...
ਗਾਜ਼ਾ ਜੰਗਬੰਦੀ ਗੱਲਬਾਤ ਦੇ ਦੂਜੇ ਪੜਾਅ 'ਚ ਸਕਾਰਾਤਮਕ ਸੰਕੇਤ
ਰੂਸੀ ਹਵਾਈ ਰੱਖਿਆ ਨੇ 88 ਯੂਕ੍ਰੇਨੀ ਡਰੋਨ ਕੀਤੇ ਤਬਾਹ
ਪਨਾਮਾ ਦਾ ਅਹਿਮ ਕਦਮ, ਅਮਰੀਕਾ ਤੋਂ ਦੇਸ਼ ਨਿਕਾਲਾ ਦਿੱਤੇ ਸੈਂਕੜੇ ਪ੍ਰਵਾਸੀ ਕੀਤੇ...
ਤੜਕਸਾਰ ਡਿੱਗ ਪਈ ਕੈਂਪ ਦੀ ਛੱਤ, 6 ਲੋਕਾਂ ਦੀ ਮੌਤ
ਰੂਸ ਨੇ ਕੁਰਸਕ 'ਚ ਯੂਕ੍ਰੇਨੀ ਸੈਨਾ ਨੂੰ ਘੇਰਿਆ, ਜ਼ੇਲੇਂਸਕੀ ਦੀ ਵਧੀ ਚਿੰਤਾ
ਦੱਖਣੀ ਅਫਰੀਕਾ 'ਚ ਖਰਾਬ ਮੌਸਮ ਕਾਰਨ 22 ਲੋਕਾਂ ਦੀ ਮੌਤ
ਨਾਰੀ ਦਿਵਸ ਮੌਕੇ ਇਟਲੀ 'ਚ ਹਜ਼ਾਰਾਂ ਔਰਤਾਂ ਨੇ ਕੱਢਿਆ ਸ਼ਾਂਤੀ ਮਾਰਚ
ਹਾਈ ਅਲਰਟ 'ਤੇ ਪੰਜਾਬ, ਇਸ ਇਲਾਕੇ 'ਚ 5000 ਪੁਲਸ ਮੁਲਾਜ਼ਮਾਂ ਦੀ ਕਰ 'ਤੀ...
ਪੰਜਾਬ 'ਚ ਰਜਿਸਟਰੀਆਂ ਬਣਵਾਉਣ ਵਾਲੇ ਦੇਣ ਧਿਆਨ, ਵੱਡੀ ਅਪਡੇਟ ਆਈ ਸਾਹਮਣੇ
ਤਾਲਿਬਾਨ ਨੇ ਅਫਗਾਨ ਔਰਤਾਂ ਦੇ ਅਧਿਕਾਰਾਂ ਦੀ ਰਾਖੀ 'ਤੇ ਦਿੱਤਾ ਜ਼ੋਰ
ਧੋਖਾਧੜੀ ਦੇ ਦੋਸ਼ 'ਚ ਭਾਰਤੀ ਸਮੇਤ 7 ਗ੍ਰਿਫ਼ਤਾਰ
Champions Trophy ਫਾਈਨਲ 'ਚ ਵਿਰਾਟ ਕੋਹਲੀ ਬਣਾ ਸਕਦੇ ਹਨ ਇਹ 3 ਵੱਡੇ ਰਿਕਾਰਡ
Subscribe Now!