ਵੈੱਬ ਡੈਸਕ- ਹਿੰਦੁਸਤਾਨ ਪੈਟਰੋਲੀਅਮ ਕਾਰਪੋਰੇਸ਼ਨ ਲਿਮਟਿਡ (HPCL) 'ਚ ਅਪ੍ਰੈਂਟਿਸ ਦੇ 608 ਅਹੁਦਿਆਂ 'ਤੇ ਭਰਤੀਆਂ ਨਿਕਲੀਆਂ ਹਨ। ਉਮੀਦਵਾਰ ਅਧਿਕਾਰਤ ਵੈੱਬਸਾਈਟ 'ਤੇ ਜਾ ਕੇ ਅਪਲਾਈ ਕਰ ਸਕਦੇ ਹਨ।
ਅਹੁਦਿਆਂ ਦਾ ਵੇਰਵਾ
ਪੰਜਾਬ- 23
ਚੰਡੀਗੜ੍ਹ- 8
ਆਂਧਰਾ ਪ੍ਰਦੇਸ਼- 62
ਅਸਾਮ- 8
ਬਿਹਾਰ- 11
ਛੱਤੀਸਗੜ੍ਹ- 8
ਦਾਦਰਾ ਅਤੇ ਨਗਰ ਹਵੇਲੀ ਅਤੇ ਦਮਨ ਅਤੇ ਦੀਵ (UT)- 1
ਦਿੱਲੀ- 16
ਗੋਆ- 5
ਗੁਜਰਾਤ- 29
ਹਰਿਆਣਾ- 16
ਹਿਮਾਚਲ ਪ੍ਰਦੇਸ਼- 3
ਜੰਮੂ ਅਤੇ ਕਸ਼ਮੀਰ- 8
ਝਾਰਖੰਡ- 11
ਕਰਨਾਟਕ- 44
ਕੇਰਲ- 15
ਲੱਦਾਖ (ਕੇਂਦਰ ਸ਼ਾਸਿਤ ਪ੍ਰਦੇਸ਼)- 1
ਮੱਧ ਪ੍ਰਦੇਸ਼- 22
ਮਹਾਰਾਸ਼ਟਰ- 114
ਉੜੀਸਾ- 22
ਰਾਜਸਥਾਨ- 39
ਤਾਮਿਲਨਾਡੂ - 35
ਤੇਲੰਗਾਨਾ- 22
ਉੱਤਰ ਪ੍ਰਦੇਸ਼- 40
ਉੱਤਰਾਖੰਡ - 8
ਪੱਛਮੀ ਬੰਗਾਲ- 37
ਕੁੱਲ 608 ਅਹੁਦੇ ਭਰੇ ਜਾਣਗੇ।
ਸਿੱਖਿਆ ਯੋਗਤਾ
ਉਮੀਦਵਾਰ ਕੋਲ ਸਿਵਲ, ਮੈਕੇਨਿਕਲ, ਇਲੈਕਟ੍ਰੀਕਲ ਜਾਂ ਇੰਸਟਰੂਮੈਂਟੇਸ਼ਨ ਇੰਜੀਨੀਅਰਿੰਗ 'ਚ ਬੀਈ/ਬੀਟੈੱਕ ਦੀ ਡਿਗਰੀ ਹੋਵੇ।
ਉਮਰ
ਉਮੀਦਵਾਰ ਦੀ ਉਮਰ ਘੱਟੋ-ਘੱਟ 18 ਸਾਲ ਅਤੇ ਵੱਧ ਤੋਂ ਵੱਧ 25 ਸਾਲ ਤੈਅ ਗਈ ਹੈ। ਐੱਸਸੀ/ਐੱਸਟੀ ਨੂੰ 5 ਸਾਲ ਦੀ ਛੋਟ, ਓਬੀਸੀ ਨੂੰ 3 ਸਾਲ ਦੀ ਛੋਟ ਅਤੇ ਪੀਡਬਲਿਊਬੀਡੀ ਨੂੰ 10 ਸਾਲ ਦੀ ਛੋਟ ਦਿੱਤੀ ਜਾਵੇਗੀ।
ਇੰਝ ਕਰੋ ਅਪਲਾਈ
ਉਮੀਦਵਾਰ ਅਧਿਕਾਰਤ ਵੈੱਬਸਾਈਟ 'ਤੇ ਜਾ ਕੇ ਅਪਲਾਈ ਕਰ ਸਕਦੇ ਹਨ।
ਵਧੇਰੇ ਜਾਣਕਾਰੀ ਲਈ ਨੋਟੀਫਿਕੇਸ਼ਨ ਲਿੰਕ 'ਤੇ ਕਲਿੱਕ ਕਰੋ।
ਜਲੰਧਰ-ਪਠਾਨਕੋਟ ਰੇਲਵੇ ਟਰੈਕ 'ਤੇ ਵਾਪਰਿਆ ਵੱਡਾ ਹਾਦਸਾ! ਦੋ ਪ੍ਰਵਾਸੀ ਮਜ਼ਦੂਰਾਂ ਦੀ ਭਿਆਨਕ ਮੌਤ
NEXT STORY