ਪਟਿਆਲਾ (ਇੰਦਰਜੀਤ ਬਕਸ਼ੀ) — ਹਰਿਆਣਾ ਪੁਲਸ ਵਲੋਂ ਹਨੀਪ੍ਰੀਤ ਨੂੰ ਬਠਿੰਡਾ ਲੈ ਜਾਇਆ ਜਾ ਰਿਹਾ ਹੈ। ਇਹ ਕਾਫਲਾ ਪਟਿਆਲਾ ਤੋਂ ਹੋ ਕੇ ਨਿਕਲਿਆ ਤੇ ਮੀਡੀਆ ਦੇ ਕੈਮਰੇ 'ਚ ਕੈਦ ਹੋ ਗਿਆ। ਹਨੀਪ੍ਰੀਤ ਕੌਰ ਇਕ ਮਿਨੀ ਵੈਨ 'ਚ ਲੈ ਕੇ ਜਾਇਆ ਜਾ ਰਿਹਾ ਹੈ।

ਜਿਸ 'ਚ ਕੁਝ ਔਰਤਾਂ ਵੀ ਮੌਜੂਦ ਦਿਖੀਆਂ, ਹਰਿਆਣਾ ਪੁਲਸ ਬਠਿੰਡਾ 'ਚ ਜਿਸ ਘਰ 'ਚ ਉਹ ਰਹਿ ਰਹੀ ਸੀ, ਉਥੇ ਜਾਂਚ ਕਰਨ ਲਈ ਜਾ ਰਹੀ ਹੈ ਤੇ ਹੋ ਸਕਦਾ ਹੈ ਕਿ ਪੰਜਾਬ ਦੇ ਹੋਰ ਵੀ ਸ਼ਹਿਰਾਂ 'ਚ ਇਸ ਨੂੰ ਲੈ ਕੇ ਜਾਇਆ ਜਾਵੇ। ਹਨੀਪ੍ਰੀਤ ਦਾ ਕਾਫਲਾ ਭਵਾਨੀਗੜ੍ਹ ਥਾਣਾ ਪਹੁੰਚ ਉਸ ਨੂੰ ਗੱਡੀ ਸਮੇਤ ਥਾਣੇ ਲੈ ਕੇ ਜਾਇਆ ਜਾਵੇਗਾ।

ਗੁਰੂ ਬਾਬਾ ਬੁੱਢਾ ਸਾਹਿਬ ਜੀ ਤੋਂ ਵਿਸ਼ਾਲ ਨਗਰ ਕੀਰਤਨ ਹੋਇਆ ਰਵਾਨਾ
NEXT STORY