ਹੁਸ਼ਿਆਰਪੁਰ (ਬੀ. ਐੱਨ. 596/3)–ਜਲੰਧਰ ਬੱਸ ਸਟੈਂਡ ਦੇ ਸਾਹਮਣੇ ਮਿਲਦਾ ‘ਪਹਿਲਵਾਨ ਤੇਲ’ ਜੋੜਾਂ ਦੇ ਦਰਦਾਂ ਲਈ ਰਾਮਬਾਣ ਤੇਲ ਸਿੱਧ ਹੋਇਆ ਹੈ। ਜੋੜਾਂ ਦੇ ਦਰਦਾਂ ਤੋਂ ਪੀੜਤ ਮਰੀਜ਼ ਪਿਛਲੇ 63-64 ਵਰ੍ਹਿਆਂ ਤੋਂ ‘ਪਹਿਲਵਾਨ ਤੇਲ’ ਦੀ ਵਰਤੋਂ ਕਰਦੇ ਆ ਰਹੇ ਹਨ। 23 ਕਿਸਮ ਦੀਆਂ ਹਰਬਲ ਜੜ੍ਹੀ-ਬੂਟੀਆਂ ਤੋਂ ਆਯੁਰਵੈਦਿਕ ਵਿਧੀ ਨਾਲ ਤਿਆਰ ‘ਪਹਿਲਵਾਨ ਤੇਲ’ ਜੋੜਾਂ ਦੇ ਆਪ੍ਰੇਸ਼ਨਾਂ ਤੋਂ ਬਚਾਉਂਦਾ ਹੈ ਤੇ ਇਸ ਦਾ ਕੋਈ ਵੀ ਸਾਈਡ ਇਫੈਕਟ ਜਾਂ ਬੁਰਾ ਪ੍ਰਭਾਵ ਨਹੀਂ ਹੈ। ਉਹ ਮਰੀਜ਼ ਜੋ ਲੰਬੇ ਸਮੇਂ ਤੋਂ ਗੋਡੇ, ਮੋਢੇ, ਡਿਸਕ, ਸਰਵਾਈਕਲ, ਮਾਸ ਦਾ ਫਟ ਜਾਣਾ, ਜੋੜਾਂ ਦੇ ਹੋਰ ਦਰਦ ਤੇ ਗਠੀਆ ਵਰਗੀਆਂ ਬੀਮਾਰੀਆਂ ਤੋਂ ਪੀੜਤ ਹਨ ਜਾਂ ਇਥੋਂ ਤਕ ਕਿ ਚੱਲਣ-ਫਿਰਨ ਤੋਂ ਵੀ ਅਸਮਰੱਥ ਹੋਣ, ਉਨ੍ਹਾਂ ਨੂੰ ਪਹਿਲਵਾਨ ਤੇਲ ਇਸਤੇਮਾਲ ਕਰਨ ਦੀ ਸਿਫਾਰਿਸ਼ ਕੀਤੀ ਜਾਂਦੀ ਹੈ। ਮਰੀਜ਼ ਜੋੜਾਂ ਦੇ ਕਿਸੇ ਵੀ ਤਰ੍ਹਾਂ ਦੇ ਆਪ੍ਰੇਸ਼ਨ ਤੋਂ ਪਹਿਲਾਂ ਇਕ ਵਾਰ ‘ਪਹਿਲਵਾਨ ਤੇਲ’ ਵਰਤ ਕੇ ਵੇਖਣ। ‘ਪਹਿਲਵਾਨ ਤੇਲ’ ਦੀ ਮਾਲਿਸ਼ ਨਾਲ ਦੇਸ਼-ਵਿਦੇਸ਼ਾਂ ’ਚ ਵੱਸਦੇ ਅਨੇਕਾਂ ਮਰੀਜ਼ ਠੀਕ ਹੋਏ ਹਨ।
ਕਰੋਡ਼ਾਂ ਰੁਪਏ ਦੀਆਂ ਗ੍ਰਾਂਟਾਂ ਆਪਣੇ ਨਿੱਜੀ ਕੰਮਾਂ ਲਈ ਖਰਚ ਲੈਂਦੀ ਹੈ ਪੰਜਾਬ ਸਰਕਾਰ : ਲਾਰੈਂਸ ਚੌਧਰੀ
NEXT STORY