ਇੰਟਰਨੈਸ਼ਨਲ ਡੈਸਕ- ਕੈਨੇਡਾ ਸਰਕਾਰ ਵੱਲੋਂ ਸਮੇਂ-ਸਮੇਂ 'ਤੇ ਕੈਨੇਡਾ ਪੀਆਰ ਦੇ ਨਿਯਮਾਂ ਵਿੱਚ ਬਦਲਾਅ ਕੀਤੇ ਜਾਂਦੇ ਹਨ। ਜਿਸ ਵਿੱਚ ਉਹ ਕਈ ਤਰ੍ਹਾਂ ਦੇ ਵਰਕਰਾਂ ਨੂੰ ਪੀਆਰ ਲਈ ਯੋਗਤਾ ਪ੍ਰਦਾਨ ਕਰਦੇ ਹਨ। ਹੁਣ ਨਵੇਂ ਨਿਯਮਾਂ ਦੇ ਮੁਤਾਬਕ ਪੀਆਰ ਕੈਟੇਗਰੀ ਵਿਚ 100+ ਵਰਕਰ ਸ਼ਾਮਿਲ ਕੀਤੇ ਗਏ ਹਨ, ਜਿਵੇਂ ਅਧਿਆਪਕ, ਟਰੱਕ ਡਰਾਈਵਰ, ਦਫ਼ਤਰ ਪ੍ਰਬੰਧਕ, ਖੇਤੀਬਾੜੀ ਤੇ ਸਿਹਤ ਦੇਖਭਾਲ ਵਰਕਰ ਤੇ ਹੋਰ ਵੀ ਕਈ।
ਹੁਣ ਇਸ ਅੱਪਡੇਟ ਦੇ ਫ਼ਾਇਦੇ ਵੱਡੇ ਪੱਧਰ 'ਤੇ ਪੰਜਾਬ ਦੇ ਹੋਰ ਲੋਕਾਂ ਨੂੰ ਮਿਲ ਸਕਦੇ ਹਨ। ਜੋ ਵੀ ਪਰਿਵਾਰ ਦੇ ਨਾਲ ਕੈਨੇਡਾ ਵਿਚ ਸੈਟਲ ਹੋਣਾ ਚਾਹੁੰਦੇ ਹਨ, ਉਹ ਜਲਦੀ ਤੋਂ ਜਲਦੀ ਆਪਣੀ ਫਾਈਲ ਅਪਲਾਈ ਕਰਨ। ਆਪਣੀ ਫਾਈਲ ਆਈਆਰਸੀਸੀ ਦੇ ਵਕੀਲ ਤੋਂ ਲਗਵਾਉਣ ਲਈ ਜਾਂ ਇਸ ਸਬੰਧੀ ਕੋਈ ਵੀ ਜਾਣਕਾਰੀ ਲੈਣ ਲਈ ਅੱਜ ਹੀ ਹੈਲਪਲਾਈਨ ਨੰਬਰ 75268-66661 'ਤੇ ਕਾਲ ਕਰੋ।
'ਪਾਸਪੋਰਟ' ਬਣਵਾਉਣ ਦੇ ਮਾਮਲੇ 'ਚ ਪੰਜਾਬੀਆਂ ਨੇ ਵੱਡੇ-ਵੱਡੇ ਸੂਬਿਆਂ ਨੂੰ ਪਛਾੜਿਆ, ਪੂਰੇ ਦੇਸ਼ 'ਚੋਂ ਚੌਥੇ ਨੰਬਰ 'ਤੇ
NEXT STORY