ਮੁੱਲਾਂਪੁਰ ਦਾਖਾ (ਕਾਲੀਆ) : ਇਲਾਕੇ ਵਿਚ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ। ਥਾਣਾ ਸੁਧਾਰ ਅਧੀਨ ਪੈਂਦੇ ਪਿੰਡ ਮੋਹੀ ਵਿਖੇ ਇਕ ਦਸ ਸਾਲ ਦੇ ਬੱਚੇ ਨੂੰ ਖੂੰਖਾਰ ਕੁੱਤਿਆਂ ਨੇ ਨੋਚ ਨੋਚ ਕੇ ਮਾਰ ਦਿੱਤਾ।
ਵੱਡੀ ਵਾਰਦਾਤ! ਪ੍ਰੇਮ ਵਿਆਹ ਤੋਂ ਨਰਾਜ਼ ਕੁੜੀ ਦੇ ਭਰਾਵਾਂ ਨੇ ਮਾਰ'ਤਾ ਮੁੰਡੇ ਦਾ ਮਾਮਾ ਤੇ ਫਿਰ...

ਥਾਣਾ ਸੁਧਾਰ ਦੇ ਮੁਖੀ ਜਸਵਿੰਦਰ ਸਿੰਘ ਨੇ ਦੱਸਿਆ ਕਿ ਪ੍ਰਵਾਸੀ ਮਜ਼ਦੂਰ ਰਣਜੀਤ ਸਿੰਘ ਦੀ ਖੇਤਾਂ ਵਿੱਚ ਲੱਗੀ ਮੋਟਰ 'ਤੇ ਆਪਣੇ ਦਾਦਾ ਦਾਦੀ ਕੋਲ ਰਹਿੰਦਾ ਸੀ ਅਤੇ ਦਾਦਾ ਦਾਦੀ ਬੱਚੇ ਨੂੰ ਇੱਕਲਾ ਛੱਡ ਕੇ ਆਪ ਖੇਤਾਂ ਵਿੱਚ ਆਲੂ ਚੁਗਣ ਗਏ ਸਨ ਕਿ ਇੱਕਲਾ ਬੱਚਾ ਵੇਖ ਕੇ ਖੂੰਖਾਰ ਕੁੱਤਿਆਂ ਨੇ ਉਸ ਨੂੰ ਦਬੋਚ ਲਿਆ ਅਤੇ ਨੋਚ ਨੋਚ ਕੇ ਖਾ ਗਏ। ਮ੍ਰਿਤਕ ਬੱਚੇ ਦੀ ਪਹਿਚਾਣ ਸੰਜੀਵ ਕੁਮਾਰ ਪੁੱਤਰ ਮੁਕੇਸ਼ ਕੁਮਾਰ ਵਜੋਂ ਹੋਈ ਹੈ।
ਪੰਜਾਬ ਸਰਕਾਰ ਵੱਲੋਂ IAS ਤੇ PCS ਅਧਿਕਾਰੀਆਂ ਦਾ ਤਬਾਦਲੇ, ਦੇਖੋ ਲਿਸਟ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਵੱਡੀ ਵਾਰਦਾਤ! ਪ੍ਰੇਮ ਵਿਆਹ ਤੋਂ ਨਰਾਜ਼ ਕੁੜੀ ਦੇ ਭਰਾਵਾਂ ਨੇ ਮਾਰ'ਤਾ ਮੁੰਡੇ ਦਾ ਮਾਮਾ ਤੇ ਫਿਰ...
NEXT STORY