Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    SAT, MAR 07, 2026

    2:28:53 PM

  • lpg gas cylinder booking rules changed

    ਕੀਮਤਾਂ 'ਚ ਵਾਧੇ ਦਰਮਿਆਨ ਇਕ ਹੋਰ ਵੱਡਾ ਝਟਕਾ! ਬਦਲ...

  • dubai halts all flights

    ਦੁਬਈ ਨੇ ਰੋਕ'ਤੀਆਂ ਸਾਰੀਆਂ ਫਲਾਈਟਾਂ ! Alert...

  • bikram singh majithia  akali dal

    ਸੂਬੇ 'ਚ ਕਾਨੂੰਨ ਦਾ ਨਹੀਂ, ਗੈਂਗਸਟਰਾਂ ਦਾ ਰਾਜ,...

  • amidst the war huge discount on gold you will be surprised

    ਜੰਗ ਦਰਮਿਆਨ ਇਥੇ ਮਿਲ ਰਿਹੈ ਸੋਨਾ 'ਤੇ ਭਾਰੀ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਧਰਮ
  • T20 World Cup 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Punjab News
  • ਦੁਨੀਆ ਭਰ ’ਚ ਵਰਤੇ ਜਾਂਦੇ ਨੇ ਸਾਲਾਨਾ 500 ਅਰਬ ਪਲਾਸਟਿਕ ਦੇ ਲਿਫ਼ਾਫ਼ੇ

PUNJAB News Punjabi(ਪੰਜਾਬਂ)

ਦੁਨੀਆ ਭਰ ’ਚ ਵਰਤੇ ਜਾਂਦੇ ਨੇ ਸਾਲਾਨਾ 500 ਅਰਬ ਪਲਾਸਟਿਕ ਦੇ ਲਿਫ਼ਾਫ਼ੇ

  • Updated: 25 Jun, 2018 07:42 AM
Punjab
jagbani special news
  • Share
    • Facebook
    • Tumblr
    • Linkedin
    • Twitter
  • Comment

 ਮੰਡੀ ਲੱਖੇਵਾਲੀ/ਸ੍ਰੀ ਮੁਕਤਸਰ ਸਾਹਿਬ (ਸੁਖਪਾਲ/ਪਵਨ) - ਪ੍ਰਦੂਸ਼ਿਤ ਹੋ ਚੁੱਕੇ ਵਾਤਾਵਰਣ ਕਰ ਕੇ ਹਰੇਕ ਮਨੁੱਖ ਵੱਖ-ਵੱਖ ਤਰ੍ਹਾਂ ਦੀਆ ਭਿਆਨਕ ਬੀਮਾਰੀਆਂ ਦੀ ਲਪੇਟ ’ਚ ਆਇਆ ਹੋਇਆ ਹੈ ਪਰ ਇਸ ਦੇ ਬਾਵਜੂਦ ਖਤਰਿਆ ’ਚੋਂ ਲੰਘ ਕੇ ਵੀ ਸਭ ਵਰਗਾਂ ਦੇ ਲੋਕ ਆਪਣੀਆਂ ਜ਼ਿੰਮੇਵਾਰੀਆਂ ਤੋਂ ਭੱਜ ਰਹੇ ਹਨ, ਜਿਸ ਕਰ ਕੇ ਮਨੁੱਖੀ ਸਿਹਤ ਲਈ ਇਹ ਪ੍ਰਦੂਸ਼ਿਤ ਵਾਤਾਵਰਣ ਹੋਰ ਵੀ ਗੰਭੀਰ ਸਮੱਸਿਆ ਬਣਦਾ ਜਾ ਰਿਹਾ ਹੈ, ਜਦਕਿ ਹਵਾ ’ਚ ਲੋਕਾਂ ਦਾ ਸਾਹ ਲੈਣਾ ਵੀ ਅੌਖਾ ਹੋ ਰਿਹਾ ਹੈ।
ਇਸ ਵੇਲੇ ਪਲਾਸਟਿਕ ਦੀਆਂ ਚੀਜ਼ਾਂ ਦੀ ਵਰਤੋਂ ਇਕ ਗੰਭੀਰ ਸਮੱਸਿਆ ਬਣਦੀ ਜਾ ਰਹੀ ਹੈ ਅਤੇ ਜੇਕਰ ਇਸ ਬਾਰੇ ਗੰਭੀਰਤਾ ਨਾਲ ਨਾ ਸੋਚਿਆ ਗਿਆ ਤਾਂ ਆਉਣ ਵਾਲਾ ਸਮਾਂ ਹੋਰ ਵੀ ਭਿਆਨਕ ਹੋਵੇਗਾ। ਇਸ ਵਿਸ਼ੇ ਸਬੰਧੀ ‘ਜਗ ਬਾਣੀ’ ਵੱਲੋਂ ਇਸ ਹਫ਼ਤੇ ਦੀ ਇਹ ਵਿਸ਼ੇਸ਼ ਰਿਪੋਰਟ ਤਿਆਰ ਕੀਤੀ ਗਈ ਹੈ।  
ਵੱਡੀ ਪੱਧਰ ’ਤੇ ਹੋ ਰਹੀ ਹੈ ਪਲਾਸਟਿਕ ਦੇ ਲਿਫ਼ਾਫ਼ਿਆ ਦੀ ਵਰਤੋਂ
ਜੇਕਰ ਵੇਖਿਆ ਜਾਵੇ ਤਾਂ ਅੱਜ ਦੇ ਯੁਗ ’ਚ ਪਲਾਸਟਿਕ ਦੀ ਵਰਤੋਂ ਵੱਡੀ ਪੱਧਰ ’ਤੇ ਹੋ ਰਹੀ ਹੈ।  ਹਰ ਕਿਸਮ ਦਾ ਸਾਮਾਨ ਪਲਾਸਟਿਕ ਦੇ ਲਿਫ਼ਾਫ਼ਿਆ ਰਾਹੀਂ ਹੀ ਲਿਆਦਾ ਜਾ ਰਿਹਾ ਹੈ।  ਇਕ ਤਾਂ ਇਹ ਲਿਫ਼ਾਫ਼ਾ ਚੁੱਕਣਾ ਅਾਸਾਨ ਹੁੰਦਾ ਹੈ ਅਤੇ ਦੂਜਾ ਲੋਕਾਂ ਨੂੰ ਸਾਮਾਨ ਲਿਜਾਣ ਲਈ ਘਰੋਂ ਕੁਝ ਨਹੀਂ ਲਿਆਉਣਾ ਪੈਂਦਾ। ਪਲਾਸਟਿਕ ਆਪਣੇ ਭਾਰ ਤੋਂ 2000 ਗੁਣਾ ਭਾਰ ਚੁੱਕ ਲੈਂਦਾ ਹੈ। ਸਿਰਫ਼ ਇਸੇ ਸਹੂਲਤ ਲਈ ਅਸੀਂ ਇਸ ਮੌਤ ਦੇ ਦੂਤ ਨੂੰ ਵੱਡੀ ਪੱਧਰ ’ਤੇ ਵਰਤਦੇ ਹਾਂ।
ਪਲਾਸਟਿਕ ਨੂੰ ਗਲਣ ਲਈ ਲੱਗਦੈ ਲੰਮਾ ਸਮਾਂ  
ਜ਼ਿਕਰਯੋਗ ਹੈ ਕਿ ਪਲਾਸਟਿਕ ਦੇ ਲਿਫਾਫੇ ਜਲਦੀ ਨਹੀਂ ਗਲਦੇ ਅਤੇ ਇਸ ਨੂੰ ਗਲਣ ਲਈ ਲੰਮਾ ਸਮਾਂ ਲੱਗਦਾ ਹੈ। ਜਿੱਥੇ ਕਿਤੇ ਵੀ ਇਹ ਲਿਫ਼ਾਫ਼ੇ ਸੁੱਟੇ ਜਾਂਦੇ ਹਨ, ਉੱਥੇ ਕਈ ਕਈ ਮਹੀਨੇ ਇਹ ਉਸੇ ਤਰ੍ਹਾਂ ਹੀ ਪਏ ਰਹਿੰਦੇ ਹਨ। ਮਿੱਟੀ ਅਤੇ ਰੂਡ਼ੀ ਵਿਚ ਦੱਬ ਕੇ ਵੀ ਇਹ ਲਿਫ਼ਾਫ਼ੇ ਉਸੇ ਤਰ੍ਹਾਂ ਬਾਹਰ ਆ ਜਾਂਦੇ ਹਨ। ਇਕ ਪਲਾਸਟਿਕ ਲਿਫਾਫਾ 0.14 ਸੈਕਿੰਡ ਵਿਚ ਤਿਆਰ ਹੁੰਦਾ ਹੈ ਤਾਂ ਗਲਣ ਨੂੰ ਕਈ ਸਾਲ ਲੱਗਦੇ ਹਨ। ਇਸ ਦਾ ਇਕੋ-ਇਕ ਹੱਲ ਹੈ ਕਿ ਇਸ ਦੀ ਵਰਤੋਂ ਅੱਜ ਤੋਂ ਹੀ ਬੰਦ ਕਰ ਦੇਣੀ ਚਾਹੀਦੀ ਹੈ।
ਸਬਜ਼ੀਆਂ ਤੇ ਹੋਰ ਸਾਮਾਨ ਆ ਸਕਦੈ ਕੱਪੜੇ ਦੇ ਥੈਲਿਆਂ ’ਚ
 ਭਾਵੇਂ ਕੁਝ ਕੁ ਚੀਜ਼ਾਂ ਅਜਿਹੀਆਂ ਹਨ, ਜਿਹਡ਼ੀਆਂ ਪਲਾਸਟਿਕ ਤੋਂ ਬਿਨਾਂ ਲਿਆਉਣੀਆਂ ਅੌਖੀਆਂ ਹਨ ਪਰ ਸਬਜ਼ੀਆਂ ਅਤੇ ਹੋਰ ਸਾਮਾਨ ਤਾਂ ਥੈਲਿਆਂ ਵਿਚ ਲਿਆਂਦਾ ਜਾ ਸਕਦਾ ਹੈ। ਹਰੇਕ ਮਨੁੱਖ ਨੂੰ ਚਾਹੀਦਾ ਹੈ ਕਿ ਉਹ ਇਨ੍ਹਾਂ ਦੀ ਥਾਂ ਕੱਪੜੇ ਅਤੇ ਸਟਾਰਚ ਤੋਂ ਬਣੇ ਥੈਲਿਆਂ ਦੀ ਵਰਤੋਂ ਕਰਨ।
ਪਲਾਸਟਿਕ ਤੋਂ ਬਣੀਅਾਂ ਵਸਤੂਅਾਂ ਦੀ ਵਰਤੋਂ ਵੀ ਹੋ ਰਹੀ ਹੈ ਵੱਡੀ ਪੱਧਰ ’ਤੇ
 ਇਸ ਤੋਂ ਇਲਾਵਾ ਪਲਾਸਟਿਕ ਤੋਂ ਬਣੀਅਾਂ ਵਸਤੂਅਾਂ ਦੀ ਵਰਤੋਂ ਵੀ ਲੋਕਾਂ ਵੱਲੋਂ ਵੱਡੀ ਪੱਧਰ ’ਤੇ ਕੀਤੀ ਜਾ ਰਹੀ ਹੈ।  ਜ਼ਿਕਰਯੋਗ ਹੈ ਪਾਣੀ ਦੀਆਂ ਬੋਤਲਾਂ, ਮੁਨਿਆਰੀ ਦਾ ਸਾਮਾਨ, ਖਾਣ-ਪੀਣ ਦੀਆਂ ਵਸਤੂਅਾਂ ਆਦਿ ਹਰ ਥਾਂ ’ਤੇ ਇਸ ਦੀ ਵਰਤੋਂ ਹੁੰਦੀ ਹੈ।
‘5 ਰੁਪਏ ’ਚ ਧਰਤੀ ਬਚਾਓ’ ਮੁਹਿੰਮ ਸ਼ੁਰੂ
ਪਲਾਸਟਿਕ ਦੀ ਵਰਤੋਂ ਖਤਮ ਕਰਨ ਅਤੇ ਸਟਾਰਚ ਤੋਂ ਬਣੇ ਥੈਲੇ ਦੀ ਵਰਤੋਂ ਵੱਧ ਤੋਂ ਵੱਧ ਕਰਨ ਲਈ ਸ੍ਰੀ ਮੁਕਤਸਰ ਸਾਹਿਬ ਵਿਚ 5 ਰੁਪਏ ਵਿਚ ਧਰਤੀ ਬਚਾਓ ਮੁਹਿੰਮ ਸ਼ੁਰੂ ਹੋਈ  ਹੈ। ਇਸ ਟੀਮ ’ਚ  ਡਾ. ਸੀਮਾ ਗੋਇਲ, ਨਵਦੀਪ ਸੁੱਖੀ, ਹਰਪਿੰਦਰ ਰਾਣਾ ਅਤੇ ਜਸ਼ਨਦੀਪ ਜਿੰਮੀ ਆਦਿ ਜਾਗਰੁੂਕ ਵਿਅਕਤੀ ਸ਼ਾਮਲ ਹਨ ਅਤੇ ਹਰ  ਸ਼ਨੀਵਾਰ ਨੂੰ ਇਹ ਟੀਮ  ਸ਼ਹਿਰ ਦੀਆਂ ਵੱਖ-ਵੱਖ ਸਬਜ਼ੀ ਮੰਡੀਆਂ ਵਿਚ ਸ਼ਾਮ 6:00 ਤੋਂ 7:00 ਵਜੇ ਤੱਕ ਲੋਕਾਂ ਨੂੰ ਪਲਾਸਟਿਕ ਦੀ ਵਰਤੋਂ ਕਰਨ ਤੋਂ ਰੋਕਣ ’ਤੇ ਥੈਲਾ ਵਰਤਣ ਲਈ ਪ੍ਰੇਰਿਤ ਕਰਦੀ ਹੈ ਅਤੇੇ 5 ਰੁਪਏ ਵਿਚ ਥੈਲਾ ਵੇਚਦੀ ਹੈ। ਸਮਾਜ ਸੇਵਕ ਸੋਨੀ ਬਾਬਾ ਥੈਲੇ ਬਣਉਣ ਲਈ ਕੱਪਡ਼ਾ ਦਿੰਦੇ ਹਨ ਅਤੇ ਕਿਰਨਾ ਦੇਵੀ ਇਸ ਨੂੰ ਬਿਨਾਂ ਲਾਲਚ ਦੇ ਬਣਾ ਕੇ ਇਸ ਟੀਮ ਨੂੰ ਦਿੰਦੀ ਹੈ।  ਸੋਨੀ ਬਾਬਾ ਦਾ ਕਹਿਣÎਾ ਹੈ ਕਿ  ਮੈਨੂੰ ਇਸ ਟੀਮ ਦਾ ਕੰਮ ਬਹੁਤ ਚੰਗਾ ਲੱਗਾ ਅਤੇ ਮੈਂ ਹਮੇਸ਼ਾ ਸਮਾਜ ਸੇਵਾ ਤੇ ਵਾਤਾਵਰਣ ਨੂੰ ਸਾਫ਼ ਰੱਖਣ ਦੇ ਸੇਵਾ ਕਾਰਜਾਂ ਵਾਸਤੇ ਹਾਜ਼ਰ ਹਾਂ। ਸਰਕਾਰ ਵੱਲੋਂ ਪਲਾਸਟਿਕ ਦੇ ਲਿਫ਼ਾਫਿਆਂ ’ਤੇ ਪਾਬੰਦੀ ਹੈ ਪਰ ਫਿਰ ਵੀ ਇਸ ਦੀ ਵਰਤੋਂ ਧਡ਼ੱਲੇ ਨਾਲ ਹੋ ਰਹੀ ਹੈ।
ਕੀ ਕਹਿਣਾ ਹੈ ਰੇਹਡ਼ੀ ਵਾਲਿਆਂ ਦਾ
  ਰੇਹਡ਼ੀਆਂ ਲਾਉਣ  ਵਾਲਿਆਂ ਦਾ ਕਹਿਣਾ ਹੈ ਕਿ ਗਾਹਕ ਖਾਲੀ ਹੱਥ  ਹੀ ਸਾਮਾਨ ਲੈਣ ਆਉਂਦਾ ਹੈ ਅਤੇ ਸਾਡੀ ਵੀ ਮਜਬੂਰੀ ਬਣ ਜਾਂਦੀ ਹੈ ਕਿ ਗਾਹਕ ਨੂੰ ਸਬਜ਼ੀਆਂ ਆਦਿ  ਲਿਫ਼ਾਫ਼ੇ ਵਿਚ ਪਾ ਕੇ ਹੀ ਦੇਈਏ। ਉਨ੍ਹਾਂ ਕਿਹਾ ਕਿ ਉਹ  ਫਿਰ  ਇਸ ਮੁਹਿੰਮ ਦਾ ਸਵਾਗਤ ਕਰਦੇ ਹਨ, ਜੇਕਰ ਵਾਤਾਵਰਣ ਸਾਫ ਰੱਖਣਾ ਹੈ ਤਾਂ ਸਾਨੂੰ ਸਭ ਨੂੰ ਇਸ ਮੁਹਿੰਮ ਨੂੰ ਨਿੱਜੀ ਮੁਹਿੰਮ ਮੰਨ ਕੇ ਚੱਲਣਾ ਪਵੇਗਾ, ਨਹੀਂ ਤਾਂ ਆਉਣ ਵਾਲੀਅਾਂ ਪੀਡ਼੍ਹੀਆਂ ਨੂੰ ਅਸੀਂ ਕੀ ਜਵਾਬ ਦੇਵਾਂਗੇ।
ਵਾਤਾਵਰਣ ਨੂੰ ਸਾਫ਼-ਸੁਥਰਾ ਕਰਨ ਲਈ ਸਾਰੇ ਰਲ-ਮਿਲ ਕੇ ਕਰਨ ਉਪਰਾਲਾ : ਡਾ. ਸੀਮਾ ਗੋਇਲ
ਡਾ. ਸੀਮਾ ਗੋਇਲ ਦਾ ਕਹਿਣਾ ਹੈ ਕਿ ਵਾਤਾਵਰਣ ਨੂੰ ਸਾਫ਼-ਸੁਥਰਾ ਕਰਨ ਲਈ ਸਾਨੂੰ ਸਾਰਿਅਾਂ ਨੂੰ ਰਲ-ਮਿਲ ਕੇ ਉਪਰਾਲਾ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਪਲਾਸਟਿਕ ਦੇ ਲਿਫਾਫਿਅਾਂ ਦੀ ਸਮੱਸਿਆ ਅੰਤਰਰਾਸ਼ਟਰੀ ਸਮੱਸਿਆ ਹੈ। ਦੁਨੀਆ ਭਰ ’ਚ ਸਾਲਾਨਾ 500 ਅਰਬ ਪਲਾਸਟਿਕ ਲਿਫ਼ਾਫ਼ਾ ਵਰਤਿਆ ਜਾਂਦਾ ਹੈ ਪਰ ਜੇਕਰ ਸਾਰੀ ਦੁਨੀਆ ਨੂੰ ਸੋਹਣਾ ਬਣਾਉਣਾ ਹੈ ਤਾਂ ਸ਼ੁਰੂਆਤ ਆਪਣੇ ਘਰ ਤੋਂ ਹੀ ਕਰਨੀ ਚਾਹੀਦੀ ਹੈ। ਦੂਜਾ ਜਦੋਂ ਦਾ ਸ੍ਰੀ ਮੁਕਤਸਰ ਸਾਹਿਬ ਦਾ ਨਾਂ ਭਾਰਤ ਦੇ ਗੰਦੇ ਸ਼ਹਿਰਾਂ ਵਿਚ ਆਇਆ ਹੈ ਤਾਂ ਸਾਡੇ ਸਾਰਿਆਂ ਦਾ ਫਰਜ਼ ਬਣਦਾ ਹੈ ਕਿ ਸ਼ਹਿਰ ਨੂੰ ਸੁੰਦਰ ਬਣਾਈਏ।
ਹਰ ਸਾਲ ਅਨੇਕਾਂ ਪਸ਼ੂ ਲਿਫ਼ਾਫ਼ੇ ਖਾਣ ਨਾਲ ਮਰ ਜਾਂਦੇ ਹਨ : ਨਾਵਲਕਾਰ ਹਰਪਿੰਦਰ ਰਾਣਾ
ਨਾਵਲਕਾਰ ਤੇ ਅਧਿਆਪਕਾ ਹਰਪਿੰਦਰ ਰਾਣਾ ਅਤੇ ਜਸ਼ਨਦੀਪ ਜਿੰਮੀ ਨੇ ਇਸ ਸਬੰਧੀ ਕਿਹਾ ਹੈ ਕਿ ਹਰ ਸਾਲ ਇੰਨਾ ਪਲਾਸਟਿਕ ਸੁੱਟਿਆ ਜਾਂਦਾ ਹੈ ਕਿ ਸਾਰੀ ਧਰਤੀ ਦੇ ਚਾਰ ਘੇਰੇ ਬਣ ਜਾਣ। ਉਨ੍ਹਾਂ ਕਿਹਾ ਕਿ ਹਰ ਸਾਲ ਅਨੇਕਾਂ ਪਸ਼ੂ ਲਿਫਾਫੇ ਖਾਣ ਨਾਲ ਮਰ ਜਾਂਦੇ ਹਨ। ਦੁਨੀਆ ਦੇ ਕੁਲ ਤੇਲ ਦਾ 8 ਫੀਸਦੀ ਪਲਾਸਟਿਕ ਦੇ ਲਿਫਾਫੇ ਤੇ ਹੋਰ ਵਸਤੂਅਾਂ ਬਣਾਉਣ ਲਈ ਵਰਤਿਆ ਜਾਂਦਾ ਹੈ।
ਰਵਾਂਡਾ ਵਰਗੇ ਦੇਸ਼ ’ਚ ਪਲਾਸਟਿਕ ਦੀ ਵਰਤੋਂ ’ਤੇ ਹੈ ਮੁਕੰਮਲ ਪਾਬੰਦੀ : ਨਵਦੀਪ ਸੁੱਖੀ
 ਮੁੱਖ ਅਧਿਆਪਕ ਅਤੇ ਸਮਾਜ ਸੇਵਕ ਨਵਦੀਪ ਸੁੱਖੀ ਦਾ ਕਹਿਣਾ ਹੈ ਕਿ ਰਵਾਂਡਾ ਦੁਨੀਆ ਦਾ ਇਕ ਅਜਿਹਾ ਦੇਸ਼ ਹੈ, ਜਿਸ ਵਿਚ ਪਲਾਸਟਿਕ ਦੀ ਵਰਤੋਂ ’ਤੇ ਮੁਕੰਮਲ ਪਾਬੰਦੀ ਹੈ ਪਰ  ਅਸੀਂ ਵਿਕਾਸਸ਼ੀਲ ਭਾਰਤ ਦੇਸ਼ ’ਚ ਇਸ ਦੀ ਵਰਤੋਂ ਬੰਦ ਕਿਉਂ ਨਹੀਂ ਕਰ ਸਕਦੇ, ਜੇਕਰ ਅਸੀਂ ਇਸ ਨੂੰ ਸਾਡ਼ ਦੇਈਏ ਤਾਂ ਇਸ ’ਚੋਂ ਕਈ ਜ਼ਹਿਰਲੀਅਾਂ ਗੈਸਾਂ ਨਿਕਲਦੀਆਂ ਹਨ, ਜਿਨ੍ਹਾਂ ਨਾਲ ਘਾਤਕ ਰੋਗ ਹੁੰਦੇ ਹਨ ਅਤੇ ਜੇਕਰ ਧਰਤੀ ’ਚ ਦੱਬ ਦੇਈਏ ਤਾਂ ਧਰਤੀ ਦੀ ਉਹ ਥਾਂ ਬੰਜਰ ਹੋ ਜਾਂਦੀ ਹੈ। ਸੁੱਟ ਦੇਣ ’ਤੇ ਇਹ ਸੀਵਰੇਜ ਬਲਾਕ ਕਰ ਦਿੰਦਾ ਹੈ। ਸਮੁੰਦਰ ਵਿਚ ਇੰਨਾ ਪਲਾਸਟਿਕ ਹੈ, ਜੇਕਰ ਇਸ ਨੂੰ ਸਾਫ਼ ਕਰਨ ਲੱਗੀਏ ਤਾਂ ਕਈ ਹਜ਼ਾਰਾਂ ਸਾਲ ਲੱਗ ਜਾਣਗੇ।

 

  • jagbani special news
  • ਵਾਤਾਵਰਣ
  • ਸਿਹਤ

ਪੂਰੇ ਇਲਾਕੇ ’ਚ ਝੋਨੇ ਦੀ ਲਵਾਈ ਜ਼ੋਰਾਂ ’ਤੇ

NEXT STORY

Stories You May Like

  • sewage water  500 rupee note  rain  public park
    ਗਟਰ 'ਚੋਂ ਨਿਕਲੇ 500-500 ਦੇ ਨੋਟ ! ਦੇਖਣ ਪਹੁੰਚੇ ਲੋਕਾਂ ਨੇ ਮਚਾ'ਤੀ ਲੁੱਟ, ਹੱਥ ਪਾ-ਪਾ ਕੇ...
  • cash missing from atm in bengaluru 500 rupee note
    ਬੈਂਗਲੁਰੂ ’ਚ ATM ਤੋਂ ਕੈਸ਼ ਗਾਇਬ! 500 ਰੁਪਏ ਦਾ ਨੋਟ ਮਿਲਣਾ ਹੋਇਆ ਦੁਰਲੱਭ
  • middle east fall in markets around the world
    ਮਿਡਲ ਈਸਟ ’ਚ ਉਬਾਲ, ਦੁਨੀਆ ਭਰ ਦੇ ਬਾਜ਼ਾਰਾਂ ’ਚ ਭੂਚਾਲ
  • share market  sensex 500 points hike and nifty crossed 25 700
    ਸ਼ੇਅਰ ਬਾਜ਼ਾਰ 'ਚ ਤੂਫ਼ਾਨੀ ਵਾਧਾ : ਸੈਂਸੈਕਸ 500 ਅੰਕ ਮਜ਼ਬੂਤ ਤੇ ਨਿਫਟੀ 25,700 ਦੇ ਪਾਰ
  • mandana karimi  s statement created a stir around the world
    'ਈਰਾਨੀ ਸ਼ਾਸਨ ਇਕ ਕੈਂਸਰ ਹੈ!' ਮੰਦਨਾ ਕਰੀਮੀ ਦੇ ਇਸ ਬਿਆਨ ਨੇ ਦੁਨੀਆ ਭਰ 'ਚ ਮਚਾਈ ਹਲਚਲ
  • priyanka chopra amid war crisis
    ਦੁਨੀਆ ਭਰ ਦੇ ਹਾਲਾਤਾਂ 'ਤੇ ਪ੍ਰਿਯੰਕਾ ਚੋਪੜਾ ਨੇ ਜਤਾਈ ਚਿੰਤਾ, ਹੋਲਿਕਾ ਦਹਿਨ 'ਤੇ ਦਿੱਤਾ ਖਾਸ ਸੰਦੇਸ਼
  • oil and gas supply from gulf countries may be disrupted qatar gives warning
    Petrol-Diesel-Gas ਹੋਣਗੇ ਮਹਿੰਗੇ, Qatar ਨੇ ਦੁਨੀਆ ਭਰ ਲਈ ਜਾਰੀ ਕਰ ਦਿੱਤੀ ਚਿਤਾਵਨੀ
  • breast cancer cases in india have risen by nearly 500 percent
    1990 ਤੋਂ ਬਾਅਦ ਦੇਸ਼ ’ਚ ਬ੍ਰੈਸਟ ਕੈਂਸਰ ਦੇ ਮਾਮਲੇ 477 ਫੀਸਦੀ ਵਧੇ, ਮੌਤਾਂ ’ਚ ਵੀ 352 ਫੀਸਦੀ ਦਾ ਵਾਧਾ
  • employees protested outside mohinder bhagat  s house
    ਪੁਰਾਣੀ ਪੈਨਸ਼ਨ ਸਣੇ ਹੋਰ ਮੰਗਾਂ ਨੂੰ ਲੈ ਕੇ ਕਰਮਚਾਰੀਆਂ ਨੇ ਮਹਿੰਦਰ ਭਗਤ ਦੇ ਘਰ...
  • b r committee meeting  ultimatum to rebuild city roads in 45 days
    ਬੀ. ਐਂਡ ਆਰ. ਕਮੇਟੀ ਦੀ ਮੀਟਿੰਗ, 45 ਦਿਨਾਂ ’ਚ ਸ਼ਹਿਰ ਦੀਆਂ ਸੜਕਾਂ ਨਵੀਆਂ ਬਣਾਉਣ...
  • influencer nancy grewal murder canada plan update
    ਨੈਂਸੀ ਗਰੇਵਾਲ ਦੇ ਕਤਲ ਬਾਰੇ ਭੈਣ ਦੇ ਵੱਡੇ ਖ਼ੁਲਾਸੇ! 15 ਦਿਨ ਪਹਿਲਾਂ ਬਣੀ...
  • terrible accident in jalandhar death of grandmother and granddaughter
    ਕਹਿਰ ਓ ਰੱਬਾ! ਜਲੰਧਰ 'ਚ ਫਾਰਚੂਨਰ ਗੱਡੀ ਨੇ ਨਾਨੀ-ਦੋਹਤੀ ਨੂੰ ਦਰੜਿਆ, ਤਰਫ਼-ਤੜਫ਼...
  • punjab long pwercut
    ਹੁਣ ਤੋਂ ਹੀ ਕਰ ਲਓ ਤਿਆਰੀ! ਭਲਕੇ ਪੰਜਾਬ ਦੇ ਇਨ੍ਹਾਂ ਇਲਾਕਿਆਂ 'ਚ ਲੱਗੇਗਾ ਲੰਬਾ...
  • new twist in the case of nancy grewal murdered in canada
    ਕੈਨੇਡਾ 'ਚ ਕਤਲ ਕੀਤੀ ਨੈਂਸੀ ਗਰੇਵਾਲ ਦੇ ਮਾਮਲੇ 'ਚ ਨਵਾਂ ਮੋੜ! ਇਸ ਗੈਂਗਸਟਰ ਨੇ...
  • punjab vidhan sabha session
    ਪੰਜਾਬ 'ਚ ਜੰਗਲ ਰਾਜ, ਆਮ ਆਦਮੀ ਪਾਰਟੀ ਦੀ ਸਰਕਾਰ ਹਰ ਫਰੰਟ 'ਤੇ ਫੇਲ੍ਹ: ਪ੍ਰਤਾਪ...
  • bikram majithia big statement on moga sarpanch harwinder singh happy case
    ਮੋਗਾ ਸਰਪੰਚ ਕਤਲ ਕਾਂਡ 'ਤੇ ਬੋਲੇ ਮਜੀਠੀਆ, ਏਜੰਸੀਆਂ ਨੇ ਪਹਿਲਾਂ ਹੀ ਦੇ ਦਿੱਤੀ ਸੀ...
Trending
Ek Nazar
baba ra ped a woman for 20 years

20 ਸਾਲ ਬਾਬੇ ਨੇ ਔਰਤ ਦੀ ਰੋਲੀ ਪੱਤ, ਪੰਜਾਬ ਪੁਲਸ ਤੋਂ ਸੇਵਾਮੁਕਤ ਹੈ ਬਾਬਾ

deputy cm helicopter emergency landing

ਉਡਾਣ ਭਰਦੇ ਹੀ 'ਧੂੰਏਂ ਦਾ ਗੁਬਾਰ' ਬਣਿਆ ਡਿਪਟੀ CM ਦਾ ਹੈਲੀਕਾਪਟਰ, ਲਖਨਊ 'ਚ...

gurnam bhullar and isha malviya ishqan de lekhe wins hearts

ਗੁਰਨਾਮ ਭੁੱਲਰ ਤੇ ਈਸ਼ਾ ਮਾਲਵੀਆ ਦੀ ਫ਼ਿਲਮ ‘ਇਸ਼ਕਾਂ ਦੇ ਲੇਖੇ’ ਨੂੰ ਦਰਸ਼ਕਾਂ ਵਲੋਂ...

allu sirish marries nayanika reddy in star studded hyderabad wedding

ਵੱਜ ਗਈਆਂ ਸ਼ਹਿਨਾਈਆਂ ! 38 ਸਾਲ ਦੀ ਉਮਰ 'ਚ ਲਾੜਾ ਬਣਿਆ ਮਸ਼ਹੂਰ ਅਦਾਕਾਰ, ਜਾਣੋ...

famous actress rajshri deshpande diagnosed with breast cancer

ਮਸ਼ਹੂਰ ਅਦਾਕਾਰਾ ਨੂੰ ਹੋਇਆ ਬ੍ਰੈਸਟ ਕੈਂਸਰ ! ਹਸਪਤਾਲ ਤੋਂ ਤਸਵੀਰ ਸਾਂਝੀ ਕਰਦਿਆਂ...

gold becomes cheaper silver also sees big fall

ਸੋਨਾ ਹੋਇਆ ਸਸਤਾ, ਚਾਂਦੀ 'ਚ ਵੀ ਆਈ ਵੱਡੀ ਗਿਰਾਵਟ, ਜਾਣੋ ਨਵੀਆਂ ਕੀਮਤਾਂ

ind vs nz final t20 world cup 2026

ਰੱਦ ਹੋ ਗਿਆ T20 WC Final ਮੈਚ ਤਾਂ ਕੌਣ ਬਣੇਗਾ ਚੈਂਪੀਅਨ? ਜਾਣੋ ICC ਦੇ ਨਿਯਮ

india vs england semi final breaks all digital viewership records

ਭਾਰਤ-ਇੰਗਲੈਂਡ ਸੈਮੀਫਾਈਨਲ ਨੇ ਤੋੜੇ ਡਿਜੀਟਲ ਵਿਊਅਰਸ਼ਿਪ ਦੇ ਸਾਰੇ ਰਿਕਾਰਡ, ਜੈ...

cholesterol heart disease diabetes thyroid insomnia alert

ਸਵੇਰੇ ਉੱਠਦੇ ਸਾਰ ਦਿਖਦੇ ਨੇ ਇਹ ਲੱਛਣ ਤਾਂ ਹੋ ਸਕਦੈ ਹਾਰਟ ਅਟੈਕ ਦਾ ਖ਼ਤਰਾ!...

chemical factory explosion 11 injured

ਮਹਾਰਾਸ਼ਟਰ: ਰਤਨਾਗਿਰੀ ਦੀ ਕੈਮੀਕਲ ਫੈਕਟਰੀ 'ਚ ਭਿਆਨਕ ਧਮਾਕਾ, 11 ਮਜ਼ਦੂਰ ਜ਼ਖ਼ਮੀ

anonymous phone calls threaten

ਅਗਿਆਤ ਫੋਨ ਕਾਲਾਂ 'ਚ ਇਮਾਰਤਾਂ 'ਚ ਬੰਬ ਧਮਾਕੇ ਦੀ ਧਮਕੀ, ਪੁਲਸ ਪ੍ਰਸ਼ਾਸ਼ਨ ਨੂੰ...

204 iranian employees on board saved

ਜਹਾਜ਼ 'ਤੇ ਸਵਾਰ 204 ਈਰਾਨੀ ਕਰਮਚਾਰੀਆਂ ਦੀ ਬਚਾਈ ਗਈ ਜਾਨ!

dubai faces threat of missile attack emergency alert

ਦੁਬਈ 'ਤੇ ਮਿਜ਼ਾਈਲ ਹਮਲੇ ਦਾ ਡਰ! UAE ਸਰਕਾਰ ਨੇ ਜਾਰੀ ਕੀਤਾ 'ਐਮਰਜੈਂਸੀ ਅਲਰਟ'

four people arrested on suspicion of spying for iran

ਜਾਸੂਸੀ ਕਰਕੇ ਈਰਾਨ ਦੀ ਮਦਦ ਕਰਨ ਦੇ ਸ਼ੱਕ 'ਚ ਚਾਰ ਵਿਅਕਤੀ ਗ੍ਰਿਫ਼ਤਾਰ

india and new zealand become the first teams

ਫਾਈਨਲ 'ਚ ਇਤਿਹਾਸ ਰਚਣਗੇ ਭਾਰਤ-ਨਿਊਜ਼ੀਲੈਂਡ! ਕ੍ਰਿਕਟ 'ਚ ਪਹਿਲੀ ਵਾਰ ਦੇਖਣ ਨੂੰ...

bees attack during funeral

ਅੰਤਿਮ ਸਸਕਾਰ ਵੇਲੇ ਮਧੂ-ਮੱਖੀਆਂ ਦਾ ਹਮਲਾ, ਲਾਸ਼ ਨੂੰ ਖੇਤ 'ਚ ਛੱਡ ਦੌੜੇ...

social media banned

ਬੈਨ ਹੋਇਆ Social Media, 16 ਸਾਲ ਤਕ ਦੇ ਬੱਚੇ ਨਹੀਂ ਚਲਾ ਸਕਣਗੇ, ਕਰਨਾਟਕ ਸਰਕਾਰ...

team india made 2 big changes to win the t20 wc final

T20 WC ਦਾ ਫਾਈਨਲ ਜਿੱਤਣ ਲਈ Team India ਨੇ ਕੀਤੇ 2 ਵੱਡੇ ਬਦਲਾਅ !

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • illegal cutting trees landslides floods
      'ਰੁੱਖਾਂ ਦੀ ਗ਼ੈਰ-ਕਾਨੂੰਨੀ ਕਟਾਈ ਕਾਰਨ ਆਈਆਂ ਜ਼ਮੀਨ ਖਿਸਕਣ ਅਤੇ ਹੜ੍ਹ ਵਰਗੀ...
    • earthquake earth people injured
      ਭੂਚਾਲ ਦੇ ਝਟਕਿਆਂ ਨਾਲ ਕੰਬੀ ਧਰਤੀ, ਡਰ ਦੇ ਮਾਰੇ ਘਰਾਂ 'ਚੋਂ ਬਾਹਰ ਨਿਕਲੇ ਲੋਕ
    • new virus worries people
      ਨਵੇਂ ਵਾਇਰਸ ਨੇ ਚਿੰਤਾ 'ਚ ਪਾਏ ਲੋਕ, 15 ਦੀ ਹੋਈ ਮੌਤ
    • dawn warning issued for punjabis
      ਪੰਜਾਬੀਆਂ ਲਈ ਚੜ੍ਹਦੀ ਸਵੇਰ ਚਿਤਾਵਨੀ ਜਾਰੀ! ਇਨ੍ਹਾਂ ਪਿੰਡਾਂ ਲਈ ਵੱਡਾ ਖ਼ਤਰਾ,...
    • fashion young woman trendy look crop top with lehenga
      ਮੁਟਿਆਰਾਂ ਨੂੰ ਟਰੈਂਡੀ ਲੁਕ ਦੇ ਰਹੇ ਹਨ ਕ੍ਰਾਪ ਟਾਪ ਵਿਦ ਲਹਿੰਗਾ
    • yamuna water level in delhi is continuously decreasing
      ਦਿੱਲੀ 'ਚ ਯਮੁਨਾ ਦਾ ਪਾਣੀ ਲਗਾਤਾਰ ਹੋ ਰਿਹਾ ਘੱਟ, ਖਤਰਾ ਅਜੇ ਵੀ ਬਰਕਰਾਰ
    • another heartbreaking incident in punjab
      ਪੰਜਾਬ 'ਚ ਫਿਰ ਰੂਹ ਕੰਬਾਊ ਘਟਨਾ, ਨੌਜਵਾਨ ਨੂੰ ਮਾਰੀ ਗੋਲੀ, ਮੰਜ਼ਰ ਦੇਖਣ ਵਾਲਿਆਂ...
    • abhijay chopra blood donation camp
      ਲੋਕਾਂ ਦੀ ਸੇਵਾ ਕਰਨ ਵਾਲੇ ਹੀ ਅਸਲ ਰੋਲ ਮਾਡਲ ਹਨ : ਅਭਿਜੈ ਚੋਪੜਾ
    • big news  famous singer abhijit in coma
      ਵੱਡੀ ਖਬਰ ; ਕੋਮਾ 'ਚ ਪਹੁੰਚਿਆ ਮਸ਼ਹੂਰ Singer ਅਭਿਜੀਤ
    • alcohol bottle ration card viral
      ਸ਼ਰਾਬ ਦੀ ਬੋਤਲ ਵਾਲਾ ਰਾਸ਼ਨ ਕਾਰਡ ਵਾਇਰਲ, ਅਜੀਬ ਘਟਨਾ ਨੇ ਉਡਾਏ ਹੋਸ਼
    • 7th pay commission  big good news for 1 2 crore employees  after gst now
      7th Pay Commission : 1.2 ਕਰੋੜ ਕਰਮਚਾਰੀਆਂ ਲਈ ਵੱਡੀ ਖ਼ੁਸ਼ਖ਼ਬਰੀ, GST ਤੋਂ...
    • ਪੰਜਾਬਂ ਦੀਆਂ ਖਬਰਾਂ
    • why is the heat wave raging in the first week of march
      ਪੰਜਾਬ: ਮਾਰਚ ਦੇ ਪਹਿਲੇ ਹਫਤੇ ਹੀ ਕਿਉਂ ਪੈ ਰਹੀ ਕਹਿਰ ਦੀ ਗਰਮੀ ! ਮੌਸਮ...
    • alcohol is expensive  new excise policy
      ਮਹਿੰਗੀ ਹੋ ਗਈ ਸ਼ਰਾਬ, ਨਵੀਂ ਆਬਕਾਰੀ ਨੀਤੀ ਦਾ ਐਲਾਨ
    • punjab schools school education department
      ਪੰਜਾਬ ਦੇ ਸਕੂਲਾਂ ਲਈ ਜਾਰੀ ਹੋ ਗਏ ਨਵੇਂ ਹੁਕਮ, ਆਖਿਰ ਲਿਆ ਗਿਆ ਇਹ ਵੱਡਾ ਫ਼ੈਸਲਾ
    • 2 drug smugglers arrested with electronic cigarettes and heroin
      ਇਲੈਕਟ੍ਰਾਨਿਕ ਕੰਡੇ ਤੇ ਹੈਰੋਇਨ ਸਮੇਤ 2 ਨਸ਼ਾ ਸਮੱਗਲਰ ਗ੍ਰਿਫ਼ਤਾਰ
    • plot deal not registered
      ਪਲਾਟ ਦਾ ਸੌਦਾ ਕਰ ਕੇ ਨਹੀਂ ਕਰਵਾਈ ਰਜਿਸਟਰੀ, ਲੱਖਾਂ ਦੀ ਕੀਤੀ ਧੋਖਾਧੜੀ
    • a massive fire broke out in sbi bank in the early hours of the morning
      ਗੁਰਦਾਸਪੁਰ: ਤੜਕਸਾਰ SBI ਬੈਂਕ 'ਚ ਲੱਗੀ ਭਿਆਨਕ ਅੱਗ, ਸਾਰਾ ਰਿਕਾਰਡ ਸੜ ਕੇ ਹੋਇਆ...
    • ram rahim dera sacha sauda acquitted
      ਵੱਡੀ ਖ਼ਬਰ : ਪੱਤਰਕਾਰ ਛੱਤਰਪਤੀ ਕਤਲ ਕਾਂਡ ਮਾਮਲੇ 'ਚ ਡੇਰਾ ਮੁਖੀ ਰਾਮ ਰਹੀਮ ਬਰੀ
    • speeding truck hit a father and daughter riding a scooter
      ਤੇਜ਼ ਰਫ਼ਤਾਰ ਟਰੱਕ ਨੇ ਸਕੂਟਰੀ ਸਵਾਰ ਪਿਓ-ਧੀ ਨੂੰ ਮਾਰੀ ਟੱਕਰ, ਧੀ ਦੀ ਮੌਕੇ ’ਤੇ...
    • controversy erupts over appointment of fake health officer as ddo
      ਫ਼ਰਜ਼ੀ ਹੈਲਥ ਅਫ਼ਸਰ ਨੂੰ ਡੀ. ਡੀ. ਓ. ਲਗਾਉਣ ’ਤੇ ਭਖਿਆ ਵਿਵਾਦ, ਸਰਕਾਰ ਕੋਲ ਪੁੱਜੀ...
    • two arrested including female agent who cheated police officer
      ਵਿਦੇਸ਼ ਭੇਜਣ ਦੇ ਨਾਂ ’ਤੇ ਥਾਣੇਦਾਰ ਤੇ ਹੋਰਨਾਂ ਨਾਲ ਠੱਗੀਆਂ ਮਾਰਨ ਵਾਲੀ ਮਹਿਲਾ...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +