ਸੰਗਰੂਰ/ਚੰਡੀਗੜ੍ਹ (ਅੰਕੁਰ) : ਖਨੌਰੀ ਬਾਰਡਰ 'ਤੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੇ ਮਰਨ ਵਰਤ ਦਾ ਅੱਜ 23ਵਾਂ ਦਿਨ ਹੈ। ਅੱਜ ਉਨ੍ਹਾਂ ਦਾ ਮੈਡੀਕਲ ਕਰਨ ਵਾਲੇ ਡਾਕਟਰਾਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਡੱਲੇਵਾਲ ਦੀ ਸਿਹਤ ਹੋਰ ਵੀ ਵਿਗੜਦੀ ਜਾ ਰਹੀ ਹੈ।
ਇਹ ਵੀ ਪੜ੍ਹੋ : ਪੰਜਾਬ 'ਚ 2 ਦਿਨ ਛੁੱਟੀ ਦਾ ਐਲਾਨ, ਬੰਦ ਰਹਿਣਗੇ ਸਕੂਲ
ਡਾਕਟਰਾਂ ਦੇ ਮੁਤਾਬਕ ਉਨ੍ਹਾਂ ਦਾ ਸ਼ੂਗਰ ਦਾ ਲੈਵਲ ਕਾਫੀ ਘੱਟ ਆਇਆ ਹੈ। ਇਹ 66 ਐੱਮ. ਜੀ.% ਆਇਆ ਹੈ, ਜਦੋਂ ਕਿ ਇਹ 140 ਐੱਮ. ਜੀ.% ਤੱਕ ਹੁੰਦਾ ਹੈ। ਇਸੇ ਤਰ੍ਹਾਂ ਡੱਲੇਵਾਲ ਦਾ ਯੂਰਿਕ ਐਸਿਡ ਦਾ ਲੈਵਲ ਵੀ 13 ਐੱਮ. ਜੀ.% ਹੋਇਆ ਹੈ, ਜਦੋਂ ਕਿ ਇਹ ਲੈਵਲ 3.5-7.0 ਐੱਮ. ਜੀ.% ਹੁੰਦਾ ਹੈ।
ਇਹ ਵੀ ਪੜ੍ਹੋ : ਪੰਜਾਬ 'ਚ LPG ਗੈਸ ਸਿਲੰਡਰ ਵਰਤਣ ਵਾਲਿਆਂ ਲਈ ਵੱਡੀ ਖ਼ਬਰ, ਨਾ ਕੀਤਾ ਇਹ ਕੰਮ ਤਾਂ...
ਪੋਟਾਸ਼ੀਅਮ ਦਾ ਲੈਵਲ 3.2 ਐੱਮ. ਈ. ਕਿਊ/ਐੱਲ ਤੱਕ ਰਿਹਾ, ਜਦੋਂ ਕਿ ਇਹ ਲੈਲਵ 3.5 ਤੋਂ 5.2 ਐੱਮ. ਈ. ਕਿਊ/ਐੱਲ ਚਾਹੀਦਾ ਹੁੰਦਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਦਿਲਜੀਤ ਮਗਰੋਂ ਰੈਪਰ ਬਾਦਸ਼ਾਹ ਨੇ ਪ੍ਰਗਟਾਈ ਚਿੰਤਾ, ਭਾਰਤ ਲਈ ਆਖ 'ਤੀ ਇਹ ਗੱਲ
NEXT STORY