ਮੋਹਾਲੀ — ਪੱਤਰਕਾਰ ਕੇ. ਜੇ ਸਿੰਘ ਅਤੇ ਉਨ੍ਹਾਂ ਦੀ ਮਾਤਾ ਦੇ ਦੋਹਰੇ ਕਤਲ ਕਾਂਡ 'ਚ ਪੁਲਸ ਨੇ ਪੰਜ ਸ਼ੱਕੀ ਵਿਅਕਤੀਆਂ ਦੀਆਂ ਤਸਵੀਰਾਂ ਜਾਰੀ ਕੀਤੀਆਂ ਹਨ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਦੋਸ਼ੀ ਸਕਾਰਪਿਓ ਗੱਡੀ 'ਚ ਸ਼ਾਮ 4 ਵਜੇ ਤੋਂ ਰੇਕੀ ਸ਼ੁਰੂ ਕਰਦੇ ਸਨ ਤੇ ਰੇਕੀ ਤੋਂ ਬਾਅਦ ਮੌਕਾ ਦੇਖ ਕੇ ਉਕਤ ਦੋਸ਼ੀਆਂ ਨੇ ਕਤਲ ਦੀ ਵਾਰਦਾਤ ਨੂੰ ਅੰਜਾਮ ਦਿੱਤਾ।

ਪੁਲਸ ਵਲੋਂ ਜਾਰੀ ਕੀਤੀਆਂ ਤਸਵੀਰਾਂ 'ਚ ਦੋਸ਼ੀਆਂ ਦੇ ਚਿਹਰੇ ਸਾਫ ਦਿਖਾਈ ਦੇ ਰਹੇ ਹਨ। ਪੁਲਸ ਨੂੰ ਇਸ ਦੋਹਰੇ ਕਤਲ ਕਾਂਡ 'ਚ ਪੰਜ ਦੋਸ਼ੀਆਂ ਦੀ ਭਾਲ ਹੈ, ਜਿਸ ਲਈ ਸਰਚ ਮੁਹਿੰਮ ਚਲਾਈ ਜਾ ਰਹੀ ਹੈ।

ਡੇਰਾ ਪ੍ਰਬੰਧਕ ਕਤਲ ਕੇਸ: ਸੀ.ਬੀ.ਆਈ. ਕੋਰਟ 'ਚ ਵੀਡੀਓ ਕਾਨਫਰੈਂਸਿੰਗ ਰਾਹੀਂ ਪੇਸ਼ ਹੋਏ ਰਾਮ ਰਹੀਮ
NEXT STORY