ਖੰਨਾ (ਮਨਦੀਪ)-ਥਾਣਾ ਸੁਧਾਰ ਦੀ ਪੁਲਸ ਨੇ 500 ਨਸ਼ੇ ਵਾਲੀਆਂ ਗੋਲੀਆਂ ਸਮੇਤ ਇਕ ਨੌਜਵਾਨ ਨੂੰ ਕਾਬੂ ਕੀਤਾ ਹੈ। ਜਾਣਕਾਰੀ ਦਿੰਦਿਆਂ ਥਾਣੇਦਾਰ ਸੁਖਵਿੰਦਰ ਸਿੰਘ ਦਿਓਲ ਨੇ ਦੱਸਿਆ ਕਿ ਗੁਪਤ ਸੂਚਨਾ ’ਤੇ ਸੁਧਾਰ ਨਹਿਰ ਪਟਡ਼ੀ ਕੋਲੋਂ ਇਕ ਨੌਜਵਾਨ ਦੀ ਸ਼ੱਕ ਦੇ ਆਧਾਰ ’ਤੇ ਤਲਾਸ਼ੀ ਲਈ ਗਈ, ਜਿਸ ਕੋਲੋਂ 500 ਨਸ਼ੇ ਵਾਲੀਆਂ ਗੋਲੀਆਂ ਬਰਾਮਦ ਹੋਈਆਂ, ਜੋ ਗਾਹਕਾਂ ਨੂੰ ਵੇਚਣ ਲਈ ਖਡ਼੍ਹਾ ਸੀ। ਉਸਨੇ ਆਪਣੀ ਪਛਾਣ ਹਰਪ੍ਰੀਤ ਸਿੰਘ ਉਰਫ ਸੋਨੀ ਪੁੱਤਰ ਗੁਰਦੀਪ ਸਿੰਘ ਪਿੰਡ ਜੌਹਲਾਂ ਦੱਸੀ, ਜਿਸ ਖਿਲਾਫ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਭਲਕੇ ਭਰੇਗਾ ਸ਼ਿਵ ਸ਼ਿਵਾਲਾ ਮੰਦਰ ’ਚ ਮਾਤਾ ਰਾਣੀ ਦਾ ਪਹਿਲਾ ਮੇਲਾ, ਤਿਆਰੀਆਂ ਮੁਕੰਮਲ
NEXT STORY