ਅੰਮ੍ਰਿਤਸਰ, (ਜ. ਬ.)- ਪਿੰਡ ਪੰਡੋਰੀ ਦੇ ਇਕ ਘਰ 'ਚ ਸੁੱਤੀ ਵਿਆਹੁਤਾ ਨੂੰ ਧੱਕੇ ਨਾਲ ਅਗਵਾ ਕਰ ਕੇ ਉਸ ਨਾਲ ਜਬਰ-ਜ਼ਨਾਹ ਕਰਨ ਵਾਲੇ ਮੁਲਜ਼ਮ ਅਤੇ ਉਸ ਦੇ 2 ਹੋਰ ਸਾਥੀਆਂ ਖਿਲਾਫ ਥਾਣਾ ਲੋਪੋਕੇ ਦੀ ਪੁਲਸ ਨੇ ਮਾਮਲਾ ਦਰਜ ਕੀਤਾ ਹੈ। ਵਿਆਹੁਤਾ ਦੀ ਸ਼ਿਕਾਇਤ 'ਤੇ ਘਰੋਂ ਜਬਰੀ ਅਗਵਾ ਕਰ ਕੇ ਉਸ ਨੂੰ ਚਰੀ ਦੇ ਖੇਤਾਂ ਵਿਚ ਲਿਜਾ ਕੇ ਉਸ ਨਾਲ ਜਬਰ-ਜ਼ਨਾਹ ਕਰਨ ਵਾਲੇ ਮੁਲਜ਼ਮ ਗੰਗਾ ਸਿੰਘ ਪੁੱਤਰ ਲੱਧਾ ਸਿੰਘ ਵਾਸੀ ਤੂਰ ਤੇ ਉਸ ਦੇ 2 ਹੋਰ ਅਣਪਛਾਤੇ ਸਾਥੀਆਂ ਦੀ ਪੁਲਸ ਭਾਲ ਕਰ ਰਹੀ ਹੈ।
ਗੁਰਦਾਸਪੁਰ ਦੀ ਜ਼ਿਮਨੀ ਚੋਣ 2019 ਲਈ ਨੀਂਹ ਪੱਥਰ ਸਾਬਿਤ ਹੋਵੇਗੀ : ਜਾਖੜ
NEXT STORY