ਜਗਬਾਣੀ ਪਾਡਕਾਸਟ ਦੀ ਵਿਸ਼ੇਸ਼ ਰਿਪੋਰਟ : 1896 'ਚ ਬ੍ਰਿਟਿਸ਼ ਰਾਜ ਵੇਲੇ ਬੰਬੇ ਪ੍ਰੇਜ਼ੀਡੇਂਸੀ 'ਚ ਪਲੇਗ ਦੀ ਬਿਮਾਰੀ ਫੈਲ ਗਈ। ਜਿਸਤੋਂ ਬਾਅਦ ਗੁਜਰਾਤੀ ਅਤੇ ਮਾਰਵਾੜੀ ਅਨਾਜ ਵਪਾਰੀ, ਮਜ਼ਦੂਰ ਅਤੇ ਬ੍ਰਾਹਮਣ ਨਿਵਾਸੀ ਪੂਨੇ ਚਲੇ ਗਏ। ਬੰਬੇ ਨਗਰ ਨਿਗਮ ਬੋਰਡ ਨੇ ਇਸ ਗੱਲ ਨੂੰ ਭਾਂਪ ਲਿਆ ਸੀ ਕਿ ਸਫਾਈ ਕਰਮਚਾਰੀ ਵੀ ਜਾ ਸਕਦੇ ਹਨ। ਕਿਉਂਕਿ ਸ਼ਹਿਰ ਦੀ ਸਫਾਈ ਇਹਨਾਂ ਨਿਮਨ ਸ਼੍ਰੇਣੀ ਦੇ ਲੋਕਾਂ 'ਤੇ ਨਿਰਭਰ ਸੀ। ਇਸ ਲੲੀ ਬੰਬੇ ਪਲੇਗ ਕਮੇਟੀ ਦੇ ਅਧਿਕਾਰੀ ਬ੍ਰਿਗੇਡੀਅਰ ਜਰਨਲ ਗੈਟਾਕਰੇ ਨੇ ਇੱਕ ਸਖ਼ਤ ਕਾਨੂੰਨ ਲਾਗੂ ਕੀਤਾ। ਜਿਸ ਤਹਿਤ ਨਗਰਪਾਲਿਕਾ ਦੀ ਹੱਦ ਤੋਂ ਬਾਹਰ ਜਾਣ ਵਾਲੇ ਲੋਕਾਂ ਤੇ ਪਾਬੰਦੀ ਲਗਾ ਦਿੱਤੀ ਗੲੀ। ਜੋ ਬਾਅਦ 'ਚ "ਮਹਾਂਮਾਰੀ ਰੋਗ ਕਾਨੂੰਨ 1897" ਦੇ ਨਾਂ ਨਾਲ ਹੋਂਦ "ਚ ਆਇਆ। ਕੀ ਹੈ ਇਹ ਕਾਨੂੰਨ ਆਓ ਜਾਣਦੇ ਹਾਂ...
ਲੁਧਿਆਣਾ 'ਚ 15 ਹਜ਼ਾਰ ਕਰਫਿਊ ਪਾਸ ਰੱਦ, ਬੇਵਜ੍ਹਾ ਘੁੰਮ ਰਹੇ ਲੋਕਾਂ ਨੂੰ ਭੇਜਿਆ ਜੇਲ
NEXT STORY