ਤਲਵੰਡੀ ਸਾਬੋ (ਮੁਨੀਸ਼) - ਮਿਤੀ 03.06.2026 ਦਿਨ ਬੁੱਧਵਾਰ ਨੂੰ ਲੇਲੇਵਾਲਾ ਯੂ.ਪੀ.ਐੱਸ. ਫੀਡਰ ਬਾਈਫਰਕੇਸ਼ਨ ਕਰਨ ਲਈ 220 ਕੇ.ਵੀ. ਗਰਿੱਡ ਸ. ਸ. ਤਲਵੰਡੀ ਸਾਬੋ ਤੋਂ ਚੱਲਦੇ ਪਿੰਡ ਭਗਵਾਨਪੁਰਾ, ਫਤਿਹਗੜ ਨੌ ਆਬਾਦ ਅਤੇ ਸ਼ੇਖਪੁਰਾ ਦੀ ਲਾਈਟ ਦੁਪਹਿਰ 12.00 ਵਜੇ ਤੋਂ ਸ਼ਾਮ 04.00 ਵਜੇ ਤਕ ਬੰਦ ਰਹੇਗੀ। ਇਹ ਜਾਣਕਾਰੀ ਇੰਜ. ਪਾਲ ਸਿੰਘ, ਸਹਾਇਕ ਕਾਰਜਕਾਰੀ ਇੰਜੀਨੀਅਰ ਤਲਵੰਡੀ ਸਾਬੋ ਨੇ ਦਿੱਤੀ।
7 IAS ਅਧਿਕਾਰੀਆਂ ਦੇ ਹੋਏ ਤਬਾਦਲੇ, ਦੇਖੋ ਲਿਸਟ
NEXT STORY