ਮੋਹਾਲੀ (ਜੱਸੋਵਾਲ)- ਚੰਡੀਗੜ੍ਹ ਦੇ ਰਹਿਣ ਵਾਲੇ ਆਸ਼ੀਸ਼ ਗੋਇਲ ਨੂੰ ਅੱਜ ਚੰਡੀਗੜ੍ਹ ਪੁਲਸ ਪ੍ਰੋਡਕਸ਼ਨ ਵਾਰੰਟ ’ਤੇ ਮੋਹਾਲੀ ਦੀ ਸੀ. ਜੇ. ਐੱਮ. ਅਦਾਲਤ ’ਚ ਪੇਸ਼ ਕਰਨ ਲਈ ਲੈ ਕੇ ਆਈ ਸੀ, ਜਿੱਥੋਂ ਉਹ ਆਪਣੇ ਵਕੀਲ ਨਾਲ ਗੱਲ ਕਰਨ ਲਈ ਕਹਿ ਕੇ ਪੁਲਸ ਵਾਲਿਆਂ ਨੂੰ ਧੱਕੇ ਮਾਰ ਕੇ ਉਨ੍ਹਾਂ ਦਾ ਫ਼ੋਨ ਲੈ ਕੇ ਫਰਾਰ ਹੋ ਗਿਆ। ਜਿਵੇਂ ਹੀ ਉਹ ਬਾਹਰ ਨਿਕਲ ਕੇ ਭੱਜਿਆ ਤਾਂ ਉੱਥੇ ਇਕ ਕਾਰ ਖੜ੍ਹੀ ਸੀ, ਜਿਸ ਵਿਚ ਬੈਠ ਕੇ ਉਹ ਫਰਾਰ ਹੋ ਗਿਆ। ਉਹ ਜਿਥੇ ਅਜੇ ਨੋ ਪਾਰਕਿੰਗ ਗੱਡੀ ਖੜ੍ਹੀ ਰਹਿੰਦੀ ਹੈ, ਜਿਸ ਨੂੰ ਲੈ ਕੇ ਕਿਸੇ ਨੂੰ ਕੋਈ ਸ਼ੱਕ ਨਹੀਂ ਹੋਇਆ।
ਚੰਨੀ ਜੀ, ਤੁਹਾਡੀ ਸਰਕਾਰ ਪੰਜਾਬ ’ਚੋਂ ਸੰਸਕ੍ਰਿਤ ਨੂੰ ਖਤਮ ਕਰਨ ਦੀ ਬਣਾ ਰਹੀ ਹੈ ਯੋਜਨਾ : ਡਾ. ਸੁਭਾਸ਼ ਸ਼ਰਮਾ
NEXT STORY