ਚੰਡੀਗੜ੍ਹ (ਰਮਨਜੀਤ) : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਮੰਤਰੀ ਮੰਡਲ 'ਚ ਨਵੇਂ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਅਤੇ ਬਲਕਾਰ ਸਿੰਘ ਨੂੰ ਸ਼ਾਮਲ ਕਰਨ ਮਗਰੋਂ ਸਮੂਹ ਕੈਬਨਿਟ ਮੰਤਰੀਆਂ ਦੀ ਸੀਨੀਅਰਤਾ ਦੀ ਸੂਚੀ ਜਾਰੀ ਕੀਤੀ ਹੈ।
ਇਹ ਵੀ ਪੜ੍ਹੋ : ਪੰਜਾਬ ਦੇ ਸਾਬਕਾ CM ਚਰਨਜੀਤ ਚੰਨੀ ਇਕ ਹੋਰ ਮੁਸੀਬਤ 'ਚ, ਜਾਣੋ ਪੂਰਾ ਮਾਮਲਾ
ਇਸ ਮੁਤਾਬਕ ਮੁੱਖ ਮੰਤਰੀ ਵੱਜੋਂ ਭਗਵੰਤ ਮਾਨ ਪਹਿਲੇ ਨੰਬਰ 'ਤੇ ਹਨ, ਜਦੋਂ ਕਿ ਦੂਜੇ ਨੰਬਰ 'ਤੇ ਕੈਬਨਿਟ ਮੰਤਰੀ ਹਰਪਾਲ ਚੀਮਾ ਨੂੰ ਰੱਖਿਆ ਗਿਆ ਹੈ।
ਇਹ ਵੀ ਪੜ੍ਹੋ : ਪੰਜਾਬ 'ਚ ਡੇਂਗੂ ਦੇ ਨਾਲ ਇਕ ਹੋਰ ਬੀਮਾਰੀ ਦਾ ਖ਼ਤਰਾ, ਲੋਕਾਂ ਲਈ ਜਾਰੀ ਹੋਈ Advisory
ਇਸੇ ਤਰ੍ਹਾਂ ਅਮਨ ਅਰੋੜਾ ਤੀਜੇ, ਡਾ. ਬਲਜੀਤ ਕੌਰ ਚੌਥੇ, ਗੁਰਮੀਤ ਸਿੰਘ ਮੀਤ ਹੇਅਰ 5ਵੇਂ, ਕੁਲਦੀਪ ਸਿੰਘ ਧਾਲੀਵਾਲ 6ਵੇਂ, ਡਾ. ਬਲਬੀਰ ਸਿੰਘ 7ਵੇਂ, ਬ੍ਰਹਮ ਸ਼ੰਕਰ 8ਵੇਂ, ਲਾਲ ਚੰਦ 9ਵੇਂ, ਲਾਲਜੀਤ ਸਿੰਘ ਭੁੱਲਰ 10ਵੇਂ, ਹਰਜੋਤ ਸਿੰਘ ਬੈਂਸ 11ਵੇਂ, ਹਰਭਜਨ ਸਿੰਘ 12ਵੇਂ, ਚੇਤਨ ਸਿੰਘ ਜੌੜਾਮਾਜਰਾ 13ਵੇਂ, ਅਨਮੋਲ ਗਗਨ ਮਾਨ 14ਵੇਂ, ਬਲਕਾਰ ਸਿੰਘ 15ਵੇਂ ਅਤੇ ਗੁਰਮੀਤ ਸਿੰਘ ਖੁੱਡੀਆਂ ਨੂੰ 16ਵਾਂ ਸਥਾਨ ਦਿੱਤਾ ਗਿਆ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਮਰਜ਼ੀ ਨਾਲ ਵਿਆਹ ਕਰਵਾ ਕੇ ਥਾਣਾ ਆਦਮਪੁਰ ਪਹੁੰਚੀ ਕੁੜੀ ਦੀ ਪਰਿਵਾਰ ਵੱਲੋਂ ਕੁੱਟਮਾਰ
NEXT STORY