ਇੰਟਰਨੈਸ਼ਨਲ ਡੈਸਕ- ਯੂਰਪੀ ਦੇਸ਼ਾਂ ਰੂਸ, ਡੈਨਮਾਰਕ ਅਤੇ ਸਲੋਵੇਨੀਆ ਵਿਚ ਕਾਮਿਆਂ ਦੀ ਲੋੜ ਹੈ। ਇਸ ਲਈ ਇਹ ਦੇਸ਼ ਵੱਡੀ ਗਿਣਤੀ ਵਿਚ ਵਰਕ ਵੀਜ਼ਾ ਜਾਰੀ ਕਰਨ ਜਾ ਰਹੇ ਹਨ। ਪੁਰਾਣੇ ਫੰਡ ਸ਼ੋਅ ਕਰਨ ਦੀ ਲੋੜ ਨਹੀਂ ਹੋਵੇਗੀ। ਘੱਟ ਬਜਟ ਵਾਲੇ ਵੀ ਅਪਲਾਈ ਕਰ ਸਕਦੇ ਹਨ। ECR ਪਾਸਪੋਰਟ ਵਾਲੇ ਅਤੇ ਰੀਫਿਊਜ਼ਲ ਵਾਲੇ ਵੀ ਅਪਲਾਈ ਕਰ ਸਕਦੇ ਹਨ। ਚੰਗੀ ਗੱਲ ਇਹ ਹੈ ਕਿ IELTS, PTE ਕੀਤੇ ਬਗੈਰ ਵੀ ਅਪਲਾਈ ਕੀਤਾ ਜਾ ਸਕਦਾ ਹੈ।
ਇਸ ਲਈ ਤੁਰੰਤ ਵਰਕ ਵੀਜ਼ਾ ਰਾਹੀਂ ਅਪਲਾਈ ਕਰੋ ਅਤੇ ਵਿਦੇਸ਼ ਵਿਚ ਸੈਟਲ ਹੋਣ ਦਾ ਸੁਪਨਾ ਪੂਰਾ ਕਰੋ। ਇਸ ਸਬੰਧੀ ਫਾਈਲ ਤਿਆਰ ਕਰਨ ਲਈ ਤੁਹਾਨੂੰ ਚੰਗੇ ਕੰਸਲਟੈਂਟ ਦੀ ਲੋੜ ਹੋਵੇਗੀ। ਅਪਲਾਈ ਕਰਨ ਲਈ ਤੁਸੀਂ ਵੀਜ਼ਾ ਕੰਪਨੀ GTB International ਨਾਲ ਸੰਪਰਕ ਕਰ ਸਕਦੇ ਹੋ। ਇਨ੍ਹਾਂ ਦੀ ਵੀਜ਼ਾ ਸਫਲਤਾ ਦਰ ਉੱਚ ਹੈ। ਇਹ ਸਰਕਾਰ ਦੁਆਰਾ ਪ੍ਰਵਾਨਿਤ ਲਾਇਸੈਂਸ ਧਾਰਕ ਹਨ। ਅਪਲਾਈ ਕਰਨ ਵਾਲੇ 50 ਫੀਸਦੀ ਫੀਸ ਪਹਿਲਾਂ ਅਤੇ 50 ਫੀਸਦੀ ਬਾਅਦ ਵਿਚ ਵੀ ਦੇ ਸਕਦੇ ਹਨ। ਵਧੇਰੇ ਜਾਣਕਾਰੀ ਲਈ 9781131355 'ਤੇ ਸੰਪਰਕ ਕਰੋ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਲਗਜ਼ਰੀ ਕਾਰਾਂ ਰਾਹੀਂ ਨਸ਼ੇ ਦੀ ਡਲਿਵਰੀ! ਵਿਦਿਆਰਥੀਆਂ ਤਕ ਜਾਣ ਵਾਲੀ 1.5 ਕਿੱਲੋ ਆਈਸ ਡਰੱਗ ਸਣੇ ਤਸਕਰ ਕਾਬੂ
NEXT STORY