ਸੰਗਰੂਰ (ਅਨੀਸ਼)-ਸਰਕਾਰੀ ਸਕੂਲ ਬਡ਼ੀ ਵਿਖੇ ਪ੍ਰੀਖਿਆ ਦੇ ਰਿਜ਼ਲਟ ਤੋਂ ਬਾਅਦ ਪਹਿਲੇ ਦਿਨ ਆਏ ਬੱਚਿਆਂ ਦਾ ਸਕੂਲ ਸਟਾਫ ਵੱਲੋਂ ਸਵਾਗਤ ਕੀਤਾ ਗਿਆ । ਇਸ ਮੌਕੇ ਸਕੂਲ ਦੀ ਮੈਡਮ ਤਰਨਜੀਤ ਕੌਰ ਵੱਲੋਂ ਬੱਚਿਆਂ ਨੂੰ ਦਸ-ਦਸ ਕਾਪੀਆਂ ਦੇ ਸੈੱਟ ਭੇਟ ਕੀਤੇ ਗਏ । ਪਿੰਡ ਦੇ ਸਾਬਕਾ ਸਰਪੰਚ ਜਸਮੇਲ ਸਿੰਘ ਬਡ਼ੀ, ਸਰਪੰਚ ਗੁਰਜੀਤ ਸਿੰਘ ਬਡ਼ੀ ਤੋਂ ਇਲਾਵਾ ਗ੍ਰਾਮ ਪੰਚਾਇਤ ਅਤੇ ਪਿੰਡ ਦੇ ਪਤਵੰਤਿਆਂ ਨੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ । ਬੱਚਿਆਂ ਨੂੰ ਕਾਪੀਆਂ ਦੇ ਸੈੱਟ ਭੇਟ ਕਰਦਾੇ ਹੋਇਆ ਸਕੂਲ ਦਾ ਸਟਾਫ । (ਅਨੀਸ਼)
ਕਰਜ਼ਾਈ ਕਿਸਾਨ ਚਡ਼੍ਹਿਆ ਕਰਜ਼ੇ ਦੀ ਭੇਟ
NEXT STORY