ਜਲੰਧਰ (ਬਿਊਰੋ)– ਅੱਜ ਦੇ ਯੁੱਗ ’ਚ ਜਿਥੇ ਕਈ ਲੋਕ ਆਪਣੇ ਮੋਟਾਪੇ ਕਾਰਨ ਪ੍ਰੇਸ਼ਾਨ ਹਨ, ਉਥੇ ਕੁਝ ਲੋਕ ਆਪਣੇ ਪਤਲੇ, ਦੁਬਲੇਪਣ (ਵਜ਼ਨ ਨਾ ਵਧਣ ਕਾਰਨ) ਪ੍ਰੇਸ਼ਾਨ ਹਨ। ਅੱਜ ਤੁਹਾਨੂੰ ਕੁਝ ਅਜਿਹੇ ਕਾਰਨਾਂ ਬਾਰੇ ਦੱਸਣ ਜਾ ਰਹੇ ਹਾਂ, ਜਿਨ੍ਹਾਂ ਕਰਕੇ ਸਿਹਤ ਬਣਨ ’ਚ ਰੁਕਾਵਟ ਆਉਂਦੀ ਹੈ–
1. BMI ਦਾ 18.5 ਤੋ ਘੱਟ ਹੋਣਾ
2. ਪੇਟ ’ਚ ਕੀੜੇ ਹੋਣਾ
3. ਲੀਵਰ ਜਾਂ ਮੈਦਾ ਕਮਜ਼ੋਰ ਹੋਣਾ
4. ਟੈਂਸ਼ਨ/ਡਿਪ੍ਰੈਸ਼ਨ
5. ਖਾਦਾ-ਪੀਤਾ ਨਾ ਲੱਗਣਾ
6. ਖੂਨ ਦਾ ਨਾ ਬਣਨਾ
7. ਹਰ ਵੇਲੇ ਕਬਜ਼ ਦਾ ਰਹਿਣਾ
ਕਮਜ਼ੋਰ ਸਿਹਤ ਵਾਲਾ ਵਿਅਕਤੀ ਆਪਣੇ ਯਾਰਾਂ, ਦੋਸਤਾਂ, ਰਿਸ਼ਤੇਦਾਰਾਂ ਤੇ ਸਮਾਜ ’ਚ ਆਪਣੀ ਕਮਜ਼ੋਰ ਸਿਹਤ ਕਾਰਨ ਮਜ਼ਾਕ ਦਾ ਪਾਤਰ ਬਣਦਾ ਹੈ। ਕਮਜ਼ੋਰ ਸਿਹਤ ਵਾਲੇ ਵਿਅਕਤੀ ਦਾ ਸਰੀਰ ਕਮਜ਼ੋਰ ਹੋਣ ਕਾਰਨ ਪਾਏ ਕੱਪੜੇ ਨਹੀਂ ਜਚਦੇ, ਜਿਸ ਕਾਰਨ ਉਹ ਬਦਸੂਰਤ ਦਿਖਦਾ ਹੈ ਤੇ ਆਪਣੀ ਮਰਜ਼ੀ ਦਾ ਦੋਸਤ ਜਾਂ ਸਹੇਲੀ ਨਹੀਂ ਬਣਾ ਪਾਉਂਦਾ ਤੇ ਉਸ ਨੂੰ ਵਿਆਹ ਕਰਵਾਉਣ ’ਚ ਵੀ ਪ੍ਰੇਸ਼ਾਨੀ ਆਉਂਦੀ ਹੈ।
ਇਲਾਜ
ਹੁਣ ਤੁਸੀਂ ਵੀ ਦਿਖ ਸਕਦੇ ਹੋ ਆਕਰਸ਼ਿਤ ਤੇ ਤਾਕਤਵਰ ਤੇ ਬਣਾ ਸਕਦੇ ਹੋ ਆਪਣੀ ਮਰਜ਼ੀ ਦੇ ਦੋਸਤ/ਸਹੇਲੀ, ਵਿਆਹ ਲਈ ਆਉਣਗੇ ਚੰਗੇ ਰਿਸ਼ਤੇ ਤੇ ਨਹੀਂ ਬਣੋਗੇ ਸਮਾਜ ਜਾਂ ਦੋਸਤਾਂ ’ਚ ਮਜ਼ਾਕ ਦਾ ਪਾਤਰ। ਜੀ ਹਾਂ, ਤੁਸੀਂ ਸਹੀ ਸੁਣਿਆ ਕਿਉਂਕਿ ਜਲੰਧਰ ਪੰਜਾਬ ਸਥਿਤ ਸ਼ਰਮਣ ਹੈਲਥ ਕੇਅਰ ਨੇ ਅਸ਼ਵਗੰਧਾ, ਸਫੈਦ ਮੁਸਲੀ, ਸ਼ਤਾਵਰ, ਮਿਸ਼ਰੀ, ਸਾਲਬ ਪੰਜਾ, ਸਾਲਬ ਮਿਸ਼ਰੀ ਆਦਿ ਦੇ ਮਿਸ਼ਰਣ ਨਾਲ ਅਜਿਹੀ ਆਯੁਰਵੈਦਿਕ ਦਵਾਈ ਬਣਾਈ ਹੈ, ਜਿਸ ਨਾਲ ਤੁਹਾਡਾ ਵਜ਼ਨ 1 ਮਹੀਨੇ ’ਚ 4 ਤੋਂ 7 ਕਿਲੋ ਵਧੇਗਾ ਬਿਨਾਂ ਕਿਸੇ ਸਾਈਡ ਇਫੈਕਟ ਤੋਂ ਤੇ ਇਸ ਦਾ ਨਤੀਜਾ ਵੀ 100 ਫੀਸਦੀ ਮਿਲਦਾ ਹੈ ਕਿਉਂਕਿ ਇਹ ਦਾਅਵਾ ਕਰਦੇ ਹਨ ਕਿ ਅਸਰ ਨਹੀਂ ਤਾਂ ਪੈਸੇ ਵਾਪਸ।
ਇਸ ਤੋਂ ਇਲਾਵਾ ਸ਼ਰਮਣ ਹੈਲਥ ਕੇਅਰ ਮਰਦਾਨਾ ਕਮਜ਼ੋਰੀ, ਸ਼ੂਗਰ, ਵਜ਼ਨ ਨਾ ਵਧਣਾ, ਮੋਟਾਪਾ, ਗਠੀਆ-ਜੋੜਾਂ ਦਾ ਦਰਦ, ਸ਼ੁਕਰਾਣੂਆਂ ਦੀ ਕਮੀ, ਔਰਤਾਂ ਦੇ ਗੁਪਤ ਰੋਗ ਆਦਿ ਵਰਗੇ ਰੋਗਾਂ ਲਈ ਆਪਣੇ 60 ਸਾਲਾਂ ਦੇ ਤਜਰਬੇ ਨਾਲ ਮਾਹਿਰ ਡਾਕਟਰਾਂ ਦੀ ਦੇਖ-ਰੇਖ ’ਚ ਇਨ੍ਹਾਂ ਸਾਰੀਆਂ ਬੀਮਾਰੀਆਂ ਦੀਆਂ ਅਸਰਦਾਰ ਆਯੁਰਵੈਦਿਕ ਦਵਾਈਆਂ ਬਣਾਈਆਂ ਹਨ, ਜੋ ਸਰੀਰ ’ਚ ਰੋਗ ਪ੍ਰਤੀਰੋਧਕ ਸਮਰੱਥਾ ਨੂੰ ਵਧਾ ਦਿੰਦੀਆਂ ਹਨ।
ਨੋਟ— ਸ਼ੂਗਰ ਦੀ ਦਵਾਈ 10,000/- ਰੁਪਏ ਮਹੀਨੇ ਦੀ ਕੀਮਤ ’ਚ ਲੈ ਕੇ ਬਲੱਡ ਸ਼ੂਗਰ ਤੋਂ ਰਾਹਤ ਪਾਓ ਤੇ 10, 000/- ਰੁਪਏ ਮੁੱਲ ਦੀ ਦਵਾਈ ਨਾਲ 4 ਤੋਂ 7 ਕਿਲੋ ਮਹੀਨੇ ’ਚ ਵਜ਼ਨ ਘਟਾ ਜਾਂ ਵਧਾ ਸਕਦੇ ਹੋ ਜਾਂ ਜੋੜਾਂ ਦੇ ਦਰਦ ਤੋਂ ਹਮੇਸ਼ਾ ਲਈ ਰਾਹਤ ਪਾ ਸਕਦੇ ਹੋ। ਭਾਰਤ ’ਚ ਦਵਾਈ ਮੰਗਵਾਉਣ ਲਈ ਇਸ ਨੰਬਰ ’ਤੇ +91 98728-13954 ਤੇ ਭਾਰਤ ਤੋਂ ਬਾਹਰ ਮੰਗਵਾਉਣ ਲਈ +91 93177-70773 ਨੰਬਰ ’ਤੇ ਸੰਪਰਕ ਕਰੋ। ਜ਼ਿਆਦਾ ਜਾਣਕਾਰੀ ਲਈ ਇਨ੍ਹਾਂ ਦੀ ਵੈੱਬਸਾਈਟ ਪੜ੍ਹੋ ਜਾਂ ਵੀਡੀਓ ਦੇਖਣ ਲਈ ਇਸ ਲਿੰਕ http://www.shramanhealthcare.com/ ’ਤੇ ਕਲਿੱਕ ਕਰੋ।
ਕਿਰਪਾ ਧਿਆਨ ਦਿਓ : ਹਰ ਵਿਅਕਤੀ ਦੇ ਨਤੀਜੇ ਵੱਖੋ-ਵੱਖਰੇ ਹੋ ਸਕਦੇ ਹਨ।
Disclaimer : Results May Vary To Person To Person.
ਜ਼ੀਰਕਪੁਰ 'ਚ ਕੁੜੀ ਨਾਲ ਜਬਰ-ਜ਼ਿਨਾਹ, ਦਰਿੰਦਿਆਂ ਨੇ ਹਵਸ ਮਿਟਾ ਹੋਟਲ 'ਚੋਂ ਬਾਹਰ ਕੱਢੀ ਪੀੜਤਾ
NEXT STORY