Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    WED, MAY 21, 2025

    5:51:11 PM

  • weather patterns changed in punjab

    ਪੰਜਾਬ 'ਚ ਬਦਲਿਆ ਮੌਸਮ ਦਾ ਮਿਜਾਜ਼, ਤੂਫ਼ਾਨ ਨੇ...

  • villages of punjab  schemes

    ਪੰਜਾਬ ਸਰਕਾਰ ਦਾ ਵੱਡਾ ਐਲਾਨ, ਸੂਬੇ ਵਿਚ ਸ਼ੁਰੂ...

  • pakistan to extend closure for indian flights

    ਪਾਕਿਸਤਾਨ ਭਾਰਤੀ ਉਡਾਣਾਂ ਲਈ ਪਾਬੰਦੀ ਦੀ ਮਿਆਦ...

  • apple invests rs 12 800 crore in india despite denial

    Apple ਨੇ ਡੋਨਾਲਡ ਟਰੰਪ ਨੂੰ ਵਿਖਾਇਆ ਅੰਗੂਠਾ!...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਸਿਹਤ
  • ਅਜਬ ਗਜਬ
  • IPL 2025
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Punjab News
  • Jalandhar
  • ਰਾਮ ਨੌਮੀ ਮੌਕੇ 'ਜੈ ਸ਼੍ਰੀ ਰਾਮ' ਦੇ ਜੈਕਾਰਿਆਂ ਨਾਲ ਗੂੰਜਿਆ ਜਲੰਧਰ, ਕੱਢੀ ਗਈ ਵਿਸ਼ਾਲ ਸ਼ੋਭਾ ਯਾਤਰਾ

PUNJAB News Punjabi(ਪੰਜਾਬ)

ਰਾਮ ਨੌਮੀ ਮੌਕੇ 'ਜੈ ਸ਼੍ਰੀ ਰਾਮ' ਦੇ ਜੈਕਾਰਿਆਂ ਨਾਲ ਗੂੰਜਿਆ ਜਲੰਧਰ, ਕੱਢੀ ਗਈ ਵਿਸ਼ਾਲ ਸ਼ੋਭਾ ਯਾਤਰਾ

  • Edited By Shivani Attri,
  • Updated: 06 Apr, 2025 06:25 PM
Jalandhar
shri ram navami utsav committee shobha yatra jalandhar
  • Share
    • Facebook
    • Tumblr
    • Linkedin
    • Twitter
  • Comment

ਜਲੰਧਰ (ਵੈੱਬ ਡੈਸਕ,ਸੋਨੂੰ, ਪਾਂਡੇ)- ਦੇਸ਼ਭਰ ਵਿਚ ਅੱਜ ਭਗਵਾਨ ਸ਼੍ਰੀ ਰਾਮ ਜੀ ਦਾ ਜਨਮ ਉਤਸਵ ਬੜੀ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ। ਮਰਿਆਦਾ ਪੁਰਸ਼ੋਤਮ ਪ੍ਰਭੂ ਸ਼੍ਰੀ ਰਾਮ ਜੀ ਦੇ ਪ੍ਰਗਟ ਦਿਵਸ ਦੇ ਸਬੰਧ ਵਿਚ ਜਲੰਧਰ ਵਿਚ ਵੀ ਸ਼੍ਰੀ ਰਾਮ ਨੌਮੀ ਉਤਸਵ ਕਮੇਟੀ ਵੱਲੋਂ ਸ਼੍ਰੀ ਵਿਜੇ ਚੋਪੜਾ ਜੀ ਦੀ ਪ੍ਰਧਾਨਗੀ ਵਿਚ ਸ਼੍ਰੀ ਰਾਮ ਚੌਂਕ ਤੋਂ ਅੱਜ ਸ਼੍ਰੀ ਰਾਮਨੌਮੀ ਸ਼ੋਭਾ ਯਾਤਰਾ ਕੱਢੀ ਗਈ। 

PunjabKesari

ਉਥੇ ਹੀ ਜਲੰਧਰ ਪ੍ਰਸ਼ਾਸਨ ਵੱਲੋਂ ਸ਼੍ਰੀ ਰਾਮ ਨੌਮੀ ਮੌਕੇ ਕੱਢੀ ਗਈ ਸ਼ੋਭਾ ਯਾਤਰਾ ਦੇ ਸਬੰਧ ਵਿਚ ਪੁਖ਼ਤਾ ਪ੍ਰਬੰਧ ਕੀਤੇ ਗਏ ਹਨ। ਥਾਂ-ਥਾਂ 'ਤੇ ਪੁਲਸ ਦੀ ਤਾਇਨਾਤੀ ਕੀਤੀ ਗਈ ਹੈ। ਸ਼੍ਰੀ ਰਾਮ ਨੌਮੀ ਉਤਸਵ ਕਮੇਟੀ ਵੱਲੋਂ ਕੱਢੀ ਜਾ ਰਹੀ ਵਿਸ਼ਾਲ ਸ਼ੋਭਾ ਯਾਤਰਾ ਮੌਕੇ ਪੰਜਾਬ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ, ਭਾਜਪਾ ਆਗੂ ਮਨੋਰੰਜਨ ਕਾਲੀਆ, ਸੁਸ਼ੀਲ ਰਿੰਕੂ, ਮੰਤਰੀ ਗੁਰਮੀਤ ਸਿੰਘ ਖੁੱਡੀਆਂ, ਮੰਤਰੀ ਮੋਹਿੰਦਰ ਭਗਤ, ਮੰਤਰੀ ਤਰੁਣਪ੍ਰੀਤ ਸਿੰਘ ਸੌਂਦ, ਮੰਤਰੀ ਅਮਨ ਅਰੋੜਾ, ਮੰਤਰੀ ਲਾਲ ਚੰਦ ਕਟਾਰੂਚੱਕ, ਅੰਮ੍ਰਿਤਾ ਰਾਜਾ ਵੜਿੰਗ, ਪਵਨ ਟੀਨੂ, ਮੇਅਰ ਵਿਨੀਤ ਧੀਰ, ਡਿਪਟੀ ਕਮਿਸ਼ਨਰ ਹਿਮਾਂਸ਼ੂ ਅਗਰਵਾਲ ਸਮੇਤ ਆਦਿ ਸ਼ਖ਼ਸੀਅਤਾਂ ਨੇ ਸ਼ਿਰਕਤ ਕੀਤੀ। 

PunjabKesari

ਇਸ ਮੌਕੇ ਪੁੱਜੀਆਂ ਸਾਰੀਆਂ ਸ਼ਖ਼ਸੀਅਤਾਂ ਨੇ ਜਿੱਥੇ ਸਮੂਹ ਦੇਸ਼ਵਾਸੀਆਂ ਨੂੰ ਸ਼੍ਰੀ ਰਾਮ ਜੀ ਦੇ ਜਨਮ ਦਿਵਸ ਦੀਆਂ ਸ਼ੁੱਭਕਾਮਨਾਵਾਂ ਦਿੱਤੀਆਂ, ਉਥੇ ਹੀ ਉਨ੍ਹਾਂ ਦੇਸ਼ ਵਾਸੀਆਂ ਨੂੰ ਰਾਮ ਜੀ ਦੇ ਦਿੱਤੇ ਗਏ ਪੂਰਨਿਆਂ 'ਤੇ ਚੱਲਣ ਦੀ ਅਪੀਲ ਵੀ ਕੀਤੀ।  ਜ਼ਿਕਰਯੋਗ ਹੈ ਕਿ ਰਾਮਨੌਮੀ ਦੀ ਸ਼ੋਭਾ ਯਾਤਰਾ ਤੋਂ ਪਹਿਲਾਂ ਸ਼੍ਰੀ ਰਾਮਨੌਮੀ ਉਤਸਵ ਕਮੇਟੀ ਵੱਲੋਂ ਸ਼੍ਰੀ ਰਾਮ ਚਰਿਤ ਮਾਨਸ ਦੇ ਪਾਠ ਦੇ ਭੋਗ ਪਾਏ ਗਏ ਹਨ। ਇਸ ਦੇ ਬਾਅਦ ਦੁਪਹਿਰ ਨੂੰ ਸ਼੍ਰੀ ਰਾਮਨੌਮੀ ਉਤਸਵ ਕਮੇਟੀ ਵੱਲੋਂ ਸ਼੍ਰੀ ਰਾਮ ਚੌਂਕ ਤੋਂ ਸ਼ੋਭਾ ਯਾਤਰਾ ਕੱਢੀ ਗਈ। ਸ਼੍ਰੀ ਰਾਮ ਚੌਂਕ ਤੋਂ ਕੱਢੀ ਜਾ ਰਹੀ ਪ੍ਰਭੂ ਸ਼੍ਰੀ ਰਾਮ ਜੀ ਦੀ ਵਿਸ਼ਾਲ ਸ਼ੋਭਾ ਯਾਤਰਾ ਵਿਚ ਜਨ-ਜਾਗ੍ਰਿਤੀ ਮੰਚ ਦੇ ਸੈਂਕੜੇ ਵਰਕਰ ਸ਼ਾਮਲ ਹੋਏ। 

ਆਰਤੀ ਦੇ ਬਾਅਦ ਸ਼ੋਭਾ ਯਾਤਰਾ ਹੋਈ ਸਮਾਮਤ
ਮਰਿਆਦਾ ਪੁਰਸ਼ੋਤਮ ਭਗਵਾਨ ਸ਼੍ਰੀ ਰਾਮ ਜੀ ਦੇ ਜਨਮ ਦਿਵਸ ਮੌਕੇ ’ਤੇ ਸ਼੍ਰੀ ਰਾਮਨੌਮੀ ਉਤਸਵ ਕਮੇਟੀ ਵੱਲੋਂ ਸ਼੍ਰੀ ਵਿਜੇ ਚੋਪੜਾ ਦੀ ਪ੍ਰਧਾਨਗੀ ਹੇਠ ਆਯੋਜਿਤ ਸ਼੍ਰੀ ਰਾਮਨੌਮੀ ਸ਼ੋਭਾ ਯਾਤਰਾ ਹਿੰਦ ਸਮਾਚਾਰ ਗਰਾਉਂਡ ’ਚ ‘ਪੰਜਾਬ ਕੇਸਰੀ ਗਰੁੱਪ’ ਦੇ ਸੰਯੁਕਤ ਸੰਪਾਦਕ ਸ਼੍ਰੀ ਅਵਿਨਾਸ਼ ਚੋਪੜਾ, ਬਿਜਲੀ ਮੰਤਰੀ ਹਰਭਜਨ ਸਿੰਘ ਈ. ਟੀ. ਓ., ਅੰਮ੍ਰਿਤਸਰ ਤੋਂ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਆਦਿ ਵੱਲੋਂ ਕੀਤੀ ਗਈਭਗਵਾਨ ਸ਼੍ਰੀ ਰਾਮ ਜੀ ਦੀ ਆਰਤੀ ਤੋਂ ਬਾਅਦ ਸਮਾਪਤ ਹੋਈ। ਇਸ ਮੌਕੇ ਸ਼੍ਰੀ ਰਾਮਨੌਮੀ ਉਤਸਵ ਕਮੇਟੀ ਦੇ ਜਨਰਲ ਸਕੱਤਰ ਅਵਨੀਸ਼ ਅਰੋੜਾ ਨੇ ਸ਼ੋਭਾ ਯਾਤਰਾ ਸਮਾਪਤ ਵਾਲੀ ਥਾਂ ’ਤੇ ਭਾਰੀ ਸੰਖਿਆ ਵਿਚ ਪਹੁੰਚੇ ਸ਼ਹਿਰ ਵਾਸੀਆਂ ਨੂੰ ਸ਼ੋਭਾਯਾਤਰਾ ਦੀ ਸਫ਼ਲਤਾ ਅਤੇ ਸਹਿਯੋਗ ਦੇਣ ਲਈ ਵਧਾਈ ਦਿੱਤੀ। ਇਸ ਦੌਰਾਨ ਵੱਖ-ਵੱਖ ਕਲਾਕਾਰਾਂ ਨੇ ਸ਼੍ਰੀ ਰਾਧਾ ਕ੍ਰਿਸ਼ਨ ਸਵਰੂਪ, ਬਜਰੰਗਬਲੀ, ਰਾਮ ਦਰਬਾਰ, ਸਾਈਂ ਬਾਬਾ, ਭੋਲੇ ਸ਼ੰਕਰ ਦੀ ਬਾਰਾਤ ਵਿਚ ਵੱਖ-ਵੱਖ ਝਾਕੀਆਂ ਦੀ ਡਾਂਸ ਪੇਸ਼ਕਾਰੀਆਂ ਦੇਖਣਯੋਗ ਸਨ।
 

ਇਹ ਵੀ ਪੜ੍ਹੋ: ਪੰਜਾਬ ਪੁਲਸ 'ਚ ਫਿਰ ਵੱਡਾ ਫੇਰਬਦਲ, 65 DSPs ਦੇ ਤਬਾਦਲੇ, ਵੇਖੋ ਪੂਰੀ ਲਿਸਟ

PunjabKesariਉਥੇ ਹੀ ਸ਼੍ਰੀ ਮੇਹੰਦੀਪੁਰ ਬਾਲਾ ਜੀ ਸੇਵਾ ਸੰਘ ਦੇ ਪ੍ਰਧਾਨ ਵਿਨੋਦ ਸ਼ਰਮਾ ਬਿੱਟੂ ਵੱਲੋਂ ਸ਼ੋਭਾ ਯਾਤਰਾ ਵਿਚ ਸ਼ਾਮਲ ਚਾਂਦੀ ਦੇ ਬਾਲਾ ਜੀ ਰੱਥ ’ਤੇ ਸਵਾਰ ਹੋ ਕੇ ਪੂਰੇ ਸ਼ਹਿਰ ਦੀ ਪਰਿਕਰਮਾ ਤੋਂ ਬਾਅਦ ਹਿੰਦ ਸਮਾਚਾਰ ਗਰਾਉਂਡ ਵਿਚ ਪਹੁੰਚੇ, ਜਿਨ੍ਹਾਂ ਦੀ ਬਹੁਤ ਹੀ ਸ਼ਰਧਾ ਅਤੇ ਆਸਥਾ ਨਾਲ ਰਾਮ ਭਗਤਾਂ ਨੇ ਆਰਤੀ ਕੀਤੀ।  ਇਸ ਮੌਕੇ ਸਜਾਈਆਂ ਗਈਆਂ ਹਨੂੰਮਾਨ ਜੀ ਦੇ ਸਰੂਪਾਂ ਨੇ ਪ੍ਰਭੂ ਸ਼੍ਰੀ ਰਾਮ ਦੇ ਭਜਨਾਂ ’ਤੇ ਡਾਂਸ ਪੇਸ਼ ਕੀਤਾ ਗਿਆ। ਸਮਾਪਤੀ ਵਾਲੀ ਥਾਂ ਹਿੰਦੀ ਸਮਾਚਾਰ ਗਰਾਊਂਡ ਵਿਖੇ ਅਮਿਤ ਤਨੇਜਾ ਪਰਿਵਾਰ ਵੱਲੋਂ ਚਾਟ-ਟਿੱਕੀਆਂ ਦਾ ਲੰਗਰ ਲਾਇਆ ਗਿਆ।

PunjabKesari

ਸ਼੍ਰੀ ਰਾਮਨੌਮੀ ਸ਼ੋਭਾ ਯਾਤਰਾ ਸਮਾਪਤੀ ਸਮਾਰੋਹ ਦੀ ਪ੍ਰਧਾਨਗੀ ਕਰਨਲ ਆਰ. ਬੀ. ਸਿੰਘ, ਐਕਸੀਅਨ ਦਵਿੰਦਰ ਸਿੰਘ, ਰਮੇਸ਼ ਪਾਠਕ ਮੈਂਬਰ ਪੰਜਾਬ ਸੇਵਾ ਬੋਰਡ, ਰਾਜੀਵ ਪਰਾਸ਼ਰ ਚੀਫ ਇੰਜੀਨੀਅਰ, ਗੁਲਸ਼ਨ ਚੁਟਾਨੀ ਉਪ ਮੁੱਖ ਇੰਜੀਨੀਅਰ ਸ਼ਕਤੀ ਭਵਨ, ਸ਼੍ਰੀ ਰਾਮਨੌਮੀ ਉਤਸਵ ਕਮੇਟੀ ਦੇ ਮੀਤ ਪ੍ਰਧਾਨ ਵਰਿੰਦਰ ਸ਼ਰਮਾ, ਖਜ਼ਾਨਚੀ ਵਿਵੇਕ ਖੰਨਾ, ਡਾ. ਮੁਕੇਸ਼ ਵਾਲੀਆ, ਗੁਲਸ਼ਨ ਸੱਭਰਵਾਲ, ਮਨਮੋਹਨ ਕਪੂਰ, ਪ੍ਰਿੰਸ ਅਸ਼ੋਕ ਗਰੋਵਰ, ਸੰਜੀਵ ਦੇਵ ਸ਼ਰਮਾ, ਯਸ਼ਪਾਲ ਸਫਰੀ, ਸੁਦੇਸ਼ ਵਿਜ, ਰਾਜਨ ਸ਼ਾਰਦਾ, ਸੰਦੀਪ ਖੋਸਲਾ, ਲਖਪਤ ਰਾਏ ਪ੍ਰਭਾਕਰ, ਮਨੂ ਪਠਾਨੀਆ, ਵੰਦਨਾ ਮਹਿਤਾ, ਰਾਧਿਕਾ ਪਾਠਕ, ਨੇਹਾ ਪਾਠਕ, ਡਿੰਪਲ ਸੂਰੀ, ਰਮਨ ਦੱਤ, ਰਵਿੰਦਰ ਧੀਰ, ਅਮਿਤ ਤਨੇਜਾ, ਅਮਿਤ ਤਲਵਾੜ, ਸੁਮੇਸ਼ ਆਨੰਦ, ਗੌਰਵ ਮਹਾਜਨ, ਸੁਨੀਲ ਕਪੂਰ, ਰੋਜ਼ੀ ਅਰੋੜਾ, ਪਿੰਕੀ ਜੁਲਕਾ, ਭਾਜਪਾ ਆਗੂ ਸੁਭਾਸ਼ ਸੂਦ, ਭਾਜਪਾ ਯੂਥ ਆਗੂ ਸੰਨੀ ਸ਼ਰਮਾ, ਪ੍ਰਦੀਪ ਖੁੱਲਰ, ਸੁਰਿੰਦਰ ਚੌਧਰੀ, ਕੌਂਸਲਰ ਜਸਲੀਨ ਸੇਠੀ, ਕੀਮਤੀ ਭਗਤ, ਭਾਜਪਾ ਦੇ ਸਾਬਕਾ ਜ਼ਿਲਾ ਪ੍ਰਧਾਨ ਰਮਨ ਪੱਬੀ, ਰੌਬਿਨ ਸਾਂਪਲਾ, ਸਤਨਾਮ ਬਿੱਟਾ, ਸਾਬਕਾ ਕੌਂਸਲਰ ਸ਼ੈਲੀ ਖੰਨਾ, ਰਾਜੇਸ਼ ਭੱਟੀ, ਰਾਜ ਕੁਮਾਰ ਰਾਜੂ, ਰਾਜੇਸ਼ ਪਦਮ, ਮਹਿਲਾ ਮੋਰਚਾ ‘ਆਪ’ ਦੀ ਜ਼ਿਲ੍ਹਾ ਪ੍ਰਧਾਨ ਗੁਰਪ੍ਰੀਤ ਕੌਰ, ਸੁਸ਼ੀਲ ਖੰਨਾ, ਦਿਨੇਸ਼ ਖੰਨਾ, ਅਜੇ ਚੱਢਾ, ਅਮਰਜੀਤ ਸਿੰਘ ਅਮਰੀ, ਅਯੂਬ ਖਾਨ, ਰਿਸ਼ੀ ਅਰੋੜਾ, ਰੋਹਿਤ ਅਰੋੜਾ, ਜਤਿਨ ਗੁਲਾਟੀ ਸਮੇਤ ਵੱਡੀ ਗਿਣਤੀ ਵਿਚ ਰਾਮ ਭਗਤਾਂ ਨੇ ਸ਼ਮੂਲੀਅਤ ਕੀਤੀ। ਇਸ ਮੌਕੇ ਪਾਠਕ ਪਰਿਵਾਰ ਪੱਕਾ ਬਾਗ ਨੇ ਭਗਵਾਨ ਸ਼੍ਰੀ ਰਾਮ ਜੀ ਦੇ ਭਗਤਾਂ ਲਈ ਲੰਗਰ ਦਾ ਪ੍ਰਬੰਧ ਕੀਤਾ।

PunjabKesari

PunjabKesari

ਇਹ ਵੀ ਪੜ੍ਹੋ: ਗੋਲ਼ੀਆਂ ਦੀ ਠਾਹ-ਠਾਹ ਨਾਲ ਦਹਿਲਿਆ ਪੰਜਾਬ ਦਾ ਇਹ ਇਲਾਕਾ, ਬਣਿਆ ਦਹਿਸ਼ਤ ਦਾ ਮਾਹੌਲ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e

  • shri ram navami utsav committee
  • shobha yatra
  • jalandhar
  • ਰਾਮ ਨੌਮੀ
  • ਜੈ ਸ਼੍ਰੀ ਰਾਮ
  • ਵਿਸ਼ਾਲ ਸ਼ੋਭਾ ਯਾਤਰਾ

ਪੰਜਾਬੀਓ ਹੋ ਜਾਓ ਸਾਵਧਾਨ ! ਹੋਸ਼ ਉਡਾ ਦੇਵੇਗੀ FSSAI ਦੀ ਇਹ ਰਿਪੋਰਟ

NEXT STORY

Stories You May Like

  • tricolor yatra taken out in jalandhar
    'ਆਪ੍ਰੇਸ਼ਨ ਸਿੰਦੂਰ' ਦੀ ਜਿੱਤ ਤੇ ਬਹਾਦਰ ਫ਼ੌਜੀਆਂ ਨੂੰ ਸਨਮਾਨ ਦੇਣ ਲਈ ਜਲੰਧਰ ’ਚ ਕੱਢੀ ਗਈ ਤਿਰੰਗਾ ਯਾਤਰਾ
  • slogans of bharat mata ki jai echoed in faridkot  city residents took out a
    ਫ਼ਰੀਦਕੋਟ 'ਚ ਗੂੰਜੇ ਭਾਰਤ ਮਾਤਾ ਦੀ ਜੈ ਦੇ ਨਾਅਰੇ, ਸ਼ਹਿਰ ਵਾਸੀਆਂ ਨੇ ਤਿਰੰਗੇ ਲੈ ਕੇ ਕੱਢੀ ਵਿਜੈ ਯਾਤਰਾ
  • ram mandir alwar
    ਸੁੰਦਰਤਾ ਦਾ ਅਨੋਖਾ ਸੰਗਮ ਹੈ ਅਲਵਰ ਦਾ ਇਹ 'ਰਾਮ ਮੰਦਰ'
  • bharat mata ki jai    indian film personalities react to operation sindoor
    ਆਪ੍ਰੇਸ਼ਨ ਸਿੰਦੂਰ: ਪਾਕਿ 'ਚ ਭਾਰਤ ਦੀ ਏਅਰ ਸਟ੍ਰਾਈਕ ਨਾਲ ਬਾਲੀਵੁੱਡ 'ਚ ਗੂੰਜਿਆ ‘ਭਾਰਤ ਮਾਤਾ ਦੀ ਜੈ’ ਦਾ ਨਾਅਰਾ
  • khalsa tricolor yatra  sikh youth
    ਦਿੱਲੀ: ਭਾਰਤੀ ਹਥਿਆਰਬੰਦ ਸੈਨਾਵਾਂ ਦੇ ਸਨਮਾਨ 'ਚ ਕੱਢੀ 'ਖਾਲਸਾ ਤਿਰੰਗਾ ਯਾਤਰਾ' 'ਚ ਸ਼ਾਮਲ ਸਿੱਖ ਨੌਜਵਾਨ
  • ram gopal got in controversy for making lewd comments on kiara bikini scene
    ਕਿਆਰਾ ਦੇ ਬਿਕਨੀ ਸੀਨ 'ਤੇ ਗਲਤ ਕੁਮੈਂਟ ਕਰ ਵਿਵਾਦਾਂ 'ਚ ਘਿਰੇ ਰਾਮ ਗੋਪਾਲ ਵਰਮਾ
  • fire broke out in monica tower in jalandhar
    ਜਲੰਧਰ ਦੇ ਮੋਨਿਕਾ ਟਾਵਰ 'ਚ ਲੱਗ ਗਈ ਭਿਆਨਕ ਅੱਗ
  • bus accident passengers police
    ਸਵਾਰੀਆਂ ਨਾਲ ਭਰੀ ਬੱਸ ਹੋ ਗਈ ਹਾਦਸੇ ਦਾ ਸ਼ਿਕਾਰ, ਮੌਕੇ 'ਤੇ ਪੈ ਗਿਆ ਚੀਕ-ਚਿਹਾੜਾ
  • weather patterns changed in punjab
    ਪੰਜਾਬ 'ਚ ਬਦਲਿਆ ਮੌਸਮ ਦਾ ਮਿਜਾਜ਼, ਤੂਫ਼ਾਨ ਨੇ ਘੇਰਿਆ ਚੰਡੀਗੜ੍ਹ ਤੇ ਮੋਹਾਲੀ,...
  • big news for jalandhar residents buying property becomes expensive
    ਜਲੰਧਰ ਵਾਸੀਆਂ ਲਈ ਵੱਡੀ ਖ਼ਬਰ, ਪ੍ਰਾਪਰਟੀ ਖ਼ਰੀਦਣੀ ਹੋਈ ਮਹਿੰਗੀ, ਨਵੇਂ ਰੇਟ ਹੋ...
  • accused arrested with 5 kg heroin and drug money
    ਜਲੰਧਰ ਪੁਲਸ ਦੀ ਵੱਡੀ ਸਫ਼ਲਤਾ, ਕਰੋੜਾਂ ਦੀ ਹੈਰੋਇਨ ਤੇ ਡਰੱਗ ਮਨੀ ਸਮੇਤ ਮੁਲਜ਼ਮ...
  • big incident in punjab
    ਪੰਜਾਬ 'ਚ ਵੱਡੀ ਵਾਰਦਾਤ! ਗੋਲ਼ੀਆਂ ਦੀ ਠਾਹ-ਠਾਹ ਨਾਲ ਕੰਬਿਆ ਇਹ ਇਲਾਕਾ, ਸਹਿਮੇ ਲੋਕ
  • officers who became sp after achieving promotion met chief minister mann
    ਤਰੱਕੀ ਹਾਸਲ ਕਰਕੇ SP ਬਣੇ ਅਧਿਕਾਰੀਆਂ ਵੱਲੋਂ ਮੁੱਖ ਮੰਤਰੀ ਮਾਨ ਨਾਲ ਮੁਲਾਕਾਤ
  • allegations of using artist sobha singh  s paintings without credit
    ਕਲਾਕਾਰ ਸੋਭਾ ਸਿੰਘ ਦੀਆਂ ਪੇਂਟਿੰਗਸ ਬਿਨਾਂ ਕ੍ਰੈਡਿਟ ਵਰਤਣ ਦੇ ਇਲਜ਼ਾਮ, ਪੋਤੇ ਨੇ...
  • weather will change soon in punjab
    ਪੰਜਾਬ 'ਚ ਕਹਿਰ ਦੀ ਗਰਮੀ ਤੋਂ ਬਾਅਦ ਹੁਣ ਬਦਲੇਗਾ ਮੌਸਮ, ਇਨ੍ਹਾਂ ਤਰੀਕਾਂ ਪਵੇਗਾ...
  • punjab big news
    ਪੰਜਾਬ: ਅੱਧੀ ਰਾਤ ਲਿਆਇਆ ਪ੍ਰੇਮਿਕਾ, ਸਵੇਰੇ ਛੱਡਣ ਗਏ ਨੂੰ ਕਰ 'ਤਾ ਕਤਲ
Trending
Ek Nazar
man sentenced to death 13 years later

ਔਰਤ ਨੂੰ ਜ਼ਿੰਦਾ ਸਾੜਨ ਦੇ ਦੋਸ਼ 'ਚ 13 ਸਾਲ ਬਾਅਦ ਵਿਅਕਤੀ ਨੂੰ ਮੌਤ ਦੀ ਸਜ਼ਾ

china   concerned   over us golden dome defence

ਚੀਨ ਨੇ ਟਰੰਪ ਦੀ ਅਮਰੀਕੀ ਗੋਲਡਨ ਡੋਮ ਰੱਖਿਆ ਪ੍ਰਣਾਲੀ 'ਤੇ ਜਤਾਈ 'ਚਿੰਤਾ'

ludhiana girl viral video

ਲੁਧਿਆਣੇ ਦੀ ਕੁੜੀ ਦੀ ਇਤਰਾਜ਼ਯੋਗ ਵੀਡੀਓ ਵਾਇਰਲ! ਪੁਲਸ ਨੇ ਗ੍ਰਿਫ਼ਤਾਰ ਕਰ ਲਿਆ...

china successfully launched lijian 1 y7 rocket

ਚੀਨ ਨੇ ਛੇ ਉਪਗ੍ਰਹਿਆਂ ਨਾਲ ਲੀਜੀਅਨ-1 Y7 ਰਾਕੇਟ ਸਫਲਤਾਪੂਰਵਕ ਕੀਤਾ ਲਾਂਚ

cm bhagwant mann s announcement will provide water to haryana from today

CM ਭਗਵੰਤ ਮਾਨ ਦਾ ਐਲਾਨ, ਅੱਜ ਤੋਂ ਹਰਿਆਣਾ ਨੂੰ ਦੇਵਾਂਗੇ ਪਾਣੀ

elon musk statement

Musk ਦਾ ਮੋਹਭੰਗ, ਭਵਿੱਖ 'ਚ ਰਾਜਨੀਤੀ 'ਤੇ ਕਰਨਗੇ ਬਹੁਤ ਘੱਟ ਖਰਚ

migrants us judge

ਟਰੰਪ ਨੂੰ ਝਟਕਾ, ਅਮਰੀਕੀ ਜੱਜ ਨੇ ਪ੍ਰਵਾਸੀਆਂ ਦੇ ਦੇਸ਼ ਨਿਕਾਲੇ ਨੂੰ ਦੱਸਿਆ...

big incident in punjab

ਪੰਜਾਬ 'ਚ ਵੱਡੀ ਵਾਰਦਾਤ! ਗੋਲ਼ੀਆਂ ਦੀ ਠਾਹ-ਠਾਹ ਨਾਲ ਕੰਬਿਆ ਇਹ ਇਲਾਕਾ, ਸਹਿਮੇ ਲੋਕ

government holiday declared on 23rd in punjab

ਪੰਜਾਬ 'ਚ 23 ਤਾਰੀਖ਼ ਨੂੰ ਸਰਕਾਰੀ ਛੁੱਟੀ ਦਾ ਐਲਾਨ, ਬੰਦ ਰਹਿਣਗੇ ਸਕੂਲ-ਕਾਲਜ

narendra modi mallikarjun kharge foreign travel ceasefire

11 ਸਾਲਾਂ 'ਚ PM ਮੋਦੀ ਨੇ 72 ਦੇਸ਼ਾਂ ਦੇ 151 ਦੌਰੇ ਕੀਤੇ, ਫਿਰ ਵੀ ਭਾਰਤ ਇਕੱਲਾ...

indian national in us pleads guilty to immigration fraud

ਅਮਰੀਕਾ 'ਚ ਭਾਰਤੀ ਨਾਗਰਿਕ ਨੇ ਇਮੀਗ੍ਰੇਸ਼ਨ ਧੋਖਾਧੜੀ ਦਾ ਦੋਸ਼ ਕੀਤਾ ਸਵੀਕਾਰ

weather will change soon in punjab

ਪੰਜਾਬ 'ਚ ਕਹਿਰ ਦੀ ਗਰਮੀ ਤੋਂ ਬਾਅਦ ਹੁਣ ਬਦਲੇਗਾ ਮੌਸਮ, ਇਨ੍ਹਾਂ ਤਰੀਕਾਂ ਪਵੇਗਾ...

heavy rains in bengaluru

ਘਰਾਂ 'ਚ ਫਸੇ ਲੋਕ, ਸੜਕਾਂ 'ਤੇ ਭਰ ਗਿਆ ਪਾਣੀ, ਮੋਹਲੇਧਾਰ ਮੀਂਹ ਕਾਰਨ ਲੋਕ...

season sports festival concluded in italy

ਇਟਲੀ 'ਚ ਸ਼ਾਨੋ-ਸ਼ੌਕਤ ਨਾਲ ਸੰਪੰਨ ਹੋਇਆ ਸੀਜ਼ਨ ਦਾ ਪਲੇਠਾ ਖੇਡ ਮੇਲਾ

flood in australia

ਆਸਟ੍ਰੇਲੀਆ 'ਚ ਹੜ੍ਹ ਦਾ ਕਹਿਰ, ਬਚਾਏ ਗਏ 8 ਲੋਕ

important news for those traveling in government buses in punjab

ਪੰਜਾਬ 'ਚ ਸਰਕਾਰੀ ਬੱਸਾਂ 'ਚ ਸਫ਼ਰ ਕਰਨ ਵਾਲੇ ਦੇਣ ਧਿਆਨ, ਭਲਕੇ ਲਈ ਹੋ ਗਿਆ...

floods and landslides hit indonesia

ਇੰਡੋਨੇਸ਼ੀਆ 'ਚ ਹੜ੍ਹ ਮਗਰੋਂ ਖਿਸਕੀ ਜ਼ਮੀਨ, ਛੇ ਮੌਤਾਂ

storm in pakistan

ਪਾਕਿਸਤਾਨ 'ਚ ਤੂਫਾਨ, ਤਿੰਨ ਲੋਕਾਂ ਦੀ ਮੌਤ

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • whatsapp meta ai chatting feature
      ਬੜੇ ਕੰਮ ਦਾ ਹੈ WhatsApp ਦਾ ਇਹ ਨੀਲਾ ਛੱਲਾ, ਬਦਲ ਜਾਵੇਗਾ ਚੈਟਿੰਗ ਦਾ ਅੰਦਾਜ਼
    • youtuber jyoti arrested in espionage case know how much is her net worth
      YouTuber ਜੋਤੀ ਜਾਸੂਸੀ ਦੇ ਮਾਮਲੇ 'ਚ ਗ੍ਰਿਫ਼ਤਾਰ, ਜਾਣੋ ਕਿੰਨੀ ਹੈ ਉਸਦੀ ਕੁੱਲ...
    • fear of corona started haunting again 31 people died new advisory issued
      ਫਿਰ ਸਤਾਉਣ ਲੱਗਾ ਕੋਰੋਨਾ ਦਾ ਡਰ, 31 ਲੋਕਾਂ ਦੀ ਮੌਤ, ਨਵੀਂ ਐਡਵਾਈਜ਼ਰੀ ਜਾਰੀ
    • retreat ceremony
      ਵੱਡੀ ਖ਼ਬਰ ; ਜੰਗਬੰਦੀ ਮਗਰੋਂ ਅੱਜ ਤੋਂ ਮੁੜ ਸ਼ੁਰੂ ਹੋਵੇਗੀ ਰਿਟ੍ਰੀਟ ਸੈਰੇਮਨੀ
    • operation sindoor  mamata banerjee
      ਆਪ੍ਰੇਸ਼ਨ ਸਿੰਦੂਰ ਦੀ ਟੀਮ ਤੋਂ ਮਮਤਾ ਨੇ ਬਣਾਈ ਦੂਰੀ, ਯੂਸੁਫ ਪਠਾਨ ਨੂੰ ਵੀ ਰੋਕਿਆ
    • stock market  sensex falls 192 points and nifty is trading below 25 000
      ਸ਼ੇਅਰ ਬਾਜ਼ਾਰ 'ਚ ਸੁਸਤੀ : ਸੈਂਸੈਕਸ 192 ਅੰਕ ਡਿੱਗਾ ਤੇ ਨਿਫਟੀ 25,000 ਤੋਂ...
    • vikram misri india pakistan ceasefire
      ਵਿਕਰਮ ਮਿਸਰੀ ਨੇ ਸੰਸਦੀ ਕਮੇਟੀ ਨੂੰ ਭਾਰਤ-ਪਾਕਿ ਜੰਗਬੰਦੀ ਬਾਰੇ ਦਿੱਤੀ ਜਾਣਕਾਰੀ
    • giani raghbir singh s big statement about the attack on sri harmandir sahib
      ਸ੍ਰੀ ਹਰਿਮੰਦਰ ਸਾਹਿਬ 'ਚ ਏਅਰ ਡਿਫੈਂਸ ਗੰਨ ਦੀ ਤਾਇਨਾਤੀ ਬਾਰੇ ਗਿ. ਰਘਬੀਰ ਸਿੰਘ...
    • virse de shaukeen mela
      ਐਬਟਸਫੋਰਡ 'ਚ 24 ਮਈ ਨੂੰ ਕਰਵਾਇਆ ਜਾਵੇਗਾ “ਵਿਰਸੇ ਦੇ ਸ਼ੌਕੀਨ” ਪੰਜਾਬੀ ਮੇਲਾ,...
    • 15 year old minor girl gave birth to a child
      ਘੋਰ ਕਲਯੁੱਗ ! 15 ਸਾਲਾ ਨਾਬਾਲਗ ਕੁੜੀ ਨੇ ਦਿੱਤਾ ਬੱਚੇ ਨੂੰ ਜਨਮ, ਪੇਟ ਦਰਦ ਦੀ...
    • kolkata adds shivam shukla to the team
      ਕੋਲਕਾਤਾ ਨੇ ਸ਼ਿਵਮ ਸ਼ੁਕਲਾ ਨੂੰ ਟੀਮ ’ਚ ਕੀਤਾ ਸ਼ਾਮਲ
    • ਪੰਜਾਬ ਦੀਆਂ ਖਬਰਾਂ
    • ludhiana girl viral video
      ਲੁਧਿਆਣੇ ਦੀ ਕੁੜੀ ਦੀ ਇਤਰਾਜ਼ਯੋਗ ਵੀਡੀਓ ਵਾਇਰਲ! ਪੁਲਸ ਨੇ ਗ੍ਰਿਫ਼ਤਾਰ ਕਰ ਲਿਆ...
    • truck accident ludhiana
      ਡਿਵਾਈਡਰ ਨਾਲ ਟਕਰਾ ਕੇ ਪਲਟ ਗਿਆ ਟਰੱਕ, ਆਵਜਾਈ ਪ੍ਰਭਾਵਿਤ
    • ludhiana fir dholewal
      ਸ਼ਰਾਬ ਦੀ ਲੋਰ 'ਚ ਦਿਓਰ ਨੂੰ ਭੁੱਲੇ ਰਿਸ਼ਤੇ! ਭਾਬੀ ਨਾਲ ਕੀਤੀਆਂ ਅਸ਼ਲੀਲ ਹਰਕਤਾਂ ਤੇ...
    • summer vacations have been announced
      ਗਰਮੀਆਂ ਦੀਆਂ ਛੁੱਟੀਆਂ ਦਾ ਹੋ ਗਿਆ ਐਲਾਨ, ਪੂਰੀ UPDATE ਲਈ ਪੜ੍ਹੋ ਇਹ ਖ਼ਬਰ
    • balbir singh rajewal announces to launch a strong front for water
      ਜੁਲਾਈ ਦੇ ਅਖ਼ੀਰ ਜਾਂ ਅਗਸਤ ਦੀ ਸ਼ੁਰੂਆਤ ’ਚ ਸ਼ੁਰੂ ਹੋਵੇਗਾ ਪਾਣੀਆਂ ਲਈ ਪੱਕਾ ਮੋਰਚਾ
    • husband wife ludhiana
      ਪਤਨੀ ਦੇ ਮਕਾਨ ਮਾਲਕ ਨਾਲ ਸੀ ਨਾਜਾਇਜ਼ ਸਬੰਧ! ਫ਼ਿਰ ਪਤੀ ਨੇ ਜੋ ਕੀਤਾ...
    • fire in ludhiana
      ਲੁਧਿਆਣਾ 'ਚ ਲੱਗੀ ਭਿਆਨਕ ਅੱਗ, ਕਰੋੜਾਂ ਰੁਪਏ ਦਾ ਨੁਕਸਾਨ
    • ludhiana deputy commissioner
      ਬੰਬ ਦੀ ਧਮਕੀ ਬਾਰੇ ਲੁਧਿਆਣਾ ਦੇ ਡਿਪਟੀ ਕਮਿਸ਼ਨਰ ਦਾ ਵੱਡਾ ਬਿਆਨ
    • cm bhagwant mann s announcement will provide water to haryana from today
      CM ਭਗਵੰਤ ਮਾਨ ਦਾ ਐਲਾਨ, ਅੱਜ ਤੋਂ ਹਰਿਆਣਾ ਨੂੰ ਦੇਵਾਂਗੇ ਪਾਣੀ
    • punjab brother sister
      ਪੰਜਾਬ: ਆਨਲਾਈਨ ਗੇਮ ਦੇ ਚੱਕਰ 'ਚ ਭਰਾ ਵੱਲੋਂ ਆਪਣੀ ਹੀ ਭੈਣ ਦਾ ਬੇਰਹਿਮੀ ਨਾਲ ਕਤਲ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +