ਹੁਸ਼ਿਆਰਪੁਰ— ਹੁਸ਼ਿਆਰਪੁਰ 'ਚ ਮਨਾਈ ਗਈ ਡਿਸਕੋ ਦੀਵਾਲੀ
ਲੁਧਿਆਣਾ— ਲੁਧਿਆਣਾ 'ਚ ਧਨਤੇਰਸ ਦਾ ਉਤਸ਼ਾਹ
ਤਰਨਤਾਰਨ— ਤਰਨਤਾਰਨ 'ਚ ਸਕੂਲੀ ਵਿਦਿਆਰਥੀਆਂ ਨੂੰ ਗ੍ਰੀਨ ਦੀਵਾਲੀ ਮਨਾਉਣ ਦੀ ਚੁਕਾਈ ਸਹੁੰ
ਅੰਮ੍ਰਿਤਸਰ— ਕੌਂਸਲਰ ਹੱਤਿਆਕਾਂਡ ਤੇ ਗੁਰੂ ਬਾਜ਼ਾਰ ਲੁੱਟ ਦਾ ਦੋਸ਼ੀ ਗ੍ਰਿਫਤਾਰ
ਜਲੰਧਰ— ਮਕਸੂਦਾਂ ਬੰਬ ਧਮਾਕੇ ਦਾ ਮਾਮਲਾ ਸੁਲਝਿਆ
ਮੋਗਾ— ਮੋਗਾ 'ਚ ਪੁਲਸ ਨੇ ਕੱਢਿਆ ਫਲੈਗ ਮਾਰਚ
ਫਰੀਦਕੋਟ— ਮਿਠਾਈ ਦੀਆਂ 8 ਦੁਕਾਨਾਂ 'ਤੇ ਸਿਹਤ ਵਿਭਾਗ ਦੀ ਰੇਡ
ਸੰਗਰੂਰ— ਸੰਗਰੂਰ ਦੀਆਂ ਮੰਡੀਆਂ 'ਚ ਖਪਿਆ ਕਿਸਾਨ
ਫਿਰੋਜ਼ਪੁਰ— ਫਿਰੋਜ਼ਪੁਰ 'ਚ ਮਾਹਤਮਾ ਗਾਂਧੀ ਜੀ ਦੀ ਪ੍ਰਤੀਮਾ ਨਾਲ ਛੇੜਛਾੜ, ਮਾਮਲਾ ਦਰਜ
ਗੁਰਦਾਸਪੁਰ— ਗ੍ਰੀਨ ਦੀਵਾਲੀ ਮਨਾਉਣ ਲਈ ਵਿਦਿਆਰਥਣਾਂ ਨੇ ਕੱਢੀ ਜਾਗਰੂਕਤਾ ਰੈਲੀ
ਪਠਾਨਕੋਟ— 210 ਪੇਟੀਆਂ ਸ਼ਰਾਬ ਬਰਾਮਦ, 4 ਵਿਅਕਤੀਆਂ ਖਿਲਾਫ ਕੇਸ ਦਰਜ
ਰੋਪੜ— ਵਿਧਾਇਕ ਸੰਦੋਆ ਨੇ ਪ੍ਰਸਾਸ਼ਨ 'ਤੇ ਲਗਾਏ ਮਿਲੀਭੁਗਤ ਦੇ ਦੋਸ਼
ਨਵਾਂਸ਼ਹਿਰ— ਤਿਉਹਾਰਾਂ ਦੇ ਮੱਦੇਨਜ਼ਰ ਐਕਸ਼ਨ 'ਚ ਸਿਹਤ ਵਿਭਾਗ
ਮਾਨਸਾ— ਝੋਨੇ ਦੀ 'ਨਰਮ' ਖਰੀਦ ਤੋਂ ਦੁਖੀ ਕਿਸਾਨਾਂ ਨੇ ਕੀਤਾ ਰੋਡ ਜਾਮ
ਬਰਨਾਲਾ— ਬਰਨਾਲਾ 'ਚ ਕਿਸਾਨਾਂ ਦਾ ਪ੍ਰਦਰਸ਼ਨ, 3 ਘੰਟੇ ਕੀਤਾ ਰੋਡ ਜਾਮ
ਮੋਹਾਲੀ— ਮੋਹਾਲੀ 'ਚ ਮਨਾਇਆ ਗਿਆ ਆਯੁਰਵੈਦਿਕ ਡੇਅ
ਕਪੂਰਥਲਾ— ਕਿਸਾਨਾਂ ਦੇ ਹੱਕ 'ਚ ਨਿੱਤਰੇ ਸੰਤ ਸੀਚੇਵਾਲ
ਪਟਿਆਲਾ— ਪੈਟਰੋਲ ਪੰਪ 'ਤੇ 5 ਲੱਖ 80 ਹਜ਼ਾਰ ਦੀ ਲੁੱਟ
ਫਾਜ਼ਿਲਕਾ— ਸੈਨੇਟਰੀ ਪੈਡ ਮਾਮਲੇ 'ਤੇ ਅਧਿਆਪਕਾ ਦੀ ਸਫਾਈ
ਮੁਕਤਸਰ— 7 ਕਿਸਾਨ ਜੱਥੇਬੰਦੀਆਂ ਨੇ ਮੁਕਤਸਰ 'ਚ ਕੀਤਾ ਰੋਡ ਜਾਮ
ਫਤਿਹਗੜ੍ਹ ਸਾਹਿਬ— ਫਤਿਹਗੜ੍ਹ ਸਾਹਿਬ 'ਚ ਭਾਰਤ ਦੇ ਪਹਿਲੇ ਪੀਅਰ ਮਿਡੀਏਸ਼ਨ ਸੈਂਟਰ ਦਾ ਉਦਘਾਟਨ
ਬਠਿੰਡਾ— ਬਠਿੰਡਾ ਦੇ ਬਾਜ਼ਾਰ 'ਚ ਲੱਗੀਆਂ ਧੰਨਤੇਰਸ ਦੀਆਂ ਰੌਣਕਾਂ
ਕੇਨਰਾ ਬੈਂਕ ਨੇ ਜਲੰਧਰ 'ਚ ਦਿੱਤੇ 7 ਕਰੋੜ ਦੇ ਲੋਨ
NEXT STORY