ਸ਼ਹਿਣਾ/ ਭਦੌੜ, (ਸਿੰਗਲਾ)- ਥਾਣਾ ਟੱਲੇਵਾਲ ਦੀ ਪੁਲਸ ਵੱਲੋਂ ਇਕ ਮੋਟਰਸਾਈਕਲ ਚੋਰ ਨੂੰ ਕਾਬੂ ਕੀਤਾ ਗਿਆ ਹੈ।
ਥਾਣਾ ਟੱਲੇਵਾਲ ਦੇ ਹੌਲਦਾਰ ਜਗਰੂਪ ਸਿੰਘ ਨੇ ਦੱਸਿਆ ਕਿ ਅੰਗਰੇਜ਼ ਸਿੰਘ ਪੁੱਤਰ ਬੱਗਾ ਸਿੰਘ ਵਾਸੀ ਆਦਮਪੁਰਾ ਜ਼ਿਲਾ ਬਠਿੰਡਾ ਨੂੰ ਪਿੰਡ ਚੀਮਾ ਨੇੜੇ ਜਾਅਲੀ ਕਾਗਜ਼ਾਤ ਦੇ ਆਧਾਰ 'ਤੇ ਮੋਟਸਾਈਕਲ ਵੇਚਦੇ ਹੋਏ ਕਾਬੂ ਕੀਤਾ ਗਿਆ। ਮੁਲਜ਼ਮ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ।
ਸੜਕ ਹਾਦਸੇ 'ਚ 2 ਸਕੂਟਰੀ ਸਵਾਰ ਜ਼ਖ਼ਮੀ
NEXT STORY