Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    WED, OCT 28, 2026

    1:15:46 PM

  • now you can send goods by train from home railways starts parcel service

    ਹੁਣ ਘਰ ਬੈਠੇ ਰੇਲਗੱਡੀ ਤੋਂ ਭੇਜ ਸਕੋਗੇ ਸਮਾਨ,...

  • canada invitation to skilled workers

    ਕੈਨੇਡਾ 'ਚ ਹੈਲਥ ਕੇਅਰ ਤੇ ਸੋਸ਼ਲ ਸਰਵਿਸ ਪੇਸ਼ੇਵਰਾਂ...

  • prayer offered at sri akal takht sahib for justice for parvinder jhota

    ਪਰਵਿੰਦਰ ਝੋਟੇ ਦੇ ਇਨਸਾਫ਼ ਲਈ ਸ੍ਰੀ ਅਕਾਲ ਤਖ਼ਤ...

  • major accident in punjab bus falls into a deep gorge 4 people dead

    ਚੜ੍ਹਦੀ ਸਵੇਰ ਪੰਜਾਬ 'ਚ ਵੱਡਾ ਹਾਦਸਾ! ਕੁੱਲੂ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Punjab News
  • Chandigarh
  • ਸੁਖਬੀਰ ਬਾਦਲ ਵੱਲੋਂ ਪਾਰਟੀ ਦੇ ਐੱਸ.ਸੀ ਵਿੰਗ ਦੇ ਜਥੇਬੰਦਕ ਢਾਂਚੇ ਦਾ ਐਲਾਨ

PUNJAB News Punjabi(ਪੰਜਾਬ)

ਸੁਖਬੀਰ ਬਾਦਲ ਵੱਲੋਂ ਪਾਰਟੀ ਦੇ ਐੱਸ.ਸੀ ਵਿੰਗ ਦੇ ਜਥੇਬੰਦਕ ਢਾਂਚੇ ਦਾ ਐਲਾਨ

  • Edited By Gurminder Singh,
  • Updated: 16 Dec, 2020 02:46 PM
Chandigarh
sukhbir badal  sc wing
  • Share
    • Facebook
    • Tumblr
    • Linkedin
    • Twitter
  • Comment

ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪਾਰਟੀ ਦੇ ਐੱਸ.ਸੀ ਵਿੰਗ ਦੇ ਪ੍ਰਧਾਨ ਅਤੇ ਸਾਬਕਾ ਮੰਤਰੀ ਗੁਲਜਾਰ ਸਿੰਘ ਰਾਣੀਕੇ ਨਾਲ ਸਲਾਹ ਮਸ਼ਵਰਾ ਕਰਨ ਤੋਂ ਬਾਅਦ ਅੱਜ ਵਿੰਗ ਦੇ ਜਥੇਬੰਦਕ ਢਾਂਚੇ ਦਾ ਐਲਾਨ ਕਰ ਦਿੱਤਾ ਹੈ। ਪਾਰਟੀ ਦੇ ਮੁੱਖ ਦਫਤਰ ਤੋਂ ਜਾਰੀ ਸੂਚੀ ਅਨੁਸਾਰ ਇਸ ਵਿੰਗ ਵਿਚ ਪਾਰਟੀ ਦੇ ਐੱਸ.ਸੀ ਵਰਗ ਨਾਲ ਸਬੰਧਤ ਸਾਰੇ ਸੀਨੀਅਰ ਆਗੂਆਂ ਨੂੰ ਸ਼ਾਮਲ ਕੀਤਾ ਗਿਆ ਹੈ। ਮੁੱਖ ਸਰਪ੍ਰਸਤ, ਚਰਨਜੀਤ ਸਿੰਘ ਅਟਵਾਲ, ਸਰਪ੍ਰਸਤ ਬੀਬੀ ਸਤਵੰਤ ਕੌਰ ਸੰਧ, ਸੀਨੀਅਰ ਮੀਤ ਪ੍ਰਧਾਨ, ਸੋਹਣ ਸਿੰਘ ਠੰਡਲ, ਸੰਤ ਬਲਵੀਰ ਸਿੰਘ ਘੁੰਨਸ, ਬੀਬੀ ਮਹਿੰਦਰ ਕੌਰ ਜੋਸ਼, ਬੀਬੀ ਸਤਵਿੰਦਰ ਕੌਰ ਧਾਲੀਵਾਲ, ਜੋਗਿੰਦਰ ਸਿੰਘ ਜਿੰਦੂ, ਮਨਜੀਤ ਸਿੰਘ ਮੀਆਂਵਿੰਡ, ਦਰਬਾਰਾ ਸਿੰਘ ਗੁਰੂ, ਰਾਜ ਕੁਮਾਰ ਅਤਿਕਾਏ ਅਤੇ ਵਿਜੈ ਦਾਨਵ ਦੇ ਨਾਮ ਸ਼ਾਮਲ ਹਨ।

ਸਕੱਤਰ ਜਨਰਲ 'ਚ ਪਵਨ ਕੁਮਾਰ ਟੀਨੂੰ, ਮੀਤ ਪ੍ਰਧਾਨ ਦਰਸ਼ਨ ਸਿੰਘ ਸਿਵਾਲਿਕ, ਮਲਕੀਅਤ ਸਿੰਘ ਏ.ਆਰ, ਸ. ਅਜੈਪਾਲ ਸਿੰਘ ਮੀਰਾਕੋਟ, ਕੇਵਲ ਸਿੰਘ ਬਾਦਲ, ਸੁਖਵਿੰਦਰ ਸਿੰਘ ਝਬਾਲ, ਚੌਧਰੀ ਯਸ਼ਪਾਲ ਲੁਧਿਆਂਣਾ, ਸ਼ੁਭਾਸ ਸੌਧੀ ਜਲੰਧਰ, ਨਾਜਰ ਸਿੰਘ ਫਰੀਦਕੋਟ, ਬਲਜਿੰਦਰ ਸਿੰਘ ਠੇਕੇਦਾਰ, ਬਲਵਿੰਦਰ ਸਿੰਘ ਲਾਲਕਾ, ਕੁਲਦੀਪ ਸਿੰਘ ਚੂਹੜਚੱਕ, ਰਾਜਵਿੰਦਰ ਕੌਰ ਕਪੂਰਥਲਾ, ਮਨੋਹਰ ਲਾਲ ਬੈਂਸ, ਰਮੇਸ਼ ਸੋਂਧੀ, ਪ੍ਰਗਟ ਸਿੰਘ ਬਨਵਾਲੀਪੁਰ, ਗੁਰਪਾਲ ਸਿੰਘ ਖੇੜੀ ਰੋਪੜ ਅਤੇ ਬੀਬੀ ਸਤਵੀਰ ਕੌਰ ਮਨਹੇੜਾ ਦੇ ਨਾਮ ਸ਼ਾਮਲ ਹਨ।

ਜਨਰਲ ਸਕੱਤਰ 'ਚ ਬੀਬੀ ਵਨਿੰਦਰ ਕੌਰ ਲੂੰਬਾ, ਪ੍ਰਕਾਸ਼ ਸਿੰਘ ਭੱਟੀ, ਐਸ.ਆਰ ਕਲੇਰ,  ਡਾ. ਸੁਖਵਿੰਦਰ ਸਿੰਘ ਸੁੱਖੀ, ਇੰਦਰ ਇਕਬਾਲ ਅਟਬਾਲ, ਬਲਦੇਵ ਸਿੰਘ ਖਹਿਰਾ ਫਿਲੋਰ, ਹਰਪ੍ਰੀਤ ਸਿੰਘ ਮਲੋਟ, ਈਸ਼ਰ ਸਿੰਘ ਮੇਹਰਬਾਨ, ਬਲਜੀਤ ਸਿੰਘ ਜਲਾਲਉਸਮਾਂ, ਗੁਲਜ਼ਾਰ ਸਿੰਘ ਦਿੜਬਾ, ਕਬੀਰ ਦਾਸ ਨਾਭਾ, ਨਿਸ਼ਾਨ ਸਿੰਘ ਬੁਢਲਾਡਾ, ਸੇਠ ਸਤਪਾਲ ਮੱਲ ਕਰਤਾਰਪੁਰ, ਐਡਵੋਕੇਟ ਪਰਮਜੀਤ ਸਿੰਘ ਕਪੂਰਥਲਾ, ਹਰਮੋਹਣ ਸਿੰਘ ਸੰਧੂ, ਸੂਬਾ ਸਿੰਘ ਬਾਦਲ, ਬਲਵਿੰਦਰ ਸਿੰਘ ਸੰਧੂ, ਬਲਦੇਵ ਸਿੰਘ ਭੱਟੀ ਧਰਮਕੋਟ, ਸਵਰਨ ਸਿੰਘ ਹਰੀਪੁਰਾ, ਰਾਜ ਕੁਮਾਰ ਹੰਸ, ਡਾ. ਹਰਜਿੰਦਰ ਸਿੰਘ ਜੱਖੂ, ਜੋਗਿੰਦਰ ਸਿੰਘ ਗਿੱਲ, ਗੁਰਿੰਦਰਪਾਲ ਸਿੰਘ ਲਾਲੀ ਰਾਣੀਕੇ ਅਤੇ ਭਜਨ ਸਿੰਘ ਮਾਹਲ ਦੇ ਨਾਮ ਸ਼ਾਮਲ ਹਨ। ਇਸੇ ਤਰ੍ਹਾਂ ਜਥੇਬੰਦਕ ਸਕੱਤਰ 'ਚ ਸਰੂਪ ਸਿੰਘ ਖਲਵਾੜਾ ਅਤੇ ਰਜਿੰਦਰ ਸਿੰਘ ਘੱਗਾ ਐੱਮ.ਸੀ ਦੇ ਨਾਮ ਸ਼ਾਮਲ ਹਨ। ਜਦਕਿ ਸੰਯੁਕਤ ਸਕੱਤਰ 'ਚ ਦੀਪਕ ਕੁਮਾਰ ਕਾਲਾ ਬੱਕਰਾ, ਸਤਪਾਲ ਸਿੰਘ ਝੋਰੜਾ ਲੁਧਿਆਣਾ, ਜਗਚਾਣਨ ਸਿੰਘ ਅੰਮ੍ਰਿਤਸਰ, ਸਵਰਣ ਸਿੰਘ ਹੀਰੇਵਾਲ, ਸਵਰਨ ਸਿੰਘ ਪੱਪੂ ਫੋਜੀ, ਨਿਰਮਲ ਸਿੰਘ ਭੜੋ, ਅਵਤਾਰ ਸਿੰਘ ਝੱਲ ਅਤੇ ਸ. ਮਲਕੀਤ ਸਿੰਘ ਲੋਂਗੋਵਾਲ ਦੇ ਨਾਮ ਸ਼ਾਮਲ ਹਨ।

ਜੂਨੀਅਰ ਸੰਯੁਕਤ ਸਕੱਤਰ 'ਚ ਸੁਖਚੈਨ ਸਿੰਘ, ਨਿਰਭੈ ਸਿੰਘ ਧੂਰੀ ਅਤੇ ਬਿੱਕਰ ਸਿੰਘ ਸੂਲਰ ਦੇ ਨਾਮ ਸ਼ਾਮਲ ਹਨ। ਇਸ ਤੋਂ ਇਲਾਵਾ ਪ੍ਰਚਾਰ ਸਕੱਤਰ 'ਚ ਮਹਿੰਦਰ ਸਿੰਘ ਝਨੇਰ, ਨਛੱਤਰ ਸਿੰਘ ਤੋਲਾਵਾਲ, ਮੋਤੀ ਸਿੰਘ ਘਰਾਟ, ਸੁਖਚੈਨ ਸਿੰਘ ਤਪਾਖੇੜਾ, ਸਰਦਾਰਾ ਸਿੰਘ ਮੌੜ ਅਤੇ ਸੂਬੇਦਾਰ ਗੁਲਜ਼ਾਰ ਸਿੰਘ ਜਹਾਂਗੀਰ ਨੂੰ ਸ਼ਾਮਲ ਕੀਤਾ ਗਿਆ ਹੈ। ਜਦਕਿ ਬੁਲਾਰਾ 'ਚ ਇੰਦਰਇਕਬਾਲ ਸਿੰਘ ਅਟਵਾਲ, ਹਰਚੰਦ ਸਿੰਘ ਬੜੂੰਦੀ ਅਤੇ ਦੀਪਕ ਕੁਮਾਰ ਕਾਲਾ ਬੱਕਰਾ ਦੇ ਨਾਮ ਸ਼ਾਮਲ ਹਨ। ਦਫਤਰ ਸਕੱਤਰ 'ਚ ਮਨਜੀਤ ਸਿੰਘ ਮਹਿਤੋਂ ਅਤੇ ਭਗਤ ਸਿੰਘ ਪਵਾਰ ਹਨ ਜਦਕਿ ਗੁਰਦੀਪ ਸਿੰਘ ਅੜੈਚਾਂ ਨੂੰ ਮੀਡੀਆ ਇੰਚਾਰਜ ਮਾਲਵਾ ਜੋਨ-3 ਨਿਯੁਕਤ ਕੀਤਾ ਗਿਆ ਹੈ।

  • Sukhbir Badal
  • SC Wing
  • ਸੁਖਬੀਰ ਬਾਦਲ
  • ਐੱਸ.ਸੀ ਵਿੰਗ

ਜੱਜ ਸਾਹਮਣੇ ਬੋਲਿਆ ਲਾੜਾ, 'ਕਿਡਨੈਪਰ ਨਹੀਂ ਹਾਂ, ਵਿਆਹ ਕੀਤਾ ਹੈ', ਮੈਡੀਕਲ ਕਰਵਾਉਣ 'ਤੇ ਲਾੜੀ ਦਾ ਖੁੱਲ੍ਹਿਆ ਭੇਤ

NEXT STORY

Stories You May Like

  • navjot kaur sidhu out
    ਨਵਜੋਤ ਕੌਰ ਸਿੱਧੂ ਦੀ ਛੁੱਟੀ! ਭਾਰਤੀ ਰਾਸ਼ਟਰਵਾਦੀ ਪਾਰਟੀ ਨੇ ਪੰਜਾਬ ਦੇ ਨਵੇਂ ਇੰਚਾਰਜ ਦਾ ਕੀਤਾ ਐਲਾਨ
  • sukhbir badal  s big statement amid alliance talks
    ਗਠਜੋੜ ਦੀਆਂ ਚਰਚਾਵਾਂ ਵਿਚਾਲੇ ਸੁਖਬੀਰ ਬਾਦਲ ਦਾ ਆ ਗਿਆ ਵੱਡਾ ਬਿਆਨ (ਵੀਡੀਓ)
  • akali dal delegation meets punjab governor regarding parvinder jhota case
    ਪਰਵਿੰਦਰ ਝੋਟਾ ਮਾਮਲੇ 'ਤੇ ਅਕਾਲੀ ਦਲ ਦੇ ਵਫ਼ਦ ਵਲੋਂ ਰਾਜਪਾਲ ਨਾਲ ਮੁਲਾਕਾਤ, ਸੁਖਬੀਰ ਬਾਦਲ ਨੇ ਰੱਖੀ ਇਹ ਮੰਗ
  • federation mehta also announces full support for punjab bandh call
    ਪੰਜਾਬ ਬੰਦ ਦੇ ਸੱਦੇ ਨੂੰ ਫੈਡਰੇਸ਼ਨ ਮਹਿਤਾ ਵੱਲੋਂ ਵੀ ਪੂਰਨ ਸਮਰਥਨ ਦਾ ਐਲਾਨ
  • sukhbir badal to meet the governor today regarding the jhota murder case
    ਝੋਟਾ ਕਤਲਕਾਂਡ ਨੂੰ ਲੈ ਕੇ ਅੱਜ ਰਾਜਪਾਲ ਨਾਲ ਮੁਲਾਕਾਤ ਕਰਨਗੇ ਸੁਖਬੀਰ ਬਾਦਲ
  • bc  conservative party candidate promises
    ਬੀ.ਸੀ. ਕੰਜ਼ਰਵੇਟਿਵ ਪਾਰਟੀ ਦੇ ਉਮੀਦਵਾਰ ਵੱਲੋਂ ਨਵੀਂ ਛੁੱਟੀ ਐਲਾਨਣ ਦਾ ਵਾਅਦਾ
  • sukhbir singh badal on parwinder singh jhota
    ਪਰਵਿੰਦਰ ਸਿੰਘ ਝੋਟਾ ਦੇ ਕਤਲ 'ਤੇ ਸੁਖਬੀਰ ਸਿੰਘ ਬਾਦਲ ਨੇ ਘੇਰੀ ਸਰਕਾਰ
  • sukhbir singh badal met parvinder jhota family
    ਪਰਵਿੰਦਰ ਝੋਟਾ ਦੇ ਪਰਿਵਾਰ ਨੂੰ ਮਿਲੇ ਸੁਖਬੀਰ ਸਿੰਘ ਬਾਦਲ, ਇਨਸਾਫ਼ ਦੀ ਲੜਾਈ ’ਚ ਸਾਥ ਦੇਣ ਦਾ ਭਰੋਸਾ
  • jalandhar  s pride increased with asian hockey championship burlton park
    ਏਸ਼ੀਅਨ ਹਾਕੀ ਚੈਂਪੀਅਨਸ਼ਿਪ ਨਾਲ ਜਲੰਧਰ ਦਾ ਮਾਣ ਵਧਿਆ, ਪਰ ਬਰਲਟਨ ਪਾਰਕ ਦੇ...
  • canada invitation to skilled workers
    ਕੈਨੇਡਾ 'ਚ ਹੈਲਥ ਕੇਅਰ ਤੇ ਸੋਸ਼ਲ ਸਰਵਿਸ ਪੇਸ਼ੇਵਰਾਂ ਦੀ ਭਾਰੀ ਡਿਮਾਂਡ ! ਪੰਜਾਬੀਆਂ...
  • taxi drivers
    ਭਾਰਤੀ ਕਾਰ ਡਰਾਈਵਰਾਂ ਲਈ UAE ਦੀ ਟੈਕਸੀ ਕੰਪਨੀ 'ਚ ਨਿਕਲੀਆਂ ਨੌਕਰੀਆਂ ! 1 ਲੱਖ...
  • collision between an indo canadian bus and a car phillaur highway
    ਪੰਜਾਬ ਦੇ NH 'ਤੇ ਵੱਡਾ ਹਾਦਸਾ! ਇੰਡੋ-ਕੈਨੇਡੀਅਨ ਬੱਸ ਤੇ ਕਾਰ ਦੀ ਭਿਆਨਕ ਟੱਕਰ,...
  • ed on tarun khosla
    ED ਵੱਲੋਂ ਟ੍ਰੈਵਲ ਏਜੰਟ ਤਰੁਣ ਖ਼ੋਸਲਾ ਦੀ ਗ੍ਰਿਫ਼ਤਾਰੀ ਮਗਰੋਂ ਸਨਸਨੀਖੇਜ਼ ਖ਼ੁਲਾਸੇ
  • ikg ptu convocation
    IKG PTU ਦੇ ਕਨਵੋਕੇਸ਼ਨ 'ਚ ਪੁੱਜੇ ਰਾਜਪਾਲ ਕਟਾਰੀਆ; 1,644 ਵਿਦਿਆਰਥੀਆਂ ਨੂੰ...
  • accident in jalandhar
    ਜਲੰਧਰ 'ਚ ਭਿਆਨਕ ਸੜਕ ਹਾਦਸਾ! 10 ਮਹੀਨਿਆਂ ਦੀ ਬੱਚੀ ਦੀ ਗਈ ਜਾਨ
  • cm bhagwant mann at opening ceremony of the asian hockey champions trophy
    ਏਸ਼ੀਅਨ ਹਾਕੀ ਚੈਂਪੀਅਨਜ਼ ਟਰਾਫੀ ਦੇ ਉਦਘਾਟਨੀ ਸਮਾਰੋਹ 'ਚ ਪੁੱਜੇ CM ਭਗਵੰਤ ਮਾਨ,...
Trending
Ek Nazar
yash global premiere ramayana gold brooch

LA 'ਚ ਰੈੱਡ ਕਾਰਪੇਟ 'ਤੇ ਛਾਏ ਯਸ਼! ਰਾਵਣ ਦੇ 10 ਸਿਰਾਂ ਵਾਲੇ ਗੋਲਡ ਬ੍ਰੋਚ ਨਾਲ...

auto rickshaw  truck  4 people

ਸਾਰਨ ਭਿਆਨਕ ਸੜਕ ਹਾਦਸਾ, ਜਵਾਕੜੀ ਸਣੇ 4 ਲੋਕਾਂ ਦੀ ਮੌਤ, ਪਿਆ ਚੀਕ-ਚਿਹਾੜਾ

this is how arjun bijlani makes karva chauth special for wife neha

ਕਰਵਾ ਚੌਥ 'ਤੇ ਅਰਜੁਨ ਬਿਜਲਾਨੀ ਨੇ ਪਤਨੀ ਨੇਹਾ ਨੂੰ ਦਿੱਤਾ ਵੱਡਾ ਸਰਪ੍ਰਾਈਜ਼,...

sonam khan reveals she had a secret crush on sanjay dutt

'ਉਨ੍ਹਾਂ ਨੂੰ ਤਾਂ ਭਣਕ ਤੱਕ ਨਹੀਂ ਸੀ...'; ਸੰਜੇ ਦੱਤ 'ਤੇ ਫਿਦਾ ਸੀ ਇਹ...

flavio bolsonaro receive us visas

ਬ੍ਰਾਜ਼ੀਲ ਦੇ ਫਲੇਵੀਓ ਬੋਲਸੋਨਾਰੋ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਦੇਵਾਂਗੇ ਅਮਰੀਕੀ...

fresno police chief apologized

ਫਰਿਜ਼ਨੋ ਪੁਲਸ ਮੁਖੀ ਮਿੰਡੀ ਕਾਸਟੋ ਨੇ ਨੈਣਦੀਪ ਸਿੰਘ ਚੰਨ ਤੋਂ ਮੰਗੀ ਮੁਆਫ਼ੀ

donald trump alleged

ਡੋਨਾਲਡ ਟਰੰਪ ਨੇ ਬ੍ਰਾਜ਼ੀਲ ਦੀਆਂ ਰਾਸ਼ਟਰਪਤੀ ਚੋਣਾਂ 'ਚ ਲਗਾਇਆ "ਧੋਖਾਧੜੀ" ਦਾ...

canada us trade talks

ਕੈਨੇਡਾ ਦੀਆਂ ਵਪਾਰਕ ਮੰਗਾਂ ਦੇ ਨੇੜੇ ਆ ਰਿਹਾ ਹੈ ਅਮਰੀਕਾ :  ਕਾਰਨੀ

voting  in israel

ਇਜ਼ਰਾਈਲ 'ਚ ਵੋਟਿੰਗ ਜਾਰੀ, ਸਵੇਰੇ 10 ਵਜੇ ਤੱਕ ਰਿਕਾਰਡ 16.68 ਪ੍ਰਤੀਸ਼ਤ ਵੋਟਿੰਗ

diwali celebrations in new york

ਨਿਊਯਾਰਕ 'ਚ ਦੀਵਾਲੀ ਦੀ ਧੂਮ, ਟਾਈਮਜ਼ ਸਕੁਏਅਰ 'ਤੇ ਭਾਰਤੀ ਸੱਭਿਆਚਾਰ ਅਤੇ...

police negligence reviewed

ਬ੍ਰਿਟੇਨ 'ਚ ਪੰਜਾਬੀ ਨੌਜਵਾਨ ਨੇ ਕੀਤਾ ਕਤਲ, ਪੁਲਸ ਲਾਪ੍ਰਵਾਹੀ ਦੀ ਹੋਵੇਗੀ...

foreign media restrictions

ਪਾਕਿਸਤਾਨ 'ਚ ਵਿਦੇਸ਼ੀ ਮੀਡੀਆ 'ਤੇ ਪਾਬੰਦੀਆਂ; ਤਿੰਨ ਵੱਡੇ ਸ਼ਹਿਰਾਂ ਤੋਂ ਬਾਹਰ...

perm program

ਵ੍ਹਾਈਟ ਹਾਊਸ ਨੇ PERM ਪ੍ਰੋਗਰਾਮ ਨੂੰ ਆਧੁਨਿਕ ਬਣਾਉਣ ਦੇ ਪ੍ਰਸਤਾਵ ਦੀ ਸਮੀਖਿਆ...

ipl 2027 auction date fixed

IPL 2027 ਦੀ ਨਿਲਾਮੀ ਦੀ ਤਾਰੀਖ਼ ਹੋਈ FIX ! ਗੋਆ 'ਚ ਇਸ ਦਿਨ ਲੱਗੇਗੀ ਖਿਡਾਰੀਆਂ...

trilateral talks

ਯੂਕਰੇਨ, ਅਮਰੀਕਾ ਅਤੇ ਰੂਸ ਨਵੰਬਰ 'ਚ ਕਰਨਗੇ ਤਿੰਨ-ਪੱਖੀ ਗੱਲਬਾਤ , ਜ਼ੇਲੇਂਸਕੀ...

shehbaz sharif to visit russia

ਪਾਕਿਸਤਾਨੀ PM ਸ਼ਾਹਬਾਜ਼ ਸ਼ਰੀਫ਼ ਆਉਣ ਵਾਲੇ ਹਫ਼ਤਿਆਂ 'ਚ ਜਾਣਗੇ ਰੂਸ

incident with newlywed woman

ਪਾਕਿਸਤਾਨ 'ਚ ਨਵ-ਵਿਆਹੁਤਾ ਦਾ ਗੋਲੀ ਮਾਰ ਕੇ ਕਤਲ, ਵਿਆਹ ਦਾ ਪ੍ਰਸਤਾਵ ਠੁਕਰਾਉਣ...

former prime minister yasuo fukuda

ਜਾਪਾਨ ਦੇ ਸਾਬਕਾ ਪ੍ਰਧਾਨ ਮੰਤਰੀ ਯਾਸੂਓ ਫੁਕੁਦਾ ਨੇ 90 ਸਾਲ ਦੀ ਉਮਰ 'ਚ ਲਿਆ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਪੰਜਾਬ ਦੀਆਂ ਖਬਰਾਂ
    • lawyer booked in canteen operator  s death case
      ਕੰਟੀਨ ਸੰਚਾਲਕ ਦੀ ਮੌਤ ਮਾਮਲੇ 'ਚ ਵਕੀਲ ’ਤੇ ਮਾਮਲਾ ਦਰਜ
    • uranium levels in bathinda  s groundwater will be tested
      ਬਠਿੰਡਾ ਦੇ ਧਰਤੀ ਹੇਠਲੇ ਪਾਣੀ ’ਚ ਯੂਰੇਨੀਅਮ ਦੀ ਹੋਵੇਗੀ ਜਾਂਚ, ਇਕੱਠੇ ਕੀਤੇ...
    • big relief for thousands of rapido drivers in chandigarh
      ਚੰਡੀਗੜ੍ਹ 'ਚ RAPIDO ਦੇ ਹਜ਼ਾਰਾਂ ਡਰਾਈਵਰਾਂ ਨੂੰ ਵੱਡੀ ਰਾਹਤ, ਪ੍ਰਸ਼ਾਸਨ ਨੇ ਬਹਾਲ...
    • accident  farmer  market  paddy
      ਠੱਠਾ ਨੇੜੇ ਵੱਡਾ ਹਾਦਸਾ, ਮੰਡੀ 'ਚ ਝੋਨਾ ਲੈ ਕੇ ਜਾ ਰਹੇ ਕਿਸਾਨ ਦੀ ਦਰਦਨਾਕ ਮੌਤ
    • important news regarding the punjab assembly elections
      ਪੰਜਾਬ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਅਹਿਮ ਖ਼ਬਰ, 12 ਨਵੰਬਰ ਤੋਂ ਸ਼ੁਰੂ ਹੋਵੇਗੀ...
    • school timings change from november 1
      1 ਨਵੰਬਰ ਤੋਂ ਬਦਲੇਗਾ ਸਕੂਲਾਂ ਦਾ ਸਮਾਂ, ਚੰਡੀਗੜ੍ਹ 'ਚ ਵਧਦੀ ਠੰਡ ਦੇ ਮੱਦੇਨਜ਼ਰ...
    • accident in ludhiana
      ਓਵਰਹਾਈਟ ਟਿੱਪਰ ਨੇ ਖੰਭੇ ਨੂੰ ਮਾਰੀ ਟੱਕਰ, ਕਈ ਇਲਾਕਿਆਂ ’ਚ ਬਿਜਲੀ ਸਪਲਾਈ ਠੱਪ
    • cia staff sirhind
      ਸੀ.ਆਈ.ਏ. ਸਟਾਫ਼ ਸਰਹਿੰਦ ਵੱਲੋਂ 500 ਗ੍ਰਾਮ ਅਫ਼ੀਮ ਸਮੇਤ ਇਕ ਵਿਅਕਤੀ ਗ੍ਰਿਫ਼ਤਾਰ
    • medical store video
      ਮੈਡੀਕਲ ਸਟੋਰ 'ਤੇ ਲੱਗੇ ਨਸ਼ੀਲੀਆਂ ਗੋਲੀਆਂ ਵੇਚਣ ਦੇ ਦੋਸ਼! ਵੀਡੀਓ ਵਾਇਰਲ ਹੋਣ...
    • ed on tarun khosla
      ED ਵੱਲੋਂ ਟ੍ਰੈਵਲ ਏਜੰਟ ਤਰੁਣ ਖ਼ੋਸਲਾ ਦੀ ਗ੍ਰਿਫ਼ਤਾਰੀ ਮਗਰੋਂ ਸਨਸਨੀਖੇਜ਼ ਖ਼ੁਲਾਸੇ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +