ਚੰਡੀਗੜ੍ਹ- ਅੱਜ ਸ਼ਨੀਵਾਰ ਨੂੰ ਅਕਾਲੀ ਦਲ ਨੇ ਚੰਡੀਗੜ੍ਹ 'ਚ ਪ੍ਰੈੱਸ ਕਾਨਫਰੰਸ ਕੀਤੀ, ਜਿਸ 'ਚ ਉਨ੍ਹਾਂ ਨੇ ਮੁੱਖ ਮੁੱਦਾ ਵਿੱਤ ਮੰਤਰੀ ਵਲੋਂ ਬਜਟ ਸੈਸ਼ਨ 'ਚ ਬੋਲੇ ਝੂਠ 'ਤੇ ਅੰਕੜੇ ਪੇਸ਼ ਕੀਤੇ ਗਏ ਹਨ। ਪ੍ਰੈੱਸ ਕਾਨਫੰਰਸ ਦੌਰਾਨ ਸੁਖਬੀਰ ਨੇ ਕਿਹਾ ਕਿ ਮਨਪ੍ਰੀਤ ਖੁਦ ਸੀ. ਐੱਮ ਬਣਨਾ ਚਾਹੁੰਦਾ ਸੀ ਇਸ ਲਈ ਉਸ ਨੇ ਪੰਜਾਬ ਨੂੰ ਬਰਬਾਦ ਕਰਕੇ ਕੈਪਟਨ ਦੀ ਬਦਨਾਮੀ ਕਰਨੀ ਚਾਹੀ। ਮਨਪ੍ਰੀਤ ਹੀਰੋ ਬਣਨਾ ਚਾਹੰਦਾ ਹੈ ਪਰ ਜੀਰੋ ਕਰਦੇ ਹੀਰੋ ਨਹੀਂ ਬਣ ਸਕਦਾ।
ਖੰਨਾ ਪੁਲਸ ਨੇ ਨਾਕਾਬੰਦੀ ਦੌਰਾਨ 1353 ਦੇਸੀ ਸ਼ਰਾਬ ਦੀਆਂ ਬੋਤਲਾਂ ਕੀਤੀਆਂ ਬਰਾਮਦ
NEXT STORY