ਜਲੰਧਰ, (ਮਹੇਸ਼)— ਥਾਣਾ ਕੈਂਟ ਦੀ ਪੁਲਸ ਨੇ 12 ਬੋਤਲਾਂ ਨਾਜਾਇਜ਼ ਸ਼ਰਾਬ ਸਮੇਤ ਇਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ। ਐੱਸ. ਐੱਚ. ਓ. ਕੈਂਟ ਰਾਮਪਾਲ ਨੇ ਦੱਸਿਆ ਕਿ ਏ. ਐੱਸ. ਆਈ. ਜਸਵੰਤ ਸਿੰਘ ਵਲੋਂ ਸਮੇਤ ਪੁਲਸ ਪਾਰਟੀ ਰਾਮਾਮੰਡੀ ਚੌਕ ਨੇੜਿਓਂ ਫੜੇ ਗਏ ਮੁਲਜ਼ਮ ਦੀ ਪਛਾਣ ਸੰਜੇ ਸੋਨਕਰ ਪੁੱਤਰ ਹਰੀ ਚੰਦ ਵਾਸੀ ਭੂਰਮੰਡੀ ਜਲੰਧਰ ਕੈਂਟ ਵਜੋਂ ਹੋਈ ਹੈ। ਉਸ ਦੇ ਖਿਲਾਫ ਥਾਣਾ ਕੈਂਟ 'ਚ ਕੇਸ ਦਰਜ ਕਰ ਲਿਆ ਗਿਆ ਹੈ। ਐੱਸ. ਐੱਚ. ਓ. ਰਾਮਪਾਲ ਮੁਤਾਬਕ ਸੰਜੇ ਨੇ ਨਾਜਾਇਜ਼ ਸ਼ਰਾਬ ਪਲਾਸਟਿਕ ਦੇ ਲਿਫਾਫੇ 'ਚ ਲੁਕਾਈ ਹੋਈ ਸੀ।
ਮਹਿਲਾ ਸਮੇਤ 2 ਕਾਰ ਸਵਾਰਾਂ ਨੇ ਜ਼ਿਲਾ ਭਾਜਪਾ ਜਨਰਲ ਸਕੱਤਰ 'ਤੇ ਕੀਤੀ ਹਮਲੇ ਦੀ ਕੋਸ਼ਿਸ਼
NEXT STORY