ਤਰਨਤਾਰਨ (ਵਿਜੇ ਅਰੋੜਾ) : ਤਰਨਤਾਰਨ 'ਚ ਰੇਹੜੀ ਯੂਨੀਅਨ ਵਲੋਂ ਐੱਸ.ਡੀ.ਐੱਮ. ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ। ਰੇਹੜੀ ਯੂਨੀਅਨ ਦਾ ਕਹਿਣਾ ਹੈ ਕਿ ਐੱਸ.ਡੀ.ਐੱਮ. ਵਲੋਂ ਜੋ ਲੱਕੀ ਡਰਾਅ ਕੱਢੇ ਗਏ ਹਨ ਉਨ੍ਹਾਂ ਨੂੰ ਉਹ ਮਨਜ਼ੂਰ ਨਹੀਂ।
ਇਹ ਵੀ ਪੜ੍ਹੋ : ਨਿੱਜੀ ਬੱਸ ਮਾਲਕਾਂ ਨੇ ਪੰਜਾਬ ਸਰਕਾਰ ਕੀਤਾ ਰੋਸ ਪ੍ਰਦਰਸ਼ਨ
ਦੂਜੇ ਪਾਸੇ ਇਸ ਸਬੰਧੀ ਐੱਸ.ਡੀ.ਐੱਮ. ਰਜਨੀਸ਼ ਅਰੋੜਾ ਦਾ ਕਹਿਣਾ ਹੈ ਕਿ ਸਾਡਾ ਜ਼ਿਲਾ ਕੋਰੋਨਾ ਮੁਕਤ ਹੈ। ਉਨ੍ਹਾਂ ਕਿਹਾ ਕਿ ਰੇਹੜੀਆਂ ਵਾਲੇ ਸੋਸ਼ਲ ਡਿਸਟੈਸਿੰਗ ਨਹੀਂ ਰੱਖ ਪਾ ਰਹੇ, ਜਿਸ ਦੇ ਚੱਲਦੇ ਇਹ ਲੱਕੀ ਡਰਾਅ ਕੱਢੇ ਗਏ ਹਨ। ਜੇਕਰ ਇਸ ਦੀ ਕੋਈ ਪਾਲਣਾ ਨਹੀਂ ਕਰਦਾ ਤਾਂ ਉਸ ਖਿਲਾਫ ਪੁਲਸ ਕਾਰਵਾਈ ਕਰੇਗੀ।
ਸਵਾਰੀਆਂ ਦੀ ਘਾਟ ਕਾਰਨ 90 ਫੀਸਦੀ ਬੱਸਾਂ ਦੀ ਨਹੀਂ ਵੱਜੀ 'ਸੈਲਫ'
NEXT STORY