ਬਠਿੰਡਾ, (ਬੀ. ਐੱਨ. 376/8)- ਮਸ਼ਹੂਰ ਜਿਊਲਰੀ ਬ੍ਰਾਂਡ ਤਨਿਸ਼ਕ ਨੇ ਆਪਣੀ ਜਿਊਲਰੀ ਦੇ ਸਾਰੇ ਕੁਲੈਕਸ਼ਨਾਂ 'ਤੇ ਇਕ ਸ਼ਾਨਦਾਰ ਆਫਰ ਪੇਸ਼ ਕੀਤੀ ਹੈ। ਗਾਹਕ ਹੁਣ ਤਨਿਸ਼ਕ ਦੇ ਕੁਲੈਕਸ਼ਨਾਂ 'ਚ ਮੌਜੂਦ ਸ਼ਾਨਦਾਰ ਰੇਂਜ ਦੇ ਡਾਇਮੰਡ 'ਤੇ 20 ਫੀਸਦੀ ਦੀ ਛੋਟ ਪਾ ਸਕਦੇ ਹਨ। ਜ਼ਿਆਦਾ ਖਰੀਦਦਾਰੀ 'ਤੇ ਜ਼ਿਆਦਾ ਡਿਸਕਾਊਂਟ ਦਾ ਆਫਰ ਦੇਸ਼ ਭਰ 'ਚ ਸਥਿਤ ਤਨਿਸ਼ਕ ਦੇ ਸਾਰੇ ਸਟੋਰਾਂ 'ਤੇ 27 ਤੋਂ ਸ਼ੁਰੂ ਹੋ ਕੇ 3 ਸਤੰਬਰ ਤੱਕ ਚੱਲੇਗਾ। ਤਨਿਸ਼ਕ ਜਿਊਲਰੀ ਦੇ 30,000 ਤੋਂ ਘੱਟ ਦੀ ਡਾਇਮੰਡ ਜਿਊਲਰੀ 'ਤੇ 5 ਫੀਸਦੀ ਦੀ ਛੋਟ ਤੋਂ ਲੈ ਕੇ 15 ਲੱਖ ਰੁਪਏ ਤੋਂ ਜ਼ਿਆਦਾ ਦੀ ਜਿਊਲਰੀ ਖਰੀਦਣ 'ਤੇ 50 ਫੀਸਦੀ ਛੋਟ ਤੱਕ ਇਸ ਡਿਸਕਾਊਂਟ ਸੀਜ਼ਨ 'ਚ ਸ਼ਾਨਦਾਰ ਆਫਰ ਪੇਸ਼ ਕੀਤੇ ਜਾ ਰਹੇ ਹਨ। ਬਠਿੰਡਾ ਦੇ ਤਨਿਸ਼ਕ ਸ਼ੋਅਰੂਮ ਦੇ ਸੰਚਾਲਕ ਸ਼੍ਰੀ ਸੰਜੀਵ ਕੁਮਾਰ ਅਤੇ ਰਮਨ ਗੋਇਲ ਨੇ ਕਿਹਾ ਕਿ ਗਾਹਕ ਬੜੀ ਦਿਲਚਸਪੀ ਨਾਲ ਆਪਣੇ ਲਈ ਡਾਇਮੰਡਸ ਖਰੀਦ ਦੇ ਹਨ।
ਨੌਜਵਾਨ ਨੇ ਗੁਆਂਢੀ ਨੂੰ ਮਾਰ ਦੇਣ ਦੀ ਨੀਅਤ ਨਾਲ ਪਿਲਾਈ ਜ਼ਹਿਰੀਲੀ ਦਵਾਈ, 1 ਨਾਮਜ਼ਦ
NEXT STORY