ਮੋਗਾ (ਪਵਨ ਗਰੋਵਰ, ਗੋਪੀ ਰਾਊਕੇ)-ਸ਼੍ਰੋਮਣੀ ਅਕਾਲੀ ਦਲ ਐੱਸ. ਸੀ. ਵਿੰਗ ਵੱਲੋਂ ਅੱਜ ਜ਼ਿਲਾ ਪੱਧਰੀ ਜਥੇਬੰਧਕ ਢਾਂਚੇ ਦੀ ਦੂਜੀ ਸੂਚੀ ਦਾ ਐਲਾਨ ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਜਥੇਦਾਰ ਤੋਤਾ ਸਿੰਘ, ਜ਼ਿਲਾ ਪ੍ਰਧਾਨ ਤੀਰਥ ਸਿੰਘ ਮਾਹਲਾ ਅਤੇ ਸ਼੍ਰੋਮਣੀ ਅਕਾਲੀ ਦਲ ਐੱਸ. ਸੀ. ਵਿੰਗ ਦੇ ਜ਼ਿਲਾ ਪ੍ਰਧਾਨ ਭੁਪਿੰਦਰ ਸਿੰਘ ਸਾਹੋਕੇ ਵੱਲੋਂ ਕੀਤਾ ਗਿਆ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲਾ ਪ੍ਰਧਾਨ ਭੁਪਿੰਦਰ ਸਿੰਘ ਸਾਹੋਕੇ ਨੇ ਕਿਹਾ ਕਿ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ, ਵਿੰਗ ਦੇ ਕੌਮੀ ਪ੍ਰਧਾਨ ਗੁਲਜ਼ਾਰ ਸਿੰਘ ਰਣੀਕੇ ਦੇ ਹੁਕਮਾਂ 'ਤੇ ਸਾਬਕਾ ਮੰਤਰੀ ਜਥੇਦਾਰ ਤੋਤਾ ਸਿੰਘ ਅਤੇ ਜ਼ਿਲਾ ਪ੍ਰਧਾਨ ਤੀਰਥ ਸਿੰਘ ਮਾਹਲਾ ਸਮੇਤ ਸਮੁੱਚੀ ਲੀਡਰਸ਼ਿਪ ਨਾਲ ਸਲਾਹ-ਮਸ਼ਵਰੇ ਮਗਰੋਂ ਪਾਰਟੀ ਦੇ ਜ਼ਿਲਾ ਪੱਧਰੀ ਢਾਂਚੇ 'ਚ ਮਿਹਨਤੀ ਆਗੂਆਂ ਨੂੰ ਸਥਾਨ ਦਿੱਤਾ ਗਿਆ ਹੈ।
ਉਨ੍ਹਾਂ ਆਖਿਆ ਕਿ ਸ਼੍ਰੋਮਣੀ ਅਕਾਲੀ ਦਲ ਐੱਸ. ਸੀ. ਵਿੰਗ ਵੱਲੋਂ ਪਾਰਟੀ ਦੀ ਮਜ਼ਬੂਤੀ ਲਈ ਆਉਣ ਵਾਲੇ ਦਿਨਾਂ 'ਚ ਸਰਗਰਮੀਆਂ ਨੂੰ ਹੋਰ ਤੇਜ਼ ਕੀਤਾ ਜਾਵੇਗਾ। ਮਾਹਲਾ ਸਿੰਘ ਠੱਠੀ ਭਾਈ, ਲਾਲ ਸਿੰਘ ਸਮਾਧ ਭਾਈ, ਸੁਖਮੰਦਰ ਸਿੰਘ ਦੌਧਰ, ਮਲਕੀਤ ਸਿੰਘ ਖਾਈ (ਸਾਰੇ ਸਰਪ੍ਰਸਤ), ਸਰਪੰਚ ਰਣਧੀਰ ਸਿੰਘ ਥਰਾਜ (ਸਕੱਤਰ ਜਨਰਲ), ਇਕਬਾਲ ਸਿੰਘ ਭੱਟੀ ਧੂੜਕੋਟ, ਜਸਵੰਤ ਸਿੰਘ ਰਣੀਆਂ, ਹਰਜਿੰਦਰ ਸਿੰਘ ਸੇਖੋਂ ਰਣਸੀਂਹ, ਜਸਵਿੰਦਰ ਸਿੰਘ ਖੋਟੇ, ਜਸਵਿੰਦਰ ਦੀਦਰੇਵਾਲਾ, ਡਾ. ਸਵਰਨ ਕੜਿਆਲ, ਕੈਪਟਨ ਮਲਕੀਤ ਸਿੰਘ ਕਿਸ਼ਨਪੁਰਾ, ਨਸੀਬ ਸਿੰਘ ਰੱਤੂ, ਪ੍ਰਿਥੀ ਸਿੰਘ ਐੱਮ. ਸੀ., ਨਿਰਮਲ ਸਿੰਘ ਜੋਗੇਵਾਲਾ, ਮਨਜੀਤ ਸਿੰਘ ਬੁੱਟਰ, ਕੁਲਵੰਤ ਸਿੰਘ ਬੱਬੂ ਐੱਮ. ਸੀ., ਸਰਪੰਚ ਦਰਸ਼ਨ ਸਿੰਘ ਭੀਮ ਸਮਾਧ ਭਾਈ, ਪਰਮਜੀਤ ਸਿੰਘ ਆਲਮਵਾਲਾ, ਨੰਬਰਦਾਰ ਅਜੈਬ ਸਿੰਘ ਰਣੀਆਂ (ਸਾਰੇ ਸੀਨੀਅਰ ਮੀਤ ਪ੍ਰਧਾਨ) ਹਰਬੰਸ ਸਿੰਘ ਰੋਡੇ ਮੈਂਬਰ ਜ਼ਿਲਾ ਪ੍ਰੀਸ਼ਦ, ਬਲਵਿੰਦਰ ਸਿੰਘ ਬਿਲਾਸਪੁਰ, ਜਗਦੇਵ ਸਿੰਘ ਬੌਡੇ, ਚੌਧਰੀ ਜਿੰਦਰਪਾਲ ਸਿੰਘ ਮੋਗਾ, ਗੁਰਚਰਨ ਸਿੰਘ ਸਮਾਧ ਭਾਈ, ਸ਼ਮਸ਼ੇਰ ਜੋਤੀ ਢੁੱਡੀਕੇ, ਅਵਤਾਰ ਸਿੰਘ ਨੱਥੋਕੇ, ਸਰਪੰਚ ਕੁਲਦੀਪ ਸਿੰਘ ਕੋਕਰੀ, ਪ੍ਰਮਿੰਦਰ ਸਫਰੀ ਐੱਮ. ਸੀ. ਮੋਗਾ, ਜੰਗੀਰ ਸਿੰਘ ਸੰਘੇੜਾ, ਹਰਵਿੰਦਰ ਵਿੱਕੀ ਬਾਘਾਪੁਰਾਣਾ, ਮਾਸਟਰ ਬਲਵੀਰ ਸਿੰਘ ਮੋਗਾ, ਸਾਬਕਾ ਸਰਪੰਚ ਹਰਬੰਸ ਸਿੰਘ ਲਧਾਈਕੇ, ਗੁਰਦੀਪ ਸਿੰਘ ਰੌਂਤਾ, ਗੁਰਮੀਤ ਸਿੰਘ ਅਜੀਤਵਾਲ, ਸਾਬਕਾ ਸਰਪੰਚ ਅੰਗਰੇਜ਼ ਸਿੰਘ ਵੱਡਾ ਘਰ, ਬਲਵਿੰਦਰ ਸਿੰਘ ਐੱਮ. ਸੀ. ਬਾਘਾਪੁਰਾਣਾ, ਜਸਵੀਰ ਸਿੰਘ ਐੱਮ. ਸੀ. ਕੋਟ ਈਸੇ ਖਾਂ, ਓਮ ਪ੍ਰਕਾਸ਼ ਐੱਮ. ਸੀ. ਕੋਟ ਈਸੇ ਖਾਂ, ਮੁਖਤਿਆਰ ਸਿੰਘ ਪੱਤੋ, ਹਰਦਿਆਲ ਸਿੰਘ ਰਣੀਆਂ (ਸਾਰੇ ਮੀਤ ਪ੍ਰਧਾਨ) ਸਾਬਕਾ ਸਰਪੰਚ ਸੰਤੋਖ ਸਿੰਘ ਬਿਲਾਸਪੁਰ, ਸੂਬੇਦਾਰ ਚੰਦ ਸਿੰਘ ਰਾਮਾ, ਨੰਬਰਦਾਰ ਨਿਰਮਲ ਸਿੰਘ ਬਿਲਾਸਪੁਰ, ਕੇਵਲ ਸਿੰਘ ਰਾਮਾ, ਦਰਸ਼ਨ ਸਿੰਘ ਰਣੀਆਂ, ਸਾਬਕਾ ਸਰਪੰਚ ਗੋਰਾ ਚੂਹੜਚੱਕ, ਡਾ. ਕੇਵਲ ਰਣੀਆਂ, ਡਾ. ਕਰਨੈਲ ਸਿੰਘ ਪੁਰਾਣੇਵਾਲਾ, ਸਰਪੰਚ ਸਤਪਾਲ ਸਿੰਘ ਤਖਾਣਵੱਧ, ਸਾਬਕਾ ਸਰਪੰਚ ਦਲਜੀਤ ਭਾਗੀਕੇ, ਬੁੱਧ ਸਿੰਘ ਰਾਊਕੇ, ਬਾਬਾ ਦਰਸ਼ਨ ਸਿੰਘ ਸਮਾਲਸਰ, ਸ਼ਿੰਦਰ ਸਰਪੰਚ ਲੰਗੇਆਣਾ, ਕੌਰ ਸਿੰਘ ਸਾਬਕਾ ਸਰਪੰਚ ਮੱਲਕੇ, ਦਿਲਬਾਗ ਸਿੰਘ ਬਿੱਟੂ ਮੋਗਾ, ਮਲਕੀਤ ਮੀਤੀ ਰਣੀਆਂ, ਜਗਸੀਰ ਸਿੰਘ ਚੁੱਪੀਕੀਤੀ, ਬੇਅੰਤ ਬਘੇਲਾ, ਅਜਮੇਰ ਸਿੰਘ ਸੰਮਤੀ ਮੈਂਬਰ ਦੀਨਾ, ਸਰਪੰਚ ਸੋਹਣ ਸਿੰਘ ਕਪੂਰੇ, ਗੁਰਇਕਬਾਲ ਸਿੰਘ ਨੈਸਲੇ, ਸਰਪੰਚ ਬਲਕਾਰ ਸਿੰਘ ਕੋਟਲਾ, ਸਾਬਕਾ ਸਰਪੰਚ ਬਲਵੀਰ ਸਿੰਘ ਮਾਹਲਾ, ਡਾ. ਜਗਜੀਤ ਸਿੰਘ ਜੀਂਦੜਾ, ਗੁਰਦੀਪ ਸਿੰਘ ਸਰਪੰਚ ਸਮਾਲਸਰ, ਸਰਪੰਚ ਲੇਖ ਰਾਜ ਰਾਜੇਆਣਾ, ਜਗਰਾਜ ਰਾਜੂ ਕੁੱਸਾ (ਸਾਰੇ ਜਨਰਲ ਸਕੱਤਰ) ਚੁਣੇ ਗਏ। ਪ੍ਰਧਾਨ ਸਾਹੋਕੇ ਨੇ ਦੱਸਿਆ ਕਿ ਜਥੇਬੰਧਕ ਸਕੱਤਰਾਂ ਤੇ ਵਰਕਿੰਗ ਕਮੇਟੀ ਮੈਂਬਰਾਂ ਦੀ ਸੂਚੀ ਜਲਦ ਹੀ ਜਾਰੀ ਕੀਤੀ ਜਾਵੇਗੀ।
ਬਾਦਲ ਸਰਕਾਰ ਨੇ 10 ਸਾਲਾਂ ਦੌਰਾਨ ਪੰਜਾਬ ਨੂੰ ਕੰਗਾਲ ਕੀਤਾ : ਧਰਮਸੌਤ
NEXT STORY