ਮੁੰਬਈ— ਜਦੋਂ ਦੋ ਲੋਕ ਇੱਕ ਰਿਸ਼ਤੇ 'ਚ ਜੁੜ ਦੇ ਹਨ ਤਾਂ ਉਨ੍ਹਾਂ ਨੂੰ ਸੰਬੰਧ ਹੀ ਗਹਿਰਾਈ ਤੱਕ ਜੋੜਦਾ ਹੈ। ਪਰ ਪਹਿਲੀ ਵਾਰ ਇਸ ਰਿਸ਼ਤੇ ਦਾ ਅਹਿਸਾਸ ਕੁਝ ਹੋਰ ਹੀ ਹੁੰਦਾ ਹੈ। ਇਸ ਨਾਲ ਸਰੀਰਕ, ਮਾਨਸਿਕ ਤੌਰ ਤੇ ਬਹੁਤ ਸਾਰੇ ਬਦਲਾਅ ਆਉਂਦੇ ਹਨ। ਪਹਿਲੀ ਵਾਰ ਸੰਬੰਧ ਬਣਾਉਣ 'ਚ ਬਹੁਤ ਜ਼ਿਆਦਾ ਘਬਰਾਹਟ ਮਹਿਸੂਸ ਹੁੰਦੀ ਹੈ, ਪ੍ਰੰਤੂ ਜਦੋਂ ਤੁਸੀਂ ਆਪਣੇ ਸਾਥੀ ਦੇ ਨਾਲ ਇੱਕ ਬਾਰ ਸੰਬੰਧ ਬਣਾ ਲੈਂਦੇ ਹੋ ਤਾਂ ਤੁਹਾਨੂੰ ਕੁਝ ਅਜੀਬ ਅਤੇ ਚੰਗੀਆਂ ਚੀਜ਼ਾਂ ਵੀ ਮਹਿਸੂਸ ਹੁੰਦੀਆਂ ਹਨ ਜ਼ਿਆਦਾਤਰ ਹਰ ਕਿਸੇ ਦੇ ਨਾਲ ਅਜਿਹਾ ਹੀ ਹੁੰਦਾ ਹੈ।
1. ਸੰਬੰਧ ਬਣਉਣ ਦੇ ਬਾਅਦ ਸਾਥੀ ਇੱਕ ਦੂਸਰੇ ਦੇ ਜ਼ਿਆਦਾ ਕਰੀਬ ਮਹਿਸੂਸ ਕਰਦੇ ਹਨ, ਉਨ੍ਹਾਂ ਵਿੱਚ ਦਾ ਰਿਸ਼ਤਾ ਹੋਰ ਵੀ ਗਹਿਰਾ ਹੁੰਦਾ ਹੋ ਜਾਂਦਾ ਹੈ।
2. ਸੰਬੰਧ ਬਣਾਉਣ ਦੇ ਬਾਅਦ ਤੁਸੀਂ ਖੁਦ ਨੂੰ ਬਿਲਕੁਲ ਤਨਾਅ ਮੁਕਤ ਮਹਿਸੂਸ ਕਰੋਗੇ, ਪਹਿਲਾਂ ਨਾਲੋਂ ਜ਼ਿਆਦਾ ਐਨਰਜੀ ਮਹਿਸੂਸ ਕਰੋਗੇ।
3. ਇਸ ਨਾਲ ਤੁਹਾਨੂੰ ਚੰਗੀ ਅਤੇ ਗਹਿਰੀ ਨੀਂਦ ਆਉਂਦੀ ਹੈ ਕਿਉਂਕਿ ਮਨ ਬਿਲਕੁਲ ਸ਼ਾਂਤ ਹੋ ਜਾਂਦਾ ਹੈ। ਇਸ ਪ੍ਰਕਿਰਿਆ ਨੂੰ ਨੀਂਦ ਲਿਆਉਣ ਦੇ ਲਈ ਕਾਰੀਗਰ ਤਰੀਕਾ ਮੰਨਿਆ ਗਿਆ ਹੈ।
4. ਇਸ ਨਾਲ ਤੁਹਾਡੇ ਚਿਹਰੇ 'ਤੇ ਇੱਕ ਅਲੱਗ ਤਰ੍ਹਾਂ ਦੀ ਚਮਕ ਆਉਂਦੀ ਹੈ।
5. ਸੰਬੰਧ ਬਣਾਉਣ ਨੂੰ ਇੱਕ ਵਧੀਆ ਕਸਰਤ ਮੰਨਿਆ ਗਿਆ ਹੈ। ਇਸਨੂੰ ਰੋਜ਼ਾਨਾ ਕਰਨ ਨਾਲ ਤੁਹਾਡੀ ਬਹੁਤ ਕੈਲੋਰੀਜ ਖਰਚ ਹੁੰਦੀ ਹੈ।
6. ਇਸ ਨਾਲ ਤੁਸੀਂ ਇੱਕ ਦੂਸਰੇ ਪ੍ਰਤੀ ਪਿਆਰ ਮਹਿਸੂਸ ਕਰਦੇ ਹੋ, ਬਿਸਤਰ ਤੇ ਚੰਗਾ ਸਮਾਂ ਬਿਤਾਉਣ ਦੇ ਬਾਅਦ ਤੁਹਾਨੂੰ ਪਿਆਰ ਜਤਾਉਣ ਦੇ ਲਈ ਸ਼ਬਦਾਂ ਦੀ ਜ਼ਰੂਰਤ ਨਹੀਂ ਹੁੰਦੀ। ਇਸ ਨੂੰ ਸਿਰਫ ਸਮਝਿਆ ਜਾ ਸਕਦਾ ਹੈ।
ਸੰਬੰਧ ਨਾ ਬਣਾਉਣ ਨਾਲ ਹੋ ਸਕਦੀਆਂ ਹਨ ਕਈ ਬੀਮਾਰੀਆਂ
NEXT STORY