ਸੰਗਰੂਰ (ਰੂਪਕ,ਵਿਵੇਕ ਸਿੰਧਵਾਨੀ, ਰਵੀ,ਬੇਦੀ,ਹਰਿੰਦਰ,ਜ਼.ਬ)-ਜ਼ਿਲਾ ਪ੍ਰਸ਼ਾਸਨ ਵਲੋਂ ਕਾਰਜਸ਼ੀਲ ਪਹਿਲ ਸੋਸਾਇਟੀ ਅਤੇ ਦੁਰਗਾ ਸੇਵਾ ਦਲ ਸੰਗਰੂਰ ਵੱਲੋਂ ਸਰਦ ਰੁੱਤ ਨੂੰ ਦੇਖਦੇ ਹੋਏ ਲੋਡ਼ਵੰਦਾਂ ਦੀ ਸਹਾਇਤਾ ਲਈ ਸਿਵਲ ਹਸਪਤਾਲ ਸੰਗਰੂਰ ਵਿਖੇ ਇਕ ਸਾਦੇ ਪ੍ਰੋਗਰਾਮ ਦੌਰਾਨ ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਨੇ 100 ਕੰਬਲ, 100 ਆਟੇ ਦੀਅਾਂ ਥੈਲੀਆਂ, 100 ਰਜਾਈਆਂ ਅਤੇ 100 ਪੈਕੇਟ ਆਲੂਆਂ ਦੀਅਾਂ ਥੈਲੀਆਂ ਦੀ ਵੰਡ ਕੀਤੀ। ਇਸ ਮੌਕੇ ਸ਼੍ਰੀ ਦੁਰਗਾ ਸੇਵਾ ਦਲ ਸੋਸਾਇਟੀ ਦੇ ਪ੍ਰਧਾਨ ਅਰੂਪ ਸਿੰਗਲਾ, ਸਹਾਇਕ ਕਮਿਸ਼ਨਰ ਇਨਾਇਤ, ਦੇਵੀ ਸਿੰਗਲਾ, ਫਤਿਹ ਪ੍ਰਭਾਕਰ ਅਤੇ ਹੋਰ ਪਤਵੰਤੇ ਹਾਜ਼ਰ ਸਨ।
ਸੁੱਤੇ ਪ੍ਰਸ਼ਾਸਨ ਅਤੇ ਸੁੱਤੀ ਸਰਕਾਰ ਜਾਗ ਜਾਓ
NEXT STORY