Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    SUN, APR 26, 2026

    9:27:57 PM

  • mali defence minister saadio camara assassinated

    ਵੱਡੇ ਬਲਾਸਟ ਦੌਰਾਨ ਰੱਖਿਆ ਮੰਤਰੀ ਸਾਦੀਓ ਦੀ ਮੌਤ!...

  • fbi director kash patel likely to be fired

    ਕਾਸ਼ ਪਟੇਲ ਦੀ ਹੋ ਸਕਦੀ ਹੈ 'ਛੁੱਟੀ'! ਗੰਭੀਰ...

  • ruturaj gaikwad scored slowest fifty in ipl 2026 csk vs gt

    CSK ਦੇ ਕਪਤਾਨ ਨੇ ਬਣਾ'ਤਾ ਨਵਾਂ ਰਿਕਾਰਡ! ਮਾਰਿਆ...

  • golden opportunity to work in uae

    UAE 'ਚ ਬਾਈਕ ਰਾਈਡਰਾਂ ਨੂੰ 1 ਲੱਖ ਤੱਕ ਕਮਾਉਣ ਦਾ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Special Story News
  • ‘ਅਲਵਿਦਾ ਕਾਦਰ ਖਾਨ’

SPECIAL STORY News Punjabi(ਵਿਸ਼ੇਸ਼ ਟਿੱਪਣੀ)

‘ਅਲਵਿਦਾ ਕਾਦਰ ਖਾਨ’

  • Updated: 02 Jan, 2019 07:22 AM
Special Story
goodbye kader khan
  • Share
    • Facebook
    • Tumblr
    • Linkedin
    • Twitter
  • Comment

ਬਾਲੀਵੁੱਡ ਦੇ ਬਿਹਤਰੀਨ ਅਦਾਕਾਰ ਤੇ ਜ਼ਬਰਦਸਤ ਡਾਇਲਾਗ ਲੇਖਕ ਕਾਦਰ ਖਾਨ 81 ਸਾਲ ਦੀ ਉਮਰ ’ਚ ਇਸ ਦੁਨੀਆ ਨੂੰ ਅਲਵਿਦਾ ਕਹਿ ਗਏ। ਸਿਨੇ ਪ੍ਰੇਮੀ ਉਨ੍ਹਾਂ ਨੂੰ ਭੁਲਾ ਨਹੀਂ ਸਕਣਗੇ। ਆਖਰੀ ਵਾਰ ਸੰਨ 2015 ’ਚ ਉਹ ਫਿਲਮ ‘ਦਿਮਾਗ ਕਾ ਦਹੀ’ ਵਿਚ ਨਜ਼ਰ ਆਏ ਸਨ। 
ਇਕ ਚੈਨਲ ਨੂੰ ਦਿੱਤੀ ਇੰਟਰਵਿਊ ’ਚ ਕਾਦਰ ਖਾਨ ਨੇ ਆਪਣੇ ਬਚਪਨ ਦੇ ਸੰਘਰਸ਼ ਦੇ ਦਿਨਾਂ ਨੂੰ ਯਾਦ ਕਰਦਿਅਾਂ ਦੱਸਿਆ ਸੀ ਕਿ ਉਨ੍ਹਾਂ ਦੇ ਮਾਂ-ਬਾਪ ਅਫਗਾਨਿਸਤਾਨ ਦੀ ਰਾਜਧਾਨੀ ਕਾਬੁਲ ਤੋਂ ਥੋੜ੍ਹੀ ਦੂਰ ਰਹਿੰਦੇ ਸਨ। ਜਦੋਂ ਕਾਦਰ ਖਾਨ ਦਾ ਜਨਮ ਹੋਇਆ ਤਾਂ ਉਨ੍ਹਾਂ ਦੀ ਮਾਂ ਨੇ ਭਾਰਤ ਆਉਣ ਦਾ ਫੈਸਲਾ ਕੀਤਾ ਤੇ ਕਾਦਰ ਖਾਨ ਦੇ ਮਾਂ-ਬਾਪ ਮੁੰਬਈ ’ਚ ਆ ਕੇ ਵਸ ਗਏ। ਕਾਦਰ ਖਾਨ ਦਾ ਬਚਪਨ ਮੁੰਬਈ ਦੇ ਸਲੱਮ ਏਰੀਏ ’ਚ ਬੀਤਿਆ, ਜਿਥੇ ਸ਼ਰਾਬਖਾਨੇ ਅਤੇ ਜੂਏਖਾਨੇ ਤਾਂ ਸਨ ਹੀ, ਉਥੇ ਕਤਲ ਵੀ ਹੁੰਦੇ ਰਹਿੰਦੇ ਸਨ। 
ਇਸ ਦੌਰਾਨ ਕਾਦਰ ਖਾਨ ਦੇ ਮਾਂ-ਬਾਪ ਦਾ ਆਪਸ ’ਚ ਝਗੜਾ ਹੋਣਾ ਸ਼ੁਰੂ ਹੋ ਗਿਆ ਤੇ ਇਕ ਦਿਨ ਦੋਹਾਂ ਦਾ ਤਲਾਕ ਹੋ ਗਿਆ। ਉਸ ਤੋਂ ਬਾਅਦ ਪਾਕਿਸਤਾਨ ਤੋਂ ਕਾਦਰ ਖਾਨ ਦੇ ਮਾਮਾ ਤੇ ਨਾਨਾ ਆ ਗਏ, ਜਿਨ੍ਹਾਂ ਨੇ ਕਾਦਰ ਖਾਨ ਦੀ ਮਾਂ ਦਾ ਜ਼ਬਰਦਸਤੀ ਦੂਜਾ ਨਿਕਾਹ ਕਰਵਾ ਦਿੱਤਾ। ਕਾਦਰ ਖਾਨ ਦੇ ਮਤਰੇਏ ਪਿਤਾ ਵੀ ਕੋਈ ਕੰਮਕਾਰ ਨਹੀਂ ਕਰਦੇ ਸਨ। ਉਹ ਕਾਦਰ ਖਾਨ ਨੂੰ ਆਪਣੇ ਪਹਿਲੇ ਪਿਤਾ ਕੋਲ ਪੈਸੇ ਲੈਣ ਲਈ ਭੇਜ ਦਿੰਦੇ ਸਨ। 
ਕਾਦਰ ਖਾਨ ਨੇ ਇੰਟਰਵਿਊ ’ਚ ਦੱਸਿਆ ਸੀ ਕਿ ਉਹ ਇਕ ਰੁਪਏ ਦੀ ਦਾਲ, ਆਟਾ ਤੇ ਮਿੱਟੀ ਦਾ ਤੇਲ ਲਿਆਉਂਦੇ ਸਨ ਤੇ ਹਫਤੇ ’ਚ ਸਿਰਫ 3 ਦਿਨ ਖਾਣਾ ਖਾਂਦੇ ਸਨ, ਬਾਕੀ ਦਿਨ ਉਨ੍ਹਾਂ ਨੂੰ ਭੁੱਖੇ ਰਹਿਣਾ ਪੈਂਦਾ ਸੀ। ਗਰੀਬੀ ਦੇਖ ਕੇ ਕਾਦਰ ਖਾਨ ਨੇ ਬਚਪਨ ’ਚ ਹੀ ਮਜ਼ਦੂਰੀ ਕਰਨ ਦਾ ਫੈਸਲਾ ਕੀਤਾ ਪਰ ਉਨ੍ਹਾਂ ਦੀ ਮਾਂ ਨੇ ਉਨ੍ਹਾਂ ਨੂੰ ਪੜ੍ਹਨ-ਲਿਖਣ ਦੀ ਸਲਾਹ ਦਿੱਤੀ। ਕਾਦਰ ਖਾਨ ਨੂੰ ਉਨ੍ਹਾਂ ਦੀ ਮਾਂ ਨੇ ਪੜ੍ਹਨ ਬਾਰੇ ਸ਼ਬਦ ਕੁਝ ਇਸ ਅੰਦਾਜ਼ ਵਿਚ ਕਹੇ ਕਿ ਉਨ੍ਹਾਂ ਦੀ ਜ਼ਿੰਦਗੀ ਹੀ ਬਦਲ ਗਈ। 
ਕਾਦਰ ਖਾਨ ਨੂੰ ਦੂਜਿਅਾਂ ਦੀ ਨਕਲ ਕਰਨ ਦਾ ਸ਼ੌਕ ਸੀ। ਉਹ ਦਿਨ ਭਰ ਜਿਸ ਨੂੰ ਦੇਖਦੇ, ਉਸ ਦੀ ਨਕਲ ਆਪਣੇ ਘਰ ਦੇ ਨੇੜੇ ਸਥਿਤ ਕਬਰਿਸਤਾਨ ’ਚ ਬੈਠ ਕੇ ਕਰਦੇ। ਇਕ ਦਿਨ ਉਹ ਅਜਿਹਾ ਕਰ ਰਹੇ ਸਨ ਤਾਂ ਟਾਰਚ ਦੀ ਲਾਈਟ ਉਨ੍ਹਾਂ ਦੇ ਚਿਹਰੇ ’ਤੇ ਚਮਕੀ। ਟਾਰਚ ਵਾਲੇ ਵਿਅਕਤੀ ਨੇ ਪੁੱਛਿਆ, ‘‘ਤੂੰ ਕੀ ਕਰਦਾ ਹੈਂ?’’ 
ਇਸ ’ਤੇ ਕਾਦਰ ਖਾਨ ਨੇ ਕਿਹਾ ਕਿ ਜੋ ਵੀ ਕੋਈ ਚੰਗੀ ਗੱਲ ਬੋਲਦਾ ਜਾਂ ਲਿਖਦਾ ਹੈ, ਮੈਂ ਉਸ ਦੀ ਨਕਲ ਕਰਦਾ ਹਾਂ। ਉਸ ਵਿਅਕਤੀ ਨੇ ਕਾਦਰ ਖਾਨ ਨੂੰ ਡਰਾਮੇ ’ਚ ਕੰਮ ਕਰਨ ਬਾਰੇ ਪੁੱਛਿਆ ਤਾਂ ਉਹ ਰਾਜ਼ੀ ਹੋ ਗਏ। ਇਸ ਤਰ੍ਹਾਂ ਕਾਦਰ ਖਾਨ ਨੂੰ ਡਰਾਮੇ ’ਚ ਕੰਮ ਮਿਲਿਆ। ਉਨ੍ਹਾਂ ਦੇ ਪਹਿਲੇ ਡਰਾਮੇ ਦਾ ਨਾਂ ‘ਮਾਮਕ ਅਜਰਾ’ ਸੀ, ਜਿਸ ਵਿਚ ਕਾਦਰ ਖਾਨ ਨੇ ਇਕ ਰਜਵਾੜੇ ਦੇ ਬੇਟੇ ਦਾ ਕਿਰਦਾਰ ਨਿਭਾਇਆ ਸੀ। ਇਸ ਕਿਰਦਾਰ ਨੂੰ ਕਾਦਰ ਖਾਨ ਨੇ ਕੁਝ ਇਸ ਤਰ੍ਹਾਂ ਨਿਭਾਇਆ ਕਿ ਇਕ ਅਮੀਰ ਆਦਮੀ ਨੇ ਖੁਸ਼ ਹੋ ਕੇ ਉਨ੍ਹਾਂ ਨੂੰ 100-100 ਰੁਪਏ ਦੇ ਦੋ ਨੋਟ ਇਨਾਮ ਵਜੋਂ ਦਿੱਤੇ। 
ਆਪਣੀ ਦਮਦਾਰ ਐਕਟਿੰਗ ਦੇ ਦਮ ’ਤੇ 300 ਤੋਂ ਜ਼ਿਆਦਾ ਫਿਲਮਾਂ ’ਚ ਕੰਮ ਕਰਨ ਵਾਲੇ ਤੇ ਲੋਕਾਂ ਨੂੰ ਆਪਣੀ ਕਾਮੇਡੀ ਨਾਲ ਹਸਾਉਣ ਵਾਲੇ ਕਾਦਰ ਖਾਨ ਕਦੇ ਵੀ ਬਾਲੀਵੁੱਡ ’ਚ ਨਹੀਂ ਆਉਣਾ ਚਾਹੁੰਦੇ ਸਨ। ਉਨ੍ਹਾਂ ਨੂੰ ਬਾਲੀਵੁੱਡ ’ਚ ਲਿਆਉਣ ਦਾ ਸਿਹਰਾ ਦਿਲੀਪ ਕੁਮਾਰ ਨੂੰ ਜਾਂਦਾ ਹੈ। ਫਿਲਮਾਂ ’ਚ ਕਦੇ ਅਨਪੜ੍ਹ, ਕਦੇ ਡੌਨ ਤਾਂ ਕਦੇ ਦਿਹਾਤੀ ਦੇ ਰੋਲ ’ਚ ਨਜ਼ਰ ਆਏ ਕਾਦਰ ਖਾਨ ਕੋਲ ਇੰਜੀਨੀਅਰਿੰਗ ਦੀ ਡਿਗਰੀ ਸੀ।
 ਸਿਵਲ ਇੰਜੀਨੀਅਰਿੰਗ ਵਿਚ ਵਿਸ਼ੇਸ਼ਤਾ ਰੱਖਣ ਵਾਲੇ ਕਾਦਰ ਖਾਨ 1970 ਤੋਂ 1975 ਤਕ ਇਕ ਇੰਜੀਨੀਅਰਿੰਗ ਕਾਲਜ ’ਚ ਪੜ੍ਹਾਉਂਦੇ ਰਹੇ। ਕਾਲਜ ਦੇ ਇਕ ਸਾਲਾਨਾ ਪ੍ਰੋਗਰਾਮ ’ਚ ਇਕ ਨਾਟਕ ’ਚ ਐਕਟਿੰਗ ਦੌਰਾਨ ਮਸ਼ਹੂਰ ਹੋਏ ਅਭਿਨੇਤਾ ਦਿਲੀਪ ਕੁਮਾਰ ਨੇ ਉਨ੍ਹਾਂ ਨੂੰ ਦੇਖਿਆ ਤੇ ਉਨ੍ਹਾਂ ਦਾ ਹੁਨਰ ਸਮਝ ਗਏ। ਉਸ ਤੋਂ ਬਾਅਦ ਦਿਲੀਪ ਕੁਮਾਰ ਨੇ ਉਨ੍ਹਾਂ ਨੂੰ ਆਪਣੀ ਅਗਲੀ ਫਿਲਮ ‘ਬੈਰਾਗ’ ਲਈ ਸਾਈਨ ਕਰ ਲਿਆ।
ਬਿਹਤਰੀਨ ਅਦਾਕਾਰ ਤੇ ਆਪਣੀ ਸ਼ਾਨਦਾਰ ਕਾਮੇਡੀ ਟਾਈਮਿੰਗ ਨਾਲ ਫਿਲਮੀ ਪਰਦੇ ’ਤੇ ਹੀਰੋ ਨਾਲੋਂ ਜ਼ਿਆਦਾ ਤਾੜੀਅਾਂ ਤੇ ਸੀਟੀਅਾਂ ਬਟੋਰਨ ਵਾਲੇ ਕਾਦਰ ਖਾਨ ਇਮੋਸ਼ਨਜ਼ ਦੇ ਵੀ ਪੱਕੇ ਸਨ। ਜਿਸ ਤਰ੍ਹਾਂ ਉਹ ਕਾਮੇਡੀ ਭਰੇ ਡਾਇਲਾਗ ਦਰਸ਼ਕਾਂ ਅੱਗੇ ਪਰੋਸ ਦਿੰਦੇ ਸਨ, ਉਸੇ ਤਰ੍ਹਾਂ ਉਹ ਇਮੋਸ਼ਨਲ ਸੀਨ ’ਚ ਵੀ ਕੁਝ ਅਜਿਹੇ ਰੰਗ ਭਰਦੇ ਸਨ ਕਿ ਦੇਖਣ ਵਾਲੇ ਦੀਅਾਂ ਅੱਖਾਂ ’ਚ ਹੰਝੂ ਆ ਜਾਂਦੇ। ਉਨ੍ਹਾਂ ਦੇ ਹਰ ਕਿਰਦਾਰ ਨੇ ਦਰਸ਼ਕਾਂ ਦਾ ਦਿਲ ਛੂਹਿਆ। 

 

  • ਅਲਵਿਦਾ ਕਾਦਰ ਖਾਨ
  • Goodbye kader khan

ਅੱਤਵਾਦ ’ਤੇ ਮੁਸਲਿਮ ਦੇਸ਼ਾਂ ਦਾ ਵਾਰ

NEXT STORY

Stories You May Like

  • arif mohammad khan will go to dhaka
    ਆਰਿਫ਼ ਮੁਹੰਮਦ ਖਾਨ ਢਾਕਾ ਜਾਣਗੇ!
  • rashid khan  s big claim
    ਰਾਸ਼ਿਦ ਖਾਨ ਦਾ ਵੱਡਾ ਦਾਅਵਾ: BCCI ਦੇਣਾ ਚਾਹੁੰਦੀ ਸੀ ਭਾਰਤੀ ਨਾਗਰਿਕਤਾ, ਜਾਣੋ ਕਿਉਂ ਠੁਕਰਾਈ ਪੇਸ਼ਕਸ਼
  • famous comedian passes away
    ਮਸ਼ਹੂਰ ਕਾਮੇਡੀਅਨ ਦਾ ਹੋਇਆ ਦਿਹਾਂਤ ! 50 ਸਾਲ ਦੀ ਉਮਰ 'ਚ ਦੁਨੀਆ ਨੂੰ ਕਿਹਾ ਅਲਵਿਦਾ
  • nur khan airbase in pakistan
    ਭਾਰਤ ਵਿਰੁੱਧ ਕੁਝ ਵੱਡਾ ਕਰਨ ਦੀ ਤਿਆਰੀ 'ਚ ਪਾਕਿਸਤਾਨ! ਨੂਰ ਖਾਨ ਏਅਰਬੇਸ 'ਤੇ ਨਵੀਂ ਗਤੀਵਿਧੀ ਦਾ ਖੁਲਾਸਾ
  • ipl 2026  salman khan congratulates preity zinta
    IPL 2026: ਸਲਮਾਨ ਖਾਨ ਨੇ ਪ੍ਰੀਤੀ ਜ਼ਿੰਟਾ ਨੂੰ ਦਿੱਤੀ ਵਧਾਈ; 'ਭਾਈਜਾਨ' ਦਾ 12 ਸਾਲ ਪੁਰਾਣਾ ਟਵੀਟ ਵਾਇਰਲ
  • salman khan and nayanthara begin shooting for vamshi paidipally  s action film
    ਸਲਮਾਨ ਖਾਨ ਤੇ ਨਯਨਤਾਰਾ ਨੇ ਵਾਮਸ਼ੀ ਪੈਡੀਪੱਲੀ ਦੀ ਐਕਸ਼ਨ ਫਿਲਮ ਦੀ ਸ਼ੂਟਿੰਗ ਕੀਤੀ ਸ਼ੁਰੂ
  • kunal kapoor makes cameo appearance in   ek din   at aamir khan  s behest
    ਆਮਿਰ ਖਾਨ ਦੇ ਕਹਿਣ 'ਤੇ ਕੁਨਾਲ ਕਪੂਰ ਨੇ 'ਏਕ ਦਿਨ' 'ਚ ਕੀਤਾ ਕੈਮਿਓ
  • salman khan undergoes his most challenging transformation
    'ਮਾਤ੍ਰਭੂਮੀ: ਮੇ ਵਾਰ ਰੈਸਟ ਇਨ ਪੀਸ' ਲਈ ਸਲਮਾਨ ਖਾਨ ਨੇ ਕੀਤਾ ਹੁਣ ਤੱਕ ਦਾ ਸਭ ਤੋਂ ਔਖਾ ਟ੍ਰਾਂਸਫਾਰਮੇਸ਼ਨ !
  • golden opportunity to work in uae
    UAE 'ਚ ਬਾਈਕ ਰਾਈਡਰਾਂ ਨੂੰ 1 ਲੱਖ ਤੱਕ ਕਮਾਉਣ ਦਾ ਮੌਕਾ, GCC ਲਾਈਸੈਂਸ ਵਾਲੇ...
  • thunderstorm alert for 4 days in punjab
    ਪੰਜਾਬ 'ਚ 4 ਦਿਨ Alert ਜਾਰੀ ! ਹਨ੍ਹੇਰੀ-ਤੂਫ਼ਾਨ ਨਾਲ ਪਵੇਗਾ ਮੀਂਹ, 30 ਤੱਕ...
  • punjab power cut update
    ਪੰਜਾਬ ਵਿਚ ਬਿਜਲੀ ਕੱਟਾਂ ਨੂੰ ਲੈ ਕੇ ਨਵੇਂ ਹੁਕਮ ਜਾਰੀ, 30 ਅਪ੍ਰੈਲ ਤਕ...
  • signs of major organizational change in punjab congress
    ਪੰਜਾਬ ਦੀ ਸਿਆਸਤ 'ਚ ਹੋ ਸਕਦੈ ਵੱਡਾ ਧਮਾਕਾ! ਕਾਂਗਰਸ ’ਚ ਵੱਡੀ ਸੰਗਠਨਾਤਮਕ...
  • punjab congress makes important appointments leaders get responsibility
    ਪੰਜਾਬ ਕਾਂਗਰਸ 'ਚ ਕੀਤੀਆਂ ਅਹਿਮ ਨਿਯੁਕਤੀਆਂ, ਇਨ੍ਹਾਂ ਵੱਡੇ ਆਗੂਆਂ ਨੂੰ ਮਿਲੀ...
  • brother sister song nikka nikki pinkoo tv funny video
    ਬੱਚਿਆਂ ਨੂੰ ਜ਼ਰੂਰ ਵਿਖਾਓ Pinkoo TV ਦੀ ਇਹ ਖ਼ੂਬਸੂਰਤ ਵੀਡੀਓ! ਭੈਣ-ਭਰਾ ਦੇ...
  • dream of going to italy
    ਹੁਣ ਇਟਲੀ ਜਾਣ ਦਾ ਸੁਫਨਾ ਹੋਵੇਗਾ ਪੂਰਾ, ਜਲੰਧਰ ਵਿਚ ਹੋਣ ਜਾ ਰਿਹਾ ਵੱਡਾ ਇਵੈਂਟ,...
  • head constable vikram sharma arrested for taking bribe of rs 5000
    ਪੰਜਾਬ 'ਚ ਹੈੱਡ ਕਾਂਸਟੇਬਲ ਗ੍ਰਿਫ਼ਤਾਰ! ਕਾਰਨਾਮਾ ਜਾਣ ਹੋਵੋਗੇ ਹੈਰਾਨ
Trending
Ek Nazar
ipl 2026 rcb vs dc

ਦਿੱਲੀ ਵਿਰੁੱਧ ਮੈਚ ਤੋਂ ਪਹਿਲਾਂ RCB ਨੂੰ ਵੱਡਾ ਝਟਕਾ! ਧਾਕੜ ਖਿਡਾਰੀ ਹੋਇਆ ਟੀਮ...

budhaditya rajyoga 30 april 2026

30 ਅਪ੍ਰੈਲ ਤੋਂ ਬਦਲੇਗੀ ਤਕਦੀਰ! ਇਨ੍ਹਾਂ ਰਾਸ਼ੀਆਂ ਦਾ ਸ਼ੁਰੂ ਹੋਵੇਗਾ 'Golden...

421 petrol pumps closed

421 ਪੈਟਰੋਲ ਪੰਪ ਹੋਏ ਬੰਦ! CM ਨਾਇਡੂ ਨੇ ਅਧਿਕਾਰੀਆਂ ਨੂੰ ਦਿੱਤੇ ਸਖ਼ਤ ਨਿਰਦੇਸ਼

baba bharpur singh dies in road accident

ਪੰਜਾਬ: ਸੜਕ ਹਾਦਸੇ ’ਚ ਕਥਾ ਵਾਚਕ ਬਾਬਾ ਭਰਪੂਰ ਸਿੰਘ ਦੀ ਮੌਤ

imd alert issued for many states including punjab and haryana

3 ਦਿਨ ਕਹਿਰ ਮਚਾਏਗੀ ਗਰਮੀ! ਪੰਜਾਬ-ਹਰਿਆਣਾ ਸਣੇ ਕਈ ਸੂਬਿਆਂ ਲਈ IMD ਦਾ ਅਲਰਟ ਜਾਰੀ

food supplies to gaza

UAE ਦਾ ਵੱਡਾ ਕਦਮ,  ਗਾਜ਼ਾ ਨੂੰ ਭੇਜੀ 100 ਟਨ ਭੋਜਨ ਸਮੱਗਰੀ

violence in america

ਅਮਰੀਕਾ 'ਚ ਹਿੰਸਾ ਲਈ ਕੋਈ ਥਾਂ ਨਹੀਂ; ਰਿਪਬਲਿਕਨ ਅਤੇ ਡੈਮੋਕ੍ਰੇਟਿਕ ਨੇਤਾਵਾਂ ਦੀ...

are you constantly losing your keys

ਵਾਰ-ਵਾਰ ਗੁੰਮ ਹੋ ਰਹੀਆਂ ਨੇ ਚਾਬੀਆਂ? ਨਾ ਕਰੋ ਨਜ਼ਰਅੰਦਾਜ਼, ਹੋ ਸਕਦੈ ਵੱਡਾ ਸੰਕੇਤ

food crisis in pakistan

ਪਾਕਿਸਤਾਨ 'ਚ ਭੁੱਖੇ ਮਰ ਰਹੇ ਲੋਕ! ਟੋਪ 10 ਭੁੱਖਮਰੀ ਪ੍ਰਭਾਵਿਤ ਦੇਸ਼ਾਂ ਦੀ ਸੂਚੀ...

school timings changed for classes nursery to 8th in ghaziabad

ਬਦਲ ਗਿਆ ਸਕੂਲਾਂ ਦਾ ਟਾਈਮ ਟੇਬਲ! CBSE, ICSE ਤੇ UP ਬੋਰਡਾਂ ਲਈ ਨਿਯਮ ਲਾਜ਼ਮੀ

heatwave summer weather change

ਕੱਲ ਤੋਂ ਬਦਲੇਗਾ ਮੌਸਮ! ਅਗਲੇ 5 ਦਿਨ ਇਨ੍ਹਾਂ ਸੂਬਿਆਂ 'ਚ ਹਨ੍ਹੇਰੀ-ਤੂਫਾਨ ਦੇ...

summer vacations closed schools

ਗਰਮੀ ਦੀਆਂ ਛੁੱਟੀਆਂ ਦਾ ਹੋਇਆ ਐਲਾਨ, ਬੰਦ ਰਹਿਣਗੇ ਸਕੂਲ, ਭੋਪਾਲ ਪ੍ਰਸ਼ਾਸਨ ਨੇ ਲਿਆ...

complete ban on selling energy drinks to children

ਪੰਜਾਬ: ਐਨਰਜੀ ਡਰਿੰਕਸ ਵੇਚਣ ’ਤੇ ਪੂਰਨ ਪਾਬੰਦੀ, ਸਕੂਲਾਂ ਨੇੜੇ ਵੀ ਵਿਕਰੀ ਬੰਦ,...

rock climber dies

ਪਹਾੜ ਦੀ ਚੋਟੀ ਤੋਂ ਡਿੱਗਣ ਕਾਰਨ ਰੋਕ ਕਲਾਈਂਬਰ ਦੀ ਮੌਤ

ipl to hit 6 fours in an over

4,4,4,4,4,4... ਲਗਾਤਾਰ 6 ਚੌਕੇ ਜੜ ਪੰਜਾਬ ਦੇ ਧਾਕੜ ਖਿਡਾਰੀ ਨੇ ਰਚਿਆ ਇਤਿਹਾਸ

there will be a long power cut in punjab on sunday

ਪੰਜਾਬ 'ਚ ਐਤਵਾਰ ਨੂੰ ਲੱਗੇਗਾ ਲੰਬਾ Power Cut, ਇਹ ਇਲਾਕੇ ਹੋਣਗੇ ਪ੍ਰਭਾਵਿਤ

pak panicked due to blockade of hormuz

ਹੋਰਮੁਜ਼ ਦੀ ਨਾਕਾਬੰਦੀ ਕਾਰਨ ਘਬਰਾਇਆ Pak! ਮਹਿੰਗੇ ਭਾਅ ਖਰੀਦਣ ਲੱਗਿਆ LNG

iphone 17 price drops

iPhone 17 ਖ਼ਰੀਦਣ ਦਾ ਸ਼ਾਨਦਾਰ ਮੌਕਾ, ਮਿਲ ਰਿਹੈ ਬੰਪਰ ਡਿਸਕਾਊਂਟ

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • illegal cutting trees landslides floods
      'ਰੁੱਖਾਂ ਦੀ ਗ਼ੈਰ-ਕਾਨੂੰਨੀ ਕਟਾਈ ਕਾਰਨ ਆਈਆਂ ਜ਼ਮੀਨ ਖਿਸਕਣ ਅਤੇ ਹੜ੍ਹ ਵਰਗੀ...
    • earthquake earth people injured
      ਭੂਚਾਲ ਦੇ ਝਟਕਿਆਂ ਨਾਲ ਕੰਬੀ ਧਰਤੀ, ਡਰ ਦੇ ਮਾਰੇ ਘਰਾਂ 'ਚੋਂ ਬਾਹਰ ਨਿਕਲੇ ਲੋਕ
    • new virus worries people
      ਨਵੇਂ ਵਾਇਰਸ ਨੇ ਚਿੰਤਾ 'ਚ ਪਾਏ ਲੋਕ, 15 ਦੀ ਹੋਈ ਮੌਤ
    • dawn warning issued for punjabis
      ਪੰਜਾਬੀਆਂ ਲਈ ਚੜ੍ਹਦੀ ਸਵੇਰ ਚਿਤਾਵਨੀ ਜਾਰੀ! ਇਨ੍ਹਾਂ ਪਿੰਡਾਂ ਲਈ ਵੱਡਾ ਖ਼ਤਰਾ,...
    • fashion young woman trendy look crop top with lehenga
      ਮੁਟਿਆਰਾਂ ਨੂੰ ਟਰੈਂਡੀ ਲੁਕ ਦੇ ਰਹੇ ਹਨ ਕ੍ਰਾਪ ਟਾਪ ਵਿਦ ਲਹਿੰਗਾ
    • yamuna water level in delhi is continuously decreasing
      ਦਿੱਲੀ 'ਚ ਯਮੁਨਾ ਦਾ ਪਾਣੀ ਲਗਾਤਾਰ ਹੋ ਰਿਹਾ ਘੱਟ, ਖਤਰਾ ਅਜੇ ਵੀ ਬਰਕਰਾਰ
    • another heartbreaking incident in punjab
      ਪੰਜਾਬ 'ਚ ਫਿਰ ਰੂਹ ਕੰਬਾਊ ਘਟਨਾ, ਨੌਜਵਾਨ ਨੂੰ ਮਾਰੀ ਗੋਲੀ, ਮੰਜ਼ਰ ਦੇਖਣ ਵਾਲਿਆਂ...
    • abhijay chopra blood donation camp
      ਲੋਕਾਂ ਦੀ ਸੇਵਾ ਕਰਨ ਵਾਲੇ ਹੀ ਅਸਲ ਰੋਲ ਮਾਡਲ ਹਨ : ਅਭਿਜੈ ਚੋਪੜਾ
    • big news  famous singer abhijit in coma
      ਵੱਡੀ ਖਬਰ ; ਕੋਮਾ 'ਚ ਪਹੁੰਚਿਆ ਮਸ਼ਹੂਰ Singer ਅਭਿਜੀਤ
    • alcohol bottle ration card viral
      ਸ਼ਰਾਬ ਦੀ ਬੋਤਲ ਵਾਲਾ ਰਾਸ਼ਨ ਕਾਰਡ ਵਾਇਰਲ, ਅਜੀਬ ਘਟਨਾ ਨੇ ਉਡਾਏ ਹੋਸ਼
    • 7th pay commission  big good news for 1 2 crore employees  after gst now
      7th Pay Commission : 1.2 ਕਰੋੜ ਕਰਮਚਾਰੀਆਂ ਲਈ ਵੱਡੀ ਖ਼ੁਸ਼ਖ਼ਬਰੀ, GST ਤੋਂ...
    • ਵਿਸ਼ੇਸ਼ ਟਿੱਪਣੀ ਦੀਆਂ ਖਬਰਾਂ
    • children abroad millions of elderly in the country
      ਬੱਚੇ ਵਿਦੇਸ਼ ’ਚ, ਦੇਸ਼ ’ਚ ਕਰੋੜਾਂ ਬਜ਼ੁਰਗ ਬਗੈਰ ਭਰੋਸੇਮੰਦ ਦੇਖਭਾਲ ਦੇ
    • cbi officer sentenced institutional corruption questioned
      ਸੀ. ਬੀ. ਆਈ. ਅਧਿਕਾਰੀ ਨੂੰ ਸਜ਼ਾ : ਸੰਸਥਾਗਤ ਭ੍ਰਿਸ਼ਟਾਚਾਰ ’ਤੇ ਸਵਾਲ!
    • modernization of railway tracks in india
      ਭਾਰਤ 'ਚ ਰੇਲ ਪਟੜੀਆਂ ਦਾ ਆਧੁਨਿਕੀਕਰਨ
    • the shrinking world of tv news channels
      ਟੀ. ਵੀ. ਨਿਊਜ਼ ਚੈਨਲਾਂ ਦੀ ਸੁੰਗੜਦੀ ਦੁਨੀਆ
    • books are our real friends
      ਕਿਤਾਬਾਂ, ਸਾਡੀਆਂ ਸੱਚੀਆਂ ਦੋਸਤ
    • iran usa ceasefire
      ਸਮਝੌਤੇ ਦੀ ਸੰਭਾਵਨਾ ਨਹੀਂ, ਫਿਰ ਜੰਗ ਵੱਲ ਈਰਾਨ-ਅਮਰੀਕਾ
    • relationships culture
      ਰਿਸ਼ਤਿਆਂ ’ਚ ਦਾਖਲ ਹੋ ਚੁੱਕੀ ਹੈ ‘ਬਿਹਤਰ ਬਦਲ’ ਦੀ ਸੰਸਕ੍ਰਿਤੀ
    • public trust law
      ਜਨ ਵਿਸ਼ਵਾਸ ਕਾਨੂੰਨ 2026 : ਮਾਮੂਲੀ ਗਲਤੀ ’ਤੇ ਕਾਰੋਬਾਰੀਆਂ ਨੂੰ ਜੇਲ ਦੀ ਬਜਾਏ...
    • election commission s logical errors in bengal
      ਬੰਗਾਲ ’ਚ ਚੋਣ ਕਮਿਸ਼ਨ ਦੀਆਂ ‘ਤਰਕਪੂਰਨ ਖਾਮੀਆਂ’
    • women s reservation bill opposition s stand
      ਮਹਿਲਾ ਰਾਖਵਾਂਕਰਨ ਬਿੱਲ : ਵਿਰੋਧੀ ਧਿਰ ਦਾ ਰੁਖ਼
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +