Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    FRI, JUN 26, 2026

    5:50:19 PM

  • punjab bjp kewal singh dhillon

    ਪੰਜਾਬ ਭਾਜਪਾ 'ਚ ਨਿਯੁਕਤੀਆਂ, ਸੂਬਾ ਪ੍ਰਧਾਨ ਕੇਵਲ...

  • ind vs ire 1st t20i india won the toss and elected to bowl

    IND vs IRE 1st T20I: ਭਾਰਤ ਨੇ ਟਾਸ ਜਿੱਤ ਕੇ...

  • major reshuffle in bathinda police

    ਪੰਜਾਬ ਪੁਲਸ 'ਚ ਫੇਰਬਦਲ, 7 SHO ਸਮੇਤ 10...

  • 2 youths die in car motorcycle collision

    ਪੰਜਾਬ 'ਚ ਵੱਡਾ ਸੜਕ ਹਾਦਸਾ, ਕਾਰ ਤੇ ਮੋਟਰਸਾਈਕਲ ਦੀ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Blog News
  • ਬੰਗਾਲ ’ਚ ਚੋਣ ਕਮਿਸ਼ਨ ਦੀਆਂ ‘ਤਰਕਪੂਰਨ ਖਾਮੀਆਂ’

BLOG News Punjabi(ਬਲਾਗ)

ਬੰਗਾਲ ’ਚ ਚੋਣ ਕਮਿਸ਼ਨ ਦੀਆਂ ‘ਤਰਕਪੂਰਨ ਖਾਮੀਆਂ’

  • Edited By Rakesh,
  • Updated: 22 Apr, 2026 04:19 PM
Blog
election commission s logical errors in bengal
  • Share
    • Facebook
    • Tumblr
    • Linkedin
    • Twitter
  • Comment

ਬੰਗਾਲ ’ਚ ਚੋਣਾਂ ਨਹੀਂ ਹੋ ਰਹੀਆਂ, ਅਸ਼ਵਮੇਧ ਯੱਗ ਹੋ ਰਿਹਾ ਹੈ। ਵਿਸ਼ਵਗੁਰੂ ਬਣਨ ਦਾ ਸੁਪਨਾ ਤਾਂ ਟਰੰਪ ਨੇ ਢਹਿ-ਢੇਰੀ ਕਰ ਦਿੱਤਾ, ਹੁਣ ਘੱਟੋ-ਘੱਟ ਆਪਣੇ ਦੇਸ਼ ’ਚ ਚੱਕਰਵਰਤੀ ਐਲਾਨੇ ਜਾਣ ਦੀ ਤਿਆਰੀ ਚੱਲ ਰਹੀ ਹੈ ਪਰ ਇਕ ਵਿਘਨ ਆ ਪਿਆ ਹੈ। ਘੋੜਾ ਕੇਰਲ ਅਤੇ ਤਾਮਿਲਨਾਡੂ ਦੇ ਪਾਸਿਓਂ ਕੰਨੀ ਕੱਟ ਕੇ ਨਿਕਲ ਗਿਆ ਪਰ ਉਸ ਨੂੰ ਬੰਗਾਲ ’ਚ ਫੜ ਲਿਆ ਗਿਆ ਹੈ। ਸਮਰਾਟ ਦੀ ਇੱਜ਼ਤ ਬਚਾ ਕੇ ਬੰਗਾਲ ਤੋਂ ਘੋੜਾ ਛੁਡਾਉਣ ਦੀ ਕੋਈ ਸੂਰਤ ਨਹੀਂ ਦਿਸ ਰਹੀ। ਇਸ ਲਈ ਹੁਣ ਬੰਗਾਲ ’ਤੇ ਚੜ੍ਹਾਈ ਕਰਨੀ ਪਵੇਗੀ। ਮੁਕਾਬਲਾ ਆਸਾਨ ਨਹੀਂ ਹੈ। ਉੱਪਰੋਂ ਬੰਗਾਲ ਦਾ ਕੋਈ ਇਕ-ਤਿਹਾਈ ਵੋਟਰ ਕਿਸੇ ਵੀ ਹਾਲਤ ’ਚ ਭਾਜਪਾ ਨੂੰ ਵੋਟ ਨਹੀਂ ਦਿੰਦਾ। ਚਾਣਕਿਆ ਇਸੇ ਸੋਚ ’ਚ ਡੁੱਬੇ ਸਨ—ਅਸ਼ਵਮੇਧ ਯੱਗ ’ਚ ਆ ਪਏ ਇਸ ਵਿਘਨ ਦਾ ਨਿਵਾਰਨ ਕਿਵੇਂ ਹੋਵੇ? ਪੁਜਾਰੀ ਗਿਆਨੇਸ਼ ਕੁਮਾਰ ਨੇ ਯਜਮਾਨ ਨੂੰ ਇਕ ਯੁਕਤੀ ਸੁਝਾਈ—ਕਿਉਂ ਨਾ ਇਕ ‘ਵਿਸ਼ੇਸ਼ ਵਿਘਨ ਨਿਵਾਰਨ ਮੁਹਿੰਮ’ ਚਲਾਈ ਜਾਵੇ। ਅੰਗਰੇਜ਼ੀ ’ਚ ‘ਸਪੈਸ਼ਲ ਇੰਪੀਡੀਮੈਂਟ ਰਿਮੂਵਲ’ ਭਾਵ ਐੱਸ. ਆਈ. ਆਰ.।

ਇਸ ਚਸ਼ਮੇ ਤੋਂ ਦੇਖੀਏ ਤਾਂ ਤੁਹਾਨੂੰ ਬੰਗਾਲ ’ਚ ਐੱਸ. ਆਈ. ਆਰ. ਦੇ ਨਾਂ ’ਤੇ ਹੋ ਰਿਹਾ ਅਜੀਬੋ-ਗਰੀਬ ਘਟਨਾਕ੍ਰਮ ਸਮਝ ਆਉਣ ਲੱਗੇਗਾ। ਅਨੇਕਾਂ ਸਵਾਲਾਂ ਦੇ ਜਵਾਬ ਸੁੱਝਣ ਲੱਗਣਗੇ। ਬੰਗਾਲ ’ਚ ਐੱਸ. ਆਈ. ਆਰ. ਇੰਨਾ ਵੱਡਾ ਮੁੱਦਾ ਕਿਉਂ ਬਣ ਰਿਹਾ ਹੈ? ਚੋਣ ਕਮਿਸ਼ਨ ਬੇਮਿਸਾਲ ਕਦਮ ਕਿਉਂ ਉਠਾ ਰਿਹਾ ਹੈ? ਇਹ ਤਰਕਪੂਰਨ ਖਾਮੀਆਂ ਦੀ ਖੇਡ ਕੀ ਹੈ? ਬੰਗਾਲ ’ਚ ਹੀ ਅਨੋਖੀ ਕਿਸਮ ਦੀ ਕਾਂਟ-ਛਾਂਟ ਕਿਉਂ ਹੋ ਰਹੀ ਹੈ?

ਹੁਣ ਤੁਸੀਂ ਤੱਥ ਦੇਖੋ। ਬੰਗਾਲ ’ਚ ਐੱਸ. ਆਈ. ਆਰ. ਸ਼ੁਰੂ ਹੋਣ ਦੇ ਸਮੇਂ ਤੋਂ ਹੀ ਚੋਣ ਕਮਿਸ਼ਨ ਦੀ ਜ਼ਿੱਦ ਸੀ ਕਿ ਬੰਗਾਲ ਦੀ ਐੱਸ. ਆਈ. ਆਰ. ’ਚ ਵਿਸ਼ੇਸ਼ ਸਾਵਧਾਨੀ ਦੀ ਲੋੜ ਹੈ, ਕਿਉਂਕਿ ਉੱਥੋਂ ਦੀ ਲਿਸਟ ’ਚ ਵੱਡੀ ਗਿਣਤੀ ’ਚ ਨਾਜਾਇਜ਼ ਨਾਂ ਸ਼ਾਮਲ ਹਨ। ਪਰ ਕਦੇ ਉਸ ਦਾ ਪ੍ਰਮਾਣ ਨਹੀਂ ਦਿੱਤਾ ਗਿਆ। ਅਸਲ ’ਚ ਹਰ ਸੰਭਵ ਤੱਥ ਚੋਣ ਕਮਿਸ਼ਨ ਦੇ ਇਸ ਸ਼ੱਕ ਦਾ ਖੰਡਨ ਕਰਦਾ ਸੀ। ਐੱਸ. ਆਈ. ਆਰ. ਸ਼ੁਰੂ ਹੋਣ ਤੋਂ ਪਹਿਲਾਂ ਬੰਗਾਲ ਦੀ ਵੋਟਰ ਲਿਸਟ ਦਾ ਆਕਾਰ ਇਕਦਮ ਸਹੀ ਸੀ। ਪ੍ਰਦੇਸ਼ ਦੀ ਬਾਲਗ ਆਬਾਦੀ 7.67 ਕਰੋੜ ਸੀ, ਜਦਕਿ ਵੋਟਰ ਲਿਸਟ ’ਚ 7.66 ਕਰੋੜ ਨਾਂ ਸਨ, ਭਾਵ ਲਗਭਗ ਓਨੇ ਹੀ ਜਿੰਨੇ ਹੋਣੇ ਚਾਹੀਦੇ ਸਨ।

ਐੱਸ. ਆਈ. ਆਰ. ਸ਼ੁਰੂ ਹੋਣ ਤੋਂ ਪਹਿਲਾਂ ਨਾਂ ਜੋੜਨ ਦੀਆਂ ਅਰਜ਼ੀਆਂ ਵਧੀਆਂ ਸਨ ਪਰ ਬੰਗਾਲ ਦੇ ਚੋਣ ਅਧਿਕਾਰੀਆਂ ਨੇ ਉਨ੍ਹਾਂ ’ਚੋਂ 41 ਫ਼ੀਸਦੀ ਖਾਰਿਜ ਕਰ ਦਿੱਤੀਆਂ ਸਨ। ਭਾਵ ਵੱਡੇ ਪੱਧਰ ’ਤੇ ਨਾਂ ਜੋੜਨ ਦੀ ਸਾਜ਼ਿਸ਼ ਨਹੀਂ ਚੱਲ ਰਹੀ ਸੀ। ਇਸ ਦਾ ਵੀ ਕੋਈ ਪ੍ਰਮਾਣ ਨਹੀਂ ਹੈ ਕਿ ਐੱਸ. ਆਈ. ਆਰ. ਸ਼ੁਰੂ ਹੋਣ ਤੋਂ ਬਾਅਦ ਬੰਗਾਲ ’ਚ ਬਹੁਤ ਘੱਟ ਨਾਂ ਕੱਟੇ ਗਏ। ਬੰਗਾਲ ’ਚ ਅਨਮੈਪਡ ਵੋਟਰ ਭਾਵ ਉਹ ਵੋਟਰ ਜੋ ਪੁਰਾਣੀ ਲਿਸਟ ’ਚ ਕਿਸੇ ਰਿਸ਼ਤੇਦਾਰ ਨਾਲ ਨਹੀਂ ਜੁੜ ਸਕੇ, 4.5 ਫ਼ੀਸਦੀ ਸਨ, ਭਾਵ ਛੱਤੀਸਗੜ੍ਹ (3.5) ਜਾਂ ਰਾਜਸਥਾਨ ਅਤੇ ਮੱਧ ਪ੍ਰਦੇਸ਼ (1.6) ਤੋਂ ਜ਼ਿਆਦਾ। ਪਹਿਲੇ ਦੌਰ ’ਚ ਬੰਗਾਲ ’ਚ ਕੁੱਲ ਮਿਲਾ ਕੇ 7.7 ਫ਼ੀਸਦੀ ਨਾਂ ਕੱਟੇ ਗਏ, ਜੋ ਫਿਰ ਰਾਜਸਥਾਨ (7.6) ਅਤੇ ਮੱਧ ਪ੍ਰਦੇਸ਼ (7.3) ਦੇ ਬਰਾਬਰ ਸਨ। ਸੰਖੇਪ ’ਚ ਬੰਗਾਲ ਦੀ ਵੋਟਰ ਲਿਸਟ ਜਾਂ ਉਸ ਦੀ ਸ਼ੁਰੂਆਤੀ ਛਾਂਟੀ ’ਚ ਕੁਝ ਵੀ ਅਜੀਬ ਨਹੀਂ ਸੀ।

ਪਰ ਚੋਣ ਕਮਿਸ਼ਨ ਨੇ ਬੰਗਾਲ ’ਚ ਵਿਘਨ ਨਿਵਾਰਨ ਦੀ ਠਾਣ ਰੱਖੀ ਸੀ। ਇਸ ਲਈ ਐੱਸ. ਆਈ. ਆਰ. ਦੇ ਪਹਿਲੇ ਪੜਾਅ ਤੋਂ ਬਾਅਦ ਚੋਣ ਕਮਿਸ਼ਨ ਨੇ ਭਾਰੀ ਨਾਰਾਜ਼ਗੀ ਜਤਾਈ ਅਤੇ ਬੰਗਾਲ ’ਚ ਵੋਟਰ ਲਿਸਟ ਦੇ ਵਿਸ਼ੇਸ਼ ਨਿਗਰਾਨ ਨਿਯੁਕਤ ਕੀਤੇ—ਉੱਤਰ ਪ੍ਰਦੇਸ਼ ’ਚ 4 ਨਿਗਰਾਨ ਪਰ ਬੰਗਾਲ ’ਚ 30 ਨਿਗਰਾਨ। ਉੱਪਰੋਂ ਬੰਗਾਲ ’ਚ 8,000 ਮਾਈਕਰੋ ਨਿਗਰਾਨ ਲਗਾਏ ਗਏ, ਬਾਕੀ ਦੇਸ਼ ’ਚ ਇਕ ਵੀ ਨਹੀਂ। ਜਦੋਂ ਇਸ ਨਾਲ ਵੀ ਗੱਲ ਨਹੀਂ ਬਣੀ ਤਾਂ ਚੋਣ ਕਮਿਸ਼ਨ ਨੇ ‘ਤਰਕਪੂਰਨ ਖਾਮੀਆਂ’ ਦਾ ਬ੍ਰਹਮਾਸਤਰ ਚਲਾਇਆ। ਭਾਵ ਕੰਪਿਊਟਰ ਸਾਫਟਵੇਅਰ ਨੇ ਅੱਜ ਦੇ ਵੋਟਰ ਦੀ ਅਰਜ਼ੀ ਦਾ 2002 ਦੀ ਸੂਚੀ ਨਾਲ ਮਿਲਾਨ ਕਰ ਕੇ ਉਸ ’ਚ ‘ਤਰਕਪੂਰਨ ਖਾਮੀਆਂ’ ਲੱਭੀਆਂ।

ਛੋਟੀ ਤੋਂ ਛੋਟੀ ਮੀਨ-ਮੇਖ ਦੇ ਆਧਾਰ ’ਤੇ ਲੋਕਾਂ ਨੂੰ ਨੋਟਿਸ ਦਿੱਤੇ ਗਏ—ਨਾਂ ਦੇ ਸਪੈਲਿੰਗ ’ਚ ਬਦਲਾਅ, ਮਾਂ-ਬਾਪ ਦੀ ਉਮਰ ’ਚ ਉਦੋਂ ਅਤੇ ਹੁਣ ਕੋਈ ਵਿਸੰਗਤੀ ਹੋਣ ’ਤੇ, ਪਿਓ-ਪੁੱਤ ਦੀ ਉਮਰ ’ਚ ਲੋੜੀਂਦਾ ਫਰਕ ਨਾ ਹੋਣ ’ਤੇ ਆਦਿ। ਅਜਿਹੀਆਂ ਤਰਕਪੂਰਨ ਖਾਮੀਆਂ ਬਾਕੀ ਸਭ ਰਾਜਾਂ ’ਚ ਵੀ ਮਿਲੀਆਂ ਸਨ ਪਰ ਉਨ੍ਹਾਂ ਨੂੰ ਰਫ਼ਾ-ਦਫ਼ਾ ਕਰ ਦਿੱਤਾ ਗਿਆ। ਇੱਧਰ ਬੰਗਾਲ ’ਚ ਚੋਣ ਕਮਿਸ਼ਨ ਨੇ 60 ਲੱਖ ਵਿਵਾਦਿਤ ਮਾਮਲੇ ਲੱਭ ਲਏ। ਸੁਪਰੀਮ ਕੋਰਟ ਨੇ ਇਕ ਬੇਮਿਸਾਲ ਫ਼ੈਸਲਾ ਦਿੰਦੇ ਹੋਏ ਇਨ੍ਹਾਂ ਵਿਵਾਦਿਤ ਮਾਮਲਿਆਂ ਦਾ ਨਿਪਟਾਰਾ ਕਰਨ ਲਈ ਵਿਸ਼ੇਸ਼ ਜੱਜ ਬਿਠਾ ਦਿੱਤੇ ਅਤੇ ਉਨ੍ਹਾਂ ਨੂੰ 35 ਦਿਨਾਂ ’ਚ ਫ਼ੈਸਲਾ ਕਰਨ ਲਈ ਕਿਹਾ। ਹਰ ਜੱਜ ਇਕ ਦਿਨ ’ਚ ਘੱਟੋ-ਘੱਟ 250 ਕੇਸ ਨਿਪਟਾ ਰਿਹਾ ਸੀ।

ਜ਼ਾਹਿਰ ਹੈ ਉਹੀ ਹੋਇਆ ਜੋ ਹੋਣਾ ਸੀ। ਪਹਿਲੇ ਦੌਰ ’ਚ ਬੰਗਾਲ ’ਚ 58 ਲੱਖ ਨਾਂ ਪਹਿਲਾਂ ਹੀ ਕੱਟੇ ਜਾ ਚੁੱਕੇ ਸਨ। ਸ਼ਿਕਾਇਤ ਦੇ ਆਧਾਰ ’ਤੇ ਕੱਟੇ 6 ਲੱਖ ਨਾਂ ਜੋੜ ਦੇਈਏ ਤਾਂ ਕੁੱਲ 64 ਲੱਖ। ਅਜਿਹੀ ਕਟੌਤੀ ਬਾਕੀ ਰਾਜਾਂ ’ਚ ਵੀ ਹੋਈ ਪਰ ਸਭ ਜਗ੍ਹਾ ਦੂਜੇ ਦੌਰ ’ਚ ਕੁਝ ਪੂਰਤੀ ਕੀਤੀ ਗਈ, ਭਾਵ ਵੋਟਰ ਲਿਸਟ ਦੇ ਨਾਂ ਵਧੇ ਪਰ ਬੰਗਾਲ ’ਚ ਅਨੋਖੀ ਖੇਡ ਹੋਈ—ਦੂਜੇ ਦੌਰ ’ਚ 27 ਲੱਖ ਨਾਂ ਹੋਰ ਕੱਟੇ ਗਏ। ਭਾਵ ਕੁੱਲ ਮਿਲਾ ਕੇ ਕੋਈ 91 ਲੱਖ ਨਾਂ ਵੋਟਰ ਲਿਸਟ ਤੋਂ ਕੱਟੇ ਗਏ। ‘ਤਰਕਪੂਰਨ ਖਾਮੀਆ’ ਦੀ ਲਪੇਟ ’ਚ ਅਜਿਹੇ ਲੋਕਾਂ ਦਾ ਨਾਂ ਵੀ ਕੱਟਿਆ ਗਿਆ, ਜਿਨ੍ਹਾਂ ਕੋਲ ਆਧਾਰ, ਪੈਨ ਕਾਰਡ, ਜਨਮ ਪ੍ਰਮਾਣ ਪੱਤਰ ਅਤੇ ਇੱਥੋਂ ਤੱਕ ਕਿ ਪਾਸਪੋਰਟ ਵੀ ਹਨ।

ਪਤਾ ਲੱਗਾ ਕਿ ਦੂਜੇ ਦੌਰ ’ਚ ਜਿਨ੍ਹਾਂ ਲੋਕਾਂ ਦਾ ਨਾਂ ਕੱਟਿਆ ਹੈ, ਉਨ੍ਹਾਂ ’ਚ ਕੋਈ ਦੋ-ਤਿਹਾਈ ਮੁਸਲਮਾਨ ਹਨ। ਨੰਦੀਗ੍ਰਾਮ ਜਿਹੇ ਖੇਤਰ ’ਚ, ਜਿਸ ’ਚ ਮੁਸਲਮਾਨ ਸਿਰਫ਼ 25 ਫ਼ੀਸਦੀ ਹਨ, ਉੱਥੇ 95 ਫ਼ੀਸਦੀ ਮੁਸਲਮਾਨਾਂ ਦਾ ਨਾਂ ਕੱਟਿਆ। ਸੁਪਰੀਮ ਕੋਰਟ ਇਨ੍ਹਾਂ 27 ਲੱਖ ਵੋਟਰਾਂ ਨੂੰ ਕਹਿੰਦਾ ਹੈ ਕਿ ਤੁਸੀਂ ਅਪੀਲ ਕਰ ਲਵੋ। ਅਪੀਲ ਦੀ ਸੁਣਵਾਈ ਕਰਨ ਵਾਲੇ ਟ੍ਰਿਬਿਊਨਲ ਸ਼ੁਰੂ ਵੀ ਨਹੀਂ ਹੋ ਸਕੇ ਹਨ ਅਤੇ ਚੋਣਾਂ ਦਾ ਦਿਨ ਆ ਗਿਆ ਹੈ। ਕੋਰਟ ਹਮਦਰਦੀ ਦਿਖਾਉਂਦਾ ਹੈ, ਕਹਿੰਦਾ ਹੈ ਕੋਈ ਗੱਲ ਨਹੀਂ, ਅਗਲੀ ਵਾਰ ਵੋਟ ਪਾ ਲੈਣਾ।

ਤਾਂ ਕੀ ਚੋਣ ਕਮਿਸ਼ਨ ਨੇ ਬੰਗਾਲ ’ਚ ਵਿਘਨ ਨਿਵਾਰਨ ਕਰ ਕੇ ਭਾਜਪਾ ਦੀ ਜਿੱਤ ਦਾ ਰਸਤਾ ਸਾਫ਼ ਕਰ ਦਿੱਤਾ ਹੈ? ਬੇਸ਼ੱਕ ਚੋਣ ਕਮਿਸ਼ਨ ਨੇ ਇਸ ਦਿਸ਼ਾ ’ਚ ਭਰਪੂਰ ਕੋਸ਼ਿਸ਼ ਕੀਤੀ ਹੈ ਪਰ ਇਸ ਨਾਲ ਚੋਣਾਂ ਦਾ ਨਤੀਜਾ ਤਾਂ ਹੀ ਪਲਟ ਸਕਦਾ ਹੈ, ਜੇਕਰ ਭਾਜਪਾ ਆਪਣੇ ਦਮ ’ਤੇ ਜਿੱਤ ਦੇ ਨੇੜੇ ਹੋਵੇ। ਬੰਗਾਲ ਤੋਂ ਮਿਲੇ ਸੰਕੇਤ ਇਸ ਦੀ ਪੁਸ਼ਟੀ ਨਹੀਂ ਕਰਦੇ। ਬੰਗਾਲ ਦੀ ਰਾਜਨੀਤੀ ਸਮਝਣ ਵਾਲੇ ਸਾਰੇ ਲੋਕ ਮੰਨਦੇ ਹਨ ਕਿ ਚੋਣ ਕਮਿਸ਼ਨ ਦੇ ਸਹਾਰੇ ਦੇ ਬਾਵਜੂਦ ਭਾਜਪਾ ਪਿੱਛੇ ਚੱਲ ਰਹੀ ਹੈ। ਤਾਂ ਕੀ ਅਸ਼ਵਮੇਧ ਯੱਗ ਪੂਰਾ ਕਰਨ ਲਈ ਚੋਣਾਂ ਵਾਲੇ ਦਿਨ ਦੇਸ਼ ਭਰ ਤੋਂ ਇਕੱਠੇ ਕੀਤੇ ਸੁਰੱਖਿਆ ਬਲਾਂ ਦੀ ਮਦਦ ਲਈ ਜਾਵੇਗੀ? ਕੀ ਇਕ ਵਿਅਕਤੀ ਦੇ ਹੰਕਾਰ ਨੂੰ ਪੂਰਾ ਕਰਨ ਲਈ ਦੇਸ਼ ਦੀ ਬਚੀ-ਖੁਚੀ ਲੋਕਤੰਤਰਿਕ ਮਰਿਆਦਾ ਦੀ ਆਹੂਤੀ ਦਿੱਤੀ ਜਾਵੇਗੀ? ਜਵਾਬ ਜਲਦ ਹੀ ਮਿਲ ਜਾਵੇਗਾ।

ਯੋਗੇਂਦਰ ਯਾਦਵ
 

  • Bengal
  • Election Commissions
  • logical errors

ਮਹਿਲਾ ਰਾਖਵਾਂਕਰਨ ਬਿੱਲ : ਵਿਰੋਧੀ ਧਿਰ ਦਾ ਰੁਖ਼

NEXT STORY

Stories You May Like

  • trinamool congress  mamata banerjee  president  election commission
    ਤ੍ਰਿਣਮੂਲ ਨੇ ਮਮਤਾ ਬੈਨਰਜੀ ਨੂੰ ਪਾਰਟੀ ਪ੍ਰਧਾਨ ਦੱਸਿਆ, ਚੋਣ ਕਮਿਸ਼ਨ ਨੂੰ ਭੇਜੀ ਅਹੁਦੇਦਾਰਾਂ ਦੀ ਸੂਚੀ
  • sc meenakshi natarajan  petition dismissed
    ਸੁਪਰੀਮ ਕੋਰਟ ਵਲੋਂ ਮੀਨਾਕਸ਼ੀ ਨਟਰਾਜਨ ਦੀ ਪਟੀਸ਼ਨ ਖਾਰਜ, ਚੋਣ ਕਮਿਸ਼ਨ ਤੋਂ ਇਲਾਵਾ ਕੋਈ ਰਸਤਾ ਨਹੀਂ
  • eci director general paid obeisance at sri harmandir sahib
    ਭਾਰਤੀ ਚੋਣ ਕਮਿਸ਼ਨ ਦੀ ਡਾਇਰੈਕਟਰ ਜਨਰਲ ਡਾ. ਸੀਮਾ ਖੰਨਾ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਏ ਨਤਮਸਤਕ
  • counting of votes for elections to 4 municipal councils in punjab begins
    ਪੰਜਾਬ ਦੀਆਂ 4 ਨਗਰ ਕੌਂਸਲਾਂ ਦੇ ਚੋਣ ਨਤੀਜਿਆਂ ਦਾ ਐਲਾਨ
  • voting underway in 4 municipal councils of punjab
    ਪੰਜਾਬ ਦੀਆਂ 4 ਨਗਰ ਕੌਂਸਲਾਂ 'ਚ ਚੋਣ ਪ੍ਰਕਿਰਿਆ ਮੁਕੰਮਲ, ਥੋੜ੍ਹੀ ਦੇਰ 'ਚ ਆਉਣਗੇ ਨਤੀਜੇ
  • bengal  fire  government building  4000 evms burnt
    ਬੰਗਾਲ 'ਚ ਅੱਗ ਦਾ ਗੋਲਾ ਬਣੀ ਸਰਕਾਰੀ ਇਮਾਰਤ, ਸੜ ਕੇ ਸੁਆਹ ਹੋਏ 4000 EVM, ਸਾਜ਼ਿਸ਼ ਦਾ ਸ਼ੱਕ
  • jahangir khan wife arrested
    ਪੱਛਮੀ ਬੰਗਾਲ 'ਚ ਵੱਡੀ ਕਾਰਵਾਈ: 3 ਦਿਨ ਤੋਂ ਪੁਲਸ ਨੂੰ ਗੁੰਮਰਾਹ ਕਰ ਰਹੀ ਜਹਾਂਗੀਰ ਖਾਨ ਦੀ ਪਤਨੀ ਗ੍ਰਿਫ਼ਤਾਰ
  • jpmorgan  s prediction about gold price  gold prices may see a big jump
    Gold Price ਨੂੰ ਲੈ ਕੇ JPMorgan ਦਾ ਅਨੁਮਾਨ, ਸੋਨੇ ਦੀਆਂ ਕੀਮਤਾਂ 'ਚ ਆ ਸਕਦੈ ਵੱਡਾ ਉਛਾਲ
  • three accused arrested for leaking government information to pakistan
    ਜਲੰਧਰ 'ਚ ਫੜੇ ਗਏ ਸ਼ਹਿਜ਼ਾਦ ਭੱਟੀ ਦੇ 3 ਸਾਥੀ! ਸਰਕਾਰੀ ਵਿਭਾਗਾਂ ਦੀ ਜਾਣਕਾਰੀ...
  • angad dutta elected as youth congress jalandhar urban president
    ਅੰਗਦ ਦੱਤਾ ਮੁੜ ਬਣੇ ਯੂਥ ਕਾਂਗਰਸ ਜਲੰਧਰ ਅਰਬਨ ਦੇ ਪ੍ਰਧਾਨ
  • now major action against punjab police employee not getting mlr on time
    ਪੰਜਾਬ ਪੁਲਸ ਦੇ ਇਨ੍ਹਾਂ ਅਧਿਕਾਰੀਆਂ 'ਤੇ ਡਿੱਗ ਸਕਦੀ ਹੈ ਗਾਜ! ਲਿਆ ਜਾ ਸਕਦੈ ਵੱਡਾ...
  • friend murdered in jalandhar
    ਯਾਰੀ 'ਚ ਗੱਦਾਰੀ! ਦੋਸਤ ਦਾ ਕਤਲ ਕਰਕੇ ਕੂੜੇ ਦੇ ਡੰਪ 'ਚ ਸੁੱਟੀ ਲਾਸ਼, ਜਲੰਧਰ 'ਚ...
  • boy murdered  deadbody found in cantt board  s composting ground
    ਨੌਜਵਾਨ ਦਾ ਕਤਲ! ਕੈਂਟ ਬੋਰਡ ਦੇ ਕੰਪੋਸਟਿੰਗ ਗਰਾਊਂਡ 'ਚੋਂ ਮਿਲੀ ਲਾਸ਼
  • railways issued a stern warning to passengers
    ਇਕ ਦਿਨ 'ਚ 16 ਵਾਰ ਹੋਈ ਚੇਨ ਪੁਲਿੰਗ, ਰੇਲਵੇ ਨੇ ਯਾਤਰੀਆਂ ਨੂੰ ਦਿੱਤੀ ਸਖ਼ਤ...
  • bjp leader manoranjan kalia s health improves discharged from hospital
    ਭਾਜਪਾ ਆਗੂ ਮਨੋਰੰਜਨ ਕਾਲੀਆ ਦੀ ਸਿਹਤ ’ਚ ਸੁਧਾਰ, ਹਸਪਤਾਲ ਤੋਂ ਮਿਲੀ ਛੁੱਟੀ
  • crime branch arrests 2 drug smugglers with 1 kg opium and half kg heroin
    1 ਕਿੱਲੋ ਅਫ਼ੀਮ ਤੇ ਅੱਧਾ ਕਿੱਲੋ ਹੈਰੋਇਨ ਸਣੇ ਕ੍ਰਾਈਮ ਬ੍ਰਾਂਚ ਨੇ ਗ੍ਰਿਫ਼ਤਾਰ...
Trending
Ek Nazar
mother daughter throat

ਘਰੇਲੂ ਝਗੜੇ ਨੇ ਧਾਰਿਆ ਖੂਨੀ ਰੂਪ: ਮਾਂ ਨੇ ਆਪਣੀ ਧੀ ਦਾ ਕੀਤਾ ਕਤਲ, ਫਿਰ ਖੁਦ...

son gave his own father  s betel nut to get a government job

ਸਰਕਾਰੀ ਨੌਕਰੀ ਲੈਣ ਲਈ ਪੁੱਤ ਨੇ ਦੇ'ਤੀ ਆਪਣੇ ਹੀ ਪਿਓ ਦੀ ਸੁਪਾਰੀ! ਹੈਰਾਨ ਕਰ...

veteran actor passes away

ਮਸ਼ਹੂਰ ਸ਼ੋਅ 'ਸ਼ਕਤੀਮਾਨ' 'ਚ ਨਜ਼ਰ ਆ ਚੁੱਕੇ ਦਿੱਗਜ ਅਦਾਕਾਰ ਦਾ ਦਿਹਾਂਤ

gold silver price

ਮੂਧੇ ਮੂੰਹ ਡਿੱਗੀਆਂ ਸੋਨੇ ਦੀਆਂ ਕੀਮਤਾਂ ! 16,000 ਤੱਕ ਹੋ ਗਿਆ ਸਸਤਾ, ਜਾਣੋ ਹੁਣ...

wife talking another man phone night character

'ਪਤਨੀ ਰਾਤ ਨੂੰ ਕਿਸੇ ਬੰਦੇ ਨਾਲ ਗੱਲ ਕਰੇ ਤਾਂ ਚਰਿੱਤਰ ’ਤੇ ਸ਼ੱਕ ਨਹੀਂ ਕਰ...

amitabh  s heroine quits acting and sells chicken

ਐਕਟਿੰਗ ਛੱਡ ਚਿਕਨ ਵੇਚ ਰਹੀ ਅਮਿਤਾਭ ਦੀ ਹੀਰੋਇਨ

this famous actress had her leg amputated at the age of 15

15 ਸਾਲ ਦੀ ਉਮਰ 'ਚ ਕੱਟਣੀ ਪਈ ਸੀ ਇਸ ਮਸ਼ਹੂਰ ਅਦਾਕਾਰਾ ਦੀ ਲੱਤ, ਫਿਰ ਇੰਝ ਬਣੀ...

making passport has become expensive

ਪਾਸਪੋਰਟ ਬਣਵਾਉਣਾ ਹੋ ਗਿਆ ਮਹਿੰਗਾ ! ਕੇਂਦਰ ਸਰਕਾਰ ਨੇ ਵਧਾਈ ਫੀਸ, ਜਾਣੋ ਹੁਣ...

heavy rains expected for next 3 4 days

ਅਗਲੇ 3-4 ਦਿਨ ਪਵੇਗਾ ਭਾਰੀ ਮੀਂਹ ! ਮੌਸਮ ਵਿਭਾਗ ਨੇ ਇਨ੍ਹਾਂ ਸੂਬਿਆਂ 'ਚ ਜਾਰੀ...

good news for lpg customers government removed all restrictions on supply

LPG ਗਾਹਕਾਂ ਲਈ Good News ! ਸਰਕਾਰ ਨੇ ਸਪਲਾਈ 'ਤੇ ਲੱਗੀਆਂ ਸਾਰੀਆਂ ਪਾਬੰਦੀਆਂ...

property in saudi arabia

ਸਾਊਦੀ ਅਰਬ ਤੋਂ ਭਾਰਤੀਆਂ ਲਈ ਚੰਗੀ ਖ਼ਬਰ, ਜਾਇਦਾਦ ਖਰੀਦਣਾ ਹੋਇਆ ਸੌਖਾ; ਨਵਾਂ...

teesta river

ਚੀਨ, ਬੰਗਲਾਦੇਸ਼ 'ਤੀਸਤਾ ਨਦੀ' ਪ੍ਰਬੰਧਨ 'ਤੇ ਸਹਿਯੋਗ ਨੂੰ ਮਜ਼ਬੂਤ ​​ਕਰਨ...

body found in famous actress  s house

ਮਸ਼ਹੂਰ ਅਦਾਕਾਰਾ ਦੇ ਘਰੋਂ ਮਿਲੀ ਲਾਸ਼ ! ਫੈਲੀ ਸਨਸਨੀ, ਪੁਲਸ ਨੇ ਸ਼ੁਰੂ ਕੀਤੀ ਜਾਂਚ

china support pakistan

ਈਰਾਨ-ਅਮਰੀਕਾ ਵਿਚਾਲੇ ਵਿਚੋਲਗੀ ਲਈ ਚੀਨ ਨੇ ਪਾਕਿਸਤਾਨ ਦੇ ਯਤਨਾਂ ਨੂੰ 'ਸਮਰਥਨ'...

shehnaaz gill gets married

ਪੰਜਾਬ ਦੀ 'ਕੈਟਰੀਨਾ' ਸ਼ਹਿਨਾਜ਼ ਗਿੱਲ ਨੇ ਕਰਵਾ ਲਿਆ ਵਿਆਹ ! ਸਿੰਦੂਰ ਤੇ ਲਹਿੰਗੇ...

when the husband made the deal with a famous bollywood actress

'ਮੇਰੇ ਦੋਸਤਾਂ ਨਾਲ ਵੀ ਬਿਤਾ ਰਾਤ..!' ਜਦੋਂ ਪਤੀ ਨੇ ਹੀ ਕਰ'ਤਾ ਸੀ ਮਸ਼ਹੂਰ...

national player  death  practice  heart attack

ਨੈਸ਼ਨਲ ਲੈਵਲ ਖਿਡਾਰਨ ਦੀ ਮੌਤ ! ਪ੍ਰੈਕਟਿਸ ਸੈਸ਼ਨ ਦੌਰਾਨ ਆਇਆ ਹਾਰਟ ਅਟੈਕ

marco rubio statement

ਵੈਨੇਜ਼ੁਏਲਾ ਨੂੰ ਡਾਕਟਰੀ ਅਤੇ ਮਾਨਵਤਾਵਾਦੀ ਸਹਾਇਤਾ ਭੇਜੇਗਾ ਅਮਰੀਕਾ: ਮਾਰਕੋ ਰੂਬੀਓ

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਬਲਾਗ ਦੀਆਂ ਖਬਰਾਂ
    • kirpan issue
      ਸਿੱਖ ਧਰਮ ਦਾ ਅਨਿੱਖੜਵਾਂ ਅੰਗ ‘ਕ੍ਰਿਪਾਨ’ ਵਿਵਾਦਾਂ ’ਚ ਕਿਉਂ?
    • are india  s weaker sections turning to illicit businesses
      ਕੀ ਭਾਰਤ ਦੇ ਕਮਜ਼ੋਰ ਵਰਗ ਕਰ ਰਹੇ ਹਨ ਨਾਜਾਇਜ਼ ਧਨ-ਦੌਲਤ ਦੇ ਧੰਦਿਆਂ ਵੱਲ ਰੁਖ?
    • punjab culture
      ਪੰਜਾਬੀ ਸੰਸਕ੍ਰਿਤੀ ਦਾ ਅਗਵਾ : ਬੁੱਲੇ ਸ਼ਾਹ ਤੋਂ ਬੰਦੂਕ ਤੱਕ
    • bjp congress
      ਭਾਜਪਾ ਦੀ ਹਮਲਾਵਰੀ ਮੁਹਿੰਮ, ਕੀ ਕਾਂਗਰਸ ਟਿਕ ਸਕੇਗੀ ?
    • bribe taking police officers   are becoming the reason for the disgrace
      ‘ਕੁਝ! ਰਿਸ਼ਵਤਖੋਰ ਪੁਲਸ ਮੁਲਾਜ਼ਮ’ ਬਣ ਰਹੇ ਬਦਨਾਮੀ ਦਾ ਕਾਰਨ!
    • cough syrup brands
      2000 ਤੋਂ ਵੱਧ ਕਫ ਸਿਰਪ ਬ੍ਰਾਂਡ : ਇਹ ਕਿਵੇਂ ਯਕੀਨੀ ਹੋਵੇਗਾ ਕਿ ਉਹ ਸੁਰੱਖਿਅਤ ਹਨ?
    • elders with ai
      ਬਜ਼ੁਰਗਾਂ ਦਾ ਇਕੱਲਾਪਨ ਅਤੇ ਏ. ਆਈ.
    • incidents of ragging are increasing in educational institutions
      ‘ਸਿੱਖਿਆ ਸੰਸਥਾਵਾਂ ’ਚ’ ਵਧ ਰਹੀਆਂ ਹਨ ਰੈਗਿੰਗ ਦੀਆਂ ਘਟਨਾਵਾਂ!
    • religion conversion in punjab
      ਪੰਜਾਬ ’ਚ ਸੰਗਠਿਤ ਧਰਮ ਤਬਦੀਲੀ ਨੂੰ ਕਿਵੇਂ ਰੋਕੀਏ ?
    • police officers bitterness
      ਆਈ.ਪੀ.ਐੱਸ. ਅਤੇ ਰਾਜ ਪੁਲਸ ਅਧਿਕਾਰੀਆਂ ਦੇ ਸਬੰਧਾਂ ’ਚ ਕੁੜੱਤਣ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +