ਹਾਂਗਜ਼ੂ- ਭਾਰਤੀ ਮਹਿਲਾ ਸਕਵਾਸ਼ ਟੀਮ ਨੇ ਏਸ਼ੀਆਈ ਖੇਡਾਂ ਦੇ ਸੈਮੀਫਾਈਨਲ ਵਿੱਚ ਹਾਂਗਕਾਂਗ ਤੋਂ ਹਾਰਨ ਤੋਂ ਬਾਅਦ ਕਾਂਸੀ ਦਾ ਤਮਗਾ ਜਿੱਤ ਲਿਆ ਹੈ। ਜੋਸ਼ਨਾ ਚਿਨੱਪਾ, ਅਨਹਤ ਸਿੰਘ ਅਤੇ ਤਨਵੀ ਖੰਨਾ ਦੀ ਤਿਕੜੀ ਨੂੰ ਹਾਂਗਕਾਂਗ ਨੇ 1.2 ਨਾਲ ਹਰਾਇਆ।
ਇਹ ਵੀ ਪੜ੍ਹੋ- ਏਸ਼ੀਆਈ ਗੇਮਜ਼ 'ਚ ਸ਼ੂਟਿੰਗ ਟੀਮ ਨੇ ਰਚਿਆ ਇਤਿਹਾਸ, ਸੋਨੇ ਅਤੇ ਚਾਂਦੀ ਦੇ ਤਮਗੇ 'ਤੇ ਕਬਜ਼ਾ
ਜੋਸ਼ਨਾ ਜਿੱਤਣ ਵਾਲੀ ਇਕਲੌਤੀ ਭਾਰਤੀ ਸੀ। ਉਨ੍ਹਾਂ ਨੇ ਵਿਸ਼ਵ ਦੀ 24ਵੇਂ ਨੰਬਰ ਦੀ ਖਿਡਾਰੀ ਜੇ ਲੋਕ ਹੋ ਨੂੰ 7.11, 11.7, 9.11, 11.6, 77.8 ਨਾਲ ਹਰਾਇਆ। ਤਨਵੀ ਨੂੰ ਪਹਿਲੇ ਮੈਚ ਵਿੱਚ ਸਿਨ ਯੁਕ ਚਾਨ ਨੇ 3.0 ਨਾਲ ਹਰਾਇਆ ਸੀ। ਜਦਕਿ ਅਨਹਮ ਨੂੰ ਲੀ ਕਾ ਯੀ ਨੇ 11.8, 11.7, 12.10 ਨਾਲ ਹਰਾਇਆ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:-
https://play.google.com/store/apps/details?id=com.jagbani&hl=en&pli=1
For IOS:-
https://apps.apple.com/in/app/id538323711
ਅਨੁਸ਼ ਅਗਰਵਾਲ ਨੇ ਘੋੜਸਵਾਰੀ ਦੀ ਵਿਅਕਤੀਗਤ ਡ੍ਰੈਸੇਜ ਪ੍ਰਤੀਯੋਗਿਤਾ ’ਚ ਭਾਰਤ ਨੂੰ ਦਿਵਾਇਆ ਪਹਿਲਾ ਤਮਗਾ
NEXT STORY