ਨਵੀਂ ਦਿੱਲੀ- ਰਿਸ਼ਭ ਪੰਤ ਨੇ ਸ਼ਾਰਜਾਹ ਕ੍ਰਿਕਟ ਸਟੇਡੀਅਮ ਵਿਚ ਕੋਲਕਾਤਾ ਨਾਈਟ ਰਾਈਡਰਜ਼ ਦੇ ਵਿਰੁੱਧ ਖੇਡੀ ਗਈ 30 ਦੌੜਾਂ ਦੀ ਪਾਰੀ ਦੇ ਨਾਲ ਹੀ ਦਿੱਲੀ ਕੈਪੀਟਲਸ ਵਲੋਂ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲਿਆਂ ਦੀ ਸੂਚੀ ਵਿਚ ਪਹਿਲਾ ਸਥਾਨ ਹਾਸਲ ਕਰ ਲਿਆ। ਪੰਤ ਨੇ ਇਸ ਰਿਕਾਰਡ ਦੇ ਨਾਲ ਹੀ ਵਰਿੰਦਰ ਸਹਿਵਾਗ ਨੂੰ ਪਿੱਛੇ ਛੱਡ ਦਿੱਤਾ। ਪੰਤ ਨੂੰ ਇਸ ਉਪਲੱਬਧੀ 'ਤੇ ਦਿੱਲੀ ਕੈਪੀਟਲਸ ਪ੍ਰਬੰਧਨ ਨੇ ਵੀ ਵਧਾਈ ਦਿੱਤੀ ਹੈ।
ਦਿੱਲੀ ਕੈਪੀਟਲਸ ਦੇ ਲਈ ਸਭ ਤੋਂ ਜ਼ਿਆਦਾ ਦੌੜਾਂ
2385 ਰਿਸ਼ਭ ਪੰਤ
2382 ਵਰਿੰਦਰ ਸਹਿਵਾਗ
2291 ਸ਼੍ਰੇਅਸ ਅਈਅਰ
1933 ਸ਼ਿਖਰ ਧਵਨ
1456 ਡੇਵਿਡ ਵਾਰਨਰ
1200 ਗੌਤਮ ਗੰਭੀਰ
1155 ਪ੍ਰਿਥਵੀ ਸ਼ਾਹ
1128 ਦਿਨੇਸ਼ ਕਾਰਤਿਕ
1015 ਜੇ. ਪੀ. ਡੁਮਿਨੀ
ਟੀ-20 ਵਿਚ ਭਾਰਤ ਦੇ ਸਭ ਤੋਂ ਦੌੜਾਂ ਬਣਾਉਣ ਵਾਲੇ ਬੱਲੇਬਾਜ਼
ਬੈਂਗਲੁਰੂ - ਵਿਰਾਟ ਕੋਹਲੀ (6609)
ਚੇਨਈ - ਸੁਰੇਸ਼ ਰੈਨਾ (5524)
ਮੁੰਬਈ - ਰੋਹਿਤ ਸ਼ਰਮਾ (4659)
ਹੈਦਰਾਬਾਦ - ਡੇਵਿਡ ਵਾਰਨਰ (4014)
ਕੋਲਕਾਤਾ - ਗੰਭੀਰ (3345)
ਰਾਜਸਥਾਨ - ਰਹਾਣੇ (3098)
ਪੰਜਾਬ ਕਿੰਗਜ਼ - ਸ਼ਾਨ ਮਾਰਸ਼ (2477)
ਦਿੱਲੀ ਕੈਪੀਟਲਸ- ਰਿਸ਼ਭ ਪੰਤ (2385)
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
ਸਾਬਕਾ ਭਾਰਤੀ ਚੋਣਕਰਤਾ ਨੇ ਦੱਸਿਆ- T-20 WC 'ਚ ਵਿਰਾਟ ਨੂੰ ਕਿਸ ਨੰਬਰ 'ਤੇ ਕਰਨੀ ਚਾਹੀਦੀ ਹੈ ਬੱਲੇਬਾਜ਼ੀ
NEXT STORY