ਮੁੰਬਈ- ਰਾਜਸਥਾਨ ਰਾਇਲਜ਼ ਦੇ ਸਲਾਮੀ ਬੱਲੇਬਾਜ਼ ਜੋਸ ਬਟਲਰ ਨੇ ਮੁੰਬਈ 'ਚ ਕੋਲਕਾਤਾ ਨਾਈਟ ਰਾਈਡਰਜ਼ ਦੇ ਵਿਰੁੱਧ ਇਕ ਵਾਰ ਫਿਰ ਤੋਂ ਧਮਾਕੇਦਾਰ ਪਾਰੀ ਖੇਡੀ। ਉਨ੍ਹਾਂ ਨੇ 61 ਗੇਂਦਾਂ ਦਾ ਸਾਹਮਣਾ ਕਰਦੇ ਹੋਏ 9 ਚੌਕਿਆਂ ਅਤੇ 5 ਛੱਕਿਆਂ ਦੀ ਮਦਦ ਨਾਲ 103 ਦੌੜਾਂ ਦੀ ਪਾਰੀ ਖੇਡੀ ਅਤੇ ਆਪਣੇ ਨਾਂ ਕਈ ਰਿਕਾਰਡ ਵੀ ਦਰਜ ਕਰ ਲਏ ਹਨ। ਉਹ ਰਾਜਸਥਾਨ ਰਾਇਲਜ਼ ਦੇ ਲਈ ਸਭ ਤੋਂ ਜ਼ਿਆਦਾ ਸੈਂਕੜੇ ਲਗਾਉਣ ਵਾਲੇ ਬੱਲੇਬਾਜ਼ ਵੀ ਬਣ ਚੁੱਕੇ ਹਨ।
ਇਹ ਖ਼ਬਰ ਪੜ੍ਹੋ- ਦੇਵਾਂਤ ਮਾਧਵਨ ਨੇ ਡੇਨਿਸ਼ ਓਪਨ ਤੈਰਾਕੀ 'ਚ ਜਿੱਤਿਆ ਸੋਨ ਤਮਗਾ
ਆਈ. ਪੀ. ਐੱਲ. 2022 ਵਿਚ ਤੋਂ ਜ਼ਿਆਦਾ ਸੈਂਕੜੇ
6 ਕ੍ਰਿਸ ਗੇਲ
5 ਵਿਰਾਟ ਕੋਹਲੀ
4 ਡੇਵਿਡ ਵਾਰਨਰ- ਸ਼ੇਨ ਵਾਟਸਨ
3 ਸੰਜੂ ਸੈਮਸਨ
ਆਰੇਂਜ ਕੈਪ ਦੀ ਦੌੜ ਵਿਚ ਪਹਿਲੇ ਨੰਬਰ 'ਤੇ
375 ਜੋਸ ਬਟਲਰ
235 ਕੇ. ਐੱਲ. ਰਾਹੁਲ
228 ਹਾਰਦਿਕ ਪੰਡਯਾ
226 ਸ਼ਿਵਮ ਦੁਬੇ
224 ਲਿਆਮ ਲਿਵਿੰਗਸਟੋਨ
ਸੀਜ਼ਨ ਵਿਚ ਸਭ ਚੋਂ ਜ਼ਿਆਦਾ ਚੌਕੇ
33 ਜੋਸ ਬਟਲਰ, ਰਾਜਸਥਾਨ
26 ਹਾਰਦਿਕ ਪੰਡਯਾ, ਗੁਜਰਾਤ
25 ਕਵਿੰਟਨ ਡੀ ਕਾਕ, ਲਖਨਊ
22 ਈਸ਼ਾਨ ਕਿਸ਼ਨ, ਮੁੰਬਈ ਇੰਡੀਅਨਜ਼
22 ਪ੍ਰਿਥਵੀ ਸ਼ਾਹ, ਦਿੱਲੀ ਕੈਪੀਟਲਸ
ਸੀਜ਼ਨ ਵਿਚ ਸਭ ਤੋਂ ਜ਼ਿਆਦਾ ਛੱਕੇ
23 ਜੋਸ ਬਟਲਰ, ਰਾਜਸਥਾਨ
16 ਹਾਰਦਿਕ ਪੰਡਯਾ, ਗੁਜਰਾਤ
16 ਕਵਿੰਟਨ ਡੀ ਕਾਕ, ਲਖਨਊ
15 ਈਸ਼ਾਨ ਕਿਸ਼ਨ, ਮੁੰਬਈ ਇੰਡੀਅਨਜ਼
14 ਪ੍ਰਿਥਵੀ ਸ਼ਾਹ, ਦਿੱਲੀ ਕੈਪੀਟਲਸ
ਇਕ ਟੀਮ ਦੇ ਲਈ ਸਭ ਤੋਂ ਜ਼ਿਆਦਾ ਸੈਂਕੜੇ
5- ਕੋਹਲੀ ਬੈਂਗਲੁਰੂ ਦੇ ਲਈ
5- ਗੇਲ ਬੈਂਗਲੁਰੂ ਦੇ ਲਈ
3- ਬਟਲਰ ਰਾਜਸਥਾਨ ਦੇ ਲਈ
ਇਹ ਖ਼ਬਰ ਪੜ੍ਹੋ- ਸਿਟਸਿਪਾਸ ਨੇ ਫੋਕਿਨਾ ਮੋਂਟੇ ਕਾਰਲੋ ਖਿਤਾਬ ਜਿੱਤਿਆ
ਰਾਜਸਥਾਨ ਦੇ ਲਈ ਸੈਂਕੜੇ ਲਗਾਉਣ ਵਾਲੇ ਬੱਲੇਬਾਜ਼
3- ਬਟਲਰ
2- ਰਹਾਣੇ
2- ਵਾਟਸਨ
1- ਸ਼ਿਮਰੋਨ
1- ਯੁਸੁਫ
1- ਸਟੋਕਸ
ਨੋਟ- ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ।
ਦਿੱਲੀ ਟੀਮ 'ਚ ਨਿਕਲੇ ਕੋਰੋਨਾ ਦੇ 4 ਮਾਮਲੇ, ਮਿਸ਼ੇਲ ਮਾਰਸ਼ ਵੀ ਪਾਜ਼ੇਟਿਵ
NEXT STORY