ਮਲਾਗਾ : ਡੇਨਿਸ ਸ਼ਾਪੋਵਾਲੋਵ ਅਤੇ ਫੇਲਿਕਸ ਆਗਰ ਅਲਿਆਸੀਮੇ ਦੀ ਜਿੱਤ ਦੀ ਬਦੌਲਤ ਕੈਨੇਡਾ ਨੇ ਐਤਵਾਰ ਨੂੰ ਆਸਟਰੇਲੀਆ ਨੂੰ 2-0 ਨਾਲ ਹਰਾ ਕੇ ਆਪਣਾ ਪਹਿਲਾ ਡੇਵਿਸ ਕੱਪ ਖਿਤਾਬ ਜਿੱਤ ਲਿਆ।
ਆਗਰ ਅਲਿਆਸੀਮੇ ਨੇ ਅਲੈਕਸ ਡੀ ਮਾਈਨਰ ਨੂੰ 6-3, 6-4 ਨਾਲ ਹਰਾ ਕੇ ਆਪਣੀ ਟੀਮ ਨੂੰ ਜੇਤੂ ਅੰਕ ਦਿਵਾਇਆ। ਇਸ ਤੋਂ ਪਹਿਲਾਂ ਸ਼ਾਪੋਵਾਲੋਵ ਨੇ ਥਾਨਾਸੀ ਕੋਕਿਨਾਕਿਸ ਨੂੰ 6-2, 6-4 ਨਾਲ ਹਰਾ ਕੇ ਜੇਤੂ ਸ਼ੁਰੂਆਤ ਕੀਤੀ।
ਵਿਸ਼ਵ ਕੱਪ 'ਚ ਮੋਰੱਕੋ ਦੀ ਜਿੱਤ ਮਗਰੋਂ ਬੈਲਜੀਅਮ, ਨੀਦਰਲੈਂਡ 'ਚ ਭੜਕੇ ਦੰਗੇ, ਪੁਲਸ ਨੇ ਛੱਡੇ ਅੱਥਰੂ ਗੈਸ...
NEXT STORY