helo
ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।
ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।
MON, AUG 18, 2025
ਮਣੀਮਹੇਸ਼ ਦੀ ਯਾਤਰਾ 'ਤੇ ਗਏ ਪੰਜਾਬ ਦੇ 2 ਨੌਜਵਾਨਾਂ...
ਇਕ ਹੋਰ ਜਹਾਜ਼ ਕ੍ਰੈਸ਼ ! ਹੋਈਆਂ ਦਰਦਨਾਕ ਮੌਤਾਂ
CM ਭਗਵੰਤ ਮਾਨ ਵੱਲੋਂ ਸ੍ਰੀ ਚਮਕੌਰ ਸਾਹਿਬ ਦੇ ਲੋਕਾਂ...
Takeoff ਹੁੰਦੇ ਸਾਰ ਜਹਾਜ਼ ਨੂੰ ਲੱਗੀ ਅੱਗ! ਭਰੀ...
ਪੰਜਾਬ
ਮਨੋਰੰਜਨ
Photos
Videos
ਜਲੰਧਰ— ਕ੍ਰਿਸਮਸ ਨੂੰ ਦੁਨੀਆ ਭਰ ਦੇ ਨਾਮੀ ਫੁੱਟਬਾਲਰਾਂ ਨੇ ਆਪਣੇ ਅੰਦਾਜ 'ਚ ਮਨਾਇਆ। ਪੁਰਤਗਾਲ ਦੇ ਸਟਾਰ ਫੁੱਟਬਾਲਰ ਕ੍ਰਿਸਟਿਆਨੋ ਰੋਨਾਲਡੋ ਨੇ ਜਿੱਥੇ ਆਪਣੀ ਫੈਮਿਲੀ ਦੇ ਨਾਲ ਸਾਂਤਾ ਕਲਾਜ ਦੀ ਵਰਦੀ ਪੈ ਕੇ ਤਸਵੀਰਾਂ ਕਰਵਾਇਆ ਤਾਂ ਉੱਥੇ ਹੀ ਜੇਮੀ ਵਾਰਡ, ਜਾਨ ਟੈਰੀ ਨੇ ਵੀ ਸੋਸ਼ਲ ਸਟਾਇਲ 'ਤੇ ਕ੍ਰਿਸਮਿਸ ਟ੍ਰੀ ਦੇ ਨਾਲ ਆਪਣੀ ਤਸਵੀਰਾਂ ਸ਼ੇਅਰ ਕਰਦੇ ਹੋਏ ਆਪਣੀ ਪ੍ਰਸ਼ੰਸਕਾਂ ਨੂੰ ਕ੍ਰਿਸਮਿਸ ਦੀ ਵਧਾਈ ਦਿੱਤੀ। ਰੋਨਾਲਡੋ ਨੇ ਤਸਵੀਰ ਸ਼ੇਅਰ ਕੀਤੀ ਜਿਸ 'ਚ ਉਸ ਦੀ ਪ੍ਰੇਮਿਕਾ ਅਤੇ ਚਾਰ ਬੱਚੇ ਵੀ ਨਜ਼ਰ ਆ ਰਹੇ ਹਨ ਇੰਗਲੈਂਡ ਦੇ ਫੁੱਟਬਾਲਰ ਜੇਮੀ ਵਾਰਡੀ ਨੇ ਵੀ ਪਤਨੀ ਅਤੇ ਬੱਚਿਆਂ ਨਾਲ ਤਸਵੀਰ ਖਿਚਾਇਆ। ਇੰਗਲੈਂਡ ਦੇ ਹੀ ਮਸ਼ਹੂਰ ਗੋਲਪਕੀਪਰ ਪਿਕਫੋਰਡ ਨੇ ਕ੍ਰਿਸਮਿਸ 'ਤੇ ਸੁੰਦਰ ਟ੍ਰੀ ਸਜਾਇਆ। ਇੰਗਲੈਂਡ ਦੇ ਫੁੱਟਬਾਲਰ ਜਾਨ ਟੈਰੀ ਨੇ ਪਤਨੀ ਤੋਂ ਇਲਾਵਾ ਕ੍ਰਿਸਮਿਸ ਟ੍ਰੀ ਦੇ ਨਾਲ ਤਸਵੀਰ ਸ਼ੇਅਰ ਕੀਤੀ। ਕ੍ਰਿਸਮਿਸ 'ਤੇ ਫੁੱਟਬਾਲਰ ਜੇਮੀ ਵਾਰਡ ਆਪਣੇ ਪਰਿਵਾਰ ਵਲੋਂ ਸਜਾਏ ਗਏ ਕ੍ਰਿਸਮਿਸ ਟ੍ਰੀ ਦੇ ਨਾਲ। ਕ੍ਰੋਏਸ਼ੀਆ ਦੇ ਫੁੱਟਬਾਲਰ ਡੇਜਨ ਲੋਵਰਨ ਨੇ ਕ੍ਰਿਸਮਿਸ ਟ੍ਰੀ ਦੇ ਨਾਲ ਤਸਵੀਰ ਸ਼ੇਅਰ ਕੀਤੀ। ਸਪੇਨ ਦੇ ਸੇਸਕ ਫੈਬਰੇਗਾਸ ਨੇ ਆਪਣੇ ਪਰਿਵਾਰ ਦੇ ਨਾਲ ਕਿਸਮਿਸ ਸੈਲੀਬ੍ਰੇਟ ਕੀਤਾ। ਇੰਗਲੈਂਡ ਦੇ ਹੀ ਫੁੱਟਬਾਲਰ ਰਹੀਮ ਸਟਰਲਿਗ ਨੇ ਵੀ ਪਤਨੀ ਅਤੇ ਬੱਚਿਆਂ ਨਾਲ ਤਸਵੀਰ ਸ਼ੇਅਰ ਕੀਤੀ। ਸਪੇਨ ਦੇ ਫੁੱਟਬਾਲਰ ਜੇਵੀ ਮਾਰਟਿਨੇਜ ਨੇ ਵੀਡੀਓ ਸ਼ੇਅਰ ਕਰ ਫੈਂਸ ਨੂੰ ਕ੍ਰਿਸਮਿਸ ਦੀ ਵਧਾਈ ਦਿੱਤੀ। ਇੰਟਰ ਮਿਲਾਨ ਦੇ ਫੁੱਟਬਾਲਰ ਮਾਰਜੋ ਆਇਕਾਰਡੀ ਨੇ ਪਤਨੀ ਵਾਂਡਾ ਨਾਰਾ ਅਤੇ ਬੱਚਿਆਂ ਦੇ ਨਾਲ ਤਸਵੀਰ ਸ਼ੇਅਰ ਕੀਤੀ। ਫੁੱਟਬਾਲਰ ਸਰਜੀਓ ਰਾਮੋਸ ਦੀ ਪ੍ਰੇਮਿਕਾ ਪਿਲਰ ਰੂਬਿਓ ਅਤੇ ਬੱਚਿਆਂ ਨੇ ਵੀ ਕ੍ਰਿਸਮਿਸ ਟ੍ਰੀ ਦੇ ਨਾਲ ਤਸਵੀਰ ਸ਼ੇਅਰ ਕੀਤੀ। ਜਰਮਨੀ ਦੇ ਗੋਲਕੀਪਰ ਕੈਵਿਨ ਟ੍ਰੈਪ ਨੇ ਵੀ ਕਿਸ਼ਮਿਸ ਟ੍ਰੀ ਦੇ ਨਾਲ ਤਸਵੀਰ ਸ਼ੇਅਰ ਕੀਤੀ। ਕ੍ਰਿਸਟਿਆਨੋ ਰੋਨਾਲਡੋ ਆਪਣੀ ਫੈਮਿਲੀ ਨਾਲ।
ਵੀਰੂ ਤੇ ਕੋਹਲੀ ਸਮੇਤ ਕਈ ਭਾਰਤੀ ਕ੍ਰਿਕਟਰਾਂ ਨੇ ਮਨਾਇਆ ਕ੍ਰਿਸਮਿਸ (ਤਸਵੀਰਾਂ)
Stories You May Like
ਪ੍ਰੇਮੀ ਨੂੰ ਪ੍ਰੇਮਿਕਾ ਨਾਲ ਮਿਲਣਾ ਪੈ ਗਿਆ ਮਹਿੰਗਾ, ਅੱਧੇ ਰਸਤੇ 'ਤੇ ਕੁੜੀ ਨੇ...
ਪੰਜਾਬ ਦੇ ਇਸ ਇਲਾਕੇ 'ਚ ਅਚਾਨਕ ਸਕੂਲਾਂ 'ਚ ਹੋ ਗਈ ਛੁੱਟੀ, ਜਾਣੋ ਕਾਰਨ
ਭਾਰੀ ਵਰਖਾ ਨੇ ਰੋਕੀ ਟਰੇਨਾਂ ਦੀ ਰਫ਼ਤਾਰ, ਯਾਤਰੀਆਂ ਲਈ ਜਲੰਧਰ ਕੈਂਟ ਬਣਿਆ ਸਹਾਰਾ
ਭਾਰਤ-ਪਾਕਿ ਸਰਹੱਦ ’ਤੇ ਰਿਟਰੀਟ ਸੈਰੇਮਨੀ ਦਾ ਸਮਾਂ ਬਦਲਿਆ
ਸੋਮਵਾਰ ਨੂੰ ਛੁੱਟੀ ਦਾ ਐਲਾਨ! ਬੰਦ ਰਹਿਣਗੇ ਸਾਰੇ ਸਕੂਲ
ਪੰਜਾਬੀਆਂ ਲਈ ਖ਼ਤਰੇ ਦੀ ਘੰਟੀ! ਵਿਗੜ ਸਕਦੇ ਨੇ ਹਾਲਾਤ, ਕੰਟਰੋਲ ਰੂਮ ਹੋ ਗਏ ਸਥਾਪਿਤ
ਪੰਜਾਬ 'ਚ ਰੂਹ ਕੰਬਾਊ ਵਾਰਦਾਤ! ਨਾਨਾ-ਨਾਨੀ ਨੇ ਦੋਹਤੀ ਦਾ ਕੀਤਾ ਕਤਲ, ਵਜ੍ਹਾ...
ਕਿਸ਼ਤਵਾੜ 'ਚ ਫਟੇ ਬੱਦਲ ਨੇ ਪੰਜਾਬ ਤੱਕ ਮਚਾਈ ਤਬਾਹੀ ! ਜਲੰਧਰ ਦੀਆਂ 2 ਕੁੜੀਆਂ...
ਪੰਜਾਬ ਲਈ 5 ਦਿਨ ਅਹਿਮ! IMD ਵੱਲੋਂ ਮੌਸਮ ਦੀ ਵੱਡੀ ਭਵਿੱਖਬਾਣੀ, ਇਨ੍ਹਾਂ...
ਹਰੀਕੇ ਹੈਡਰ 'ਤੇ ਲੋਕਾਂ ਨੇ ਸਾਂਭ ਲਿਆ ਮੋਰਚਾ, ਨਹੀਂ ਤਾਂ ਡੁੱਬ ਚੱਲੇ ਸੀ ਪਿੰਡਾਂ...
ਪੰਜਾਬ ਦੇ ਇਹ ਇਲਾਕੇ ਆਏ ਹੜ੍ਹ ਦੀ ਚਪੇਟ 'ਚ, ਪ੍ਰਸ਼ਾਸਨ ਨੇ ਕੀਤਾ HighAlert
ਪੰਜਾਬ 'ਚ ਜਲਾਲੀਆ ਦਰਿਆ ਉਫਾਨ 'ਤੇ, ਡੋਬ 'ਤੇ ਇਹ ਪਿੰਡ, ਘਰਾਂ 'ਚ ਬਣੀ ਹੜ੍ਹ...
ਪੰਜਾਬ 'ਚ ਆਧਾਰ ਕਾਰਡ ਵਾਲੀਆਂ ਬੱਸਾਂ ਨੂੰ ਲੈ ਕੇ ਲਿਆ ਗਿਆ ਵੱਡਾ ਫ਼ੈਸਲਾ, 19 ਤੇ...
ਪੰਜਾਬ 'ਚ ਅੱਜ ਲੰਬਾ Power Cut! ਇਹ ਇਲਾਕੇ ਹੋਣਗੇ ਪ੍ਰਭਾਵਿਤ
ਵੱਡੀ ਖ਼ਬਰ: ਰਾਵੀ ਦਰਿਆ 'ਚ ਲਗਾਤਾਰ ਵੱਧ ਰਿਹਾ ਪਾਣੀ ਦਾ ਪੱਧਰ, ਕਿਸ਼ਤੀ ਵੀ ਹੋਈ...
ਪੰਜਾਬ ਦੇ ਮੌਸਮ ਨੂੰ ਲੈ ਕੇ ਵੱਡੀ ਚਿਤਾਵਨੀ, ਇਨ੍ਹਾਂ ਜ਼ਿਲ੍ਹਿਆਂ 'ਚ Alert ਜਾਰੀ
ਪੰਜਾਬ 'ਚ 19 ਤਾਰੀਖ਼ ਤੱਕ ਭਾਰੀ ਮੀਂਹ ਦਾ Alert ! ਇਨ੍ਹਾਂ ਜ਼ਿਲ੍ਹਿਆਂ ਦੇ ਲੋਕ...
ਪੰਜਾਬ 'ਚ ਕਾਂਗਰਸ ਹਾਈਕਮਾਂਡ ਨੇ 29 ਆਬਜ਼ਰਵਰ ਕੀਤੇ ਨਿਯੁਕਤ, ਲਿਸਟ 'ਚ ਵੇਖੋ...
Subscribe Now!