ਨਵੀਂ ਦਿੱਲੀ— ਸ਼ਾਇਦ ਤੁਸੀਂ ਜਾਣਦੇ ਹੋਵੋਗੇ ਕਿ ਟੀਮ ਇੰਡੀਆ ਦੇ ਕਪਤਾਨ ਵਿਰਾਟ ਕੋਹਲੀ ਚੀਕੂ ਦੇ ਨਾਂ ਨਾਲ ਜਾਣੇ ਜਾਂਦੇ ਹੈ। ਇਸੇ ਤਰ੍ਹਾਂ ਡਰੈਸਿੰਗ ਰੂਮ 'ਚ ਕਿਸੇ ਨੂੰ ਬਾਬੂ ਅਤੇ ਕਿਸੇ ਨੂੰ ਬੱਚਾ ਕਿਹਾ ਜਾਂਦਾ ਹੈ। ਅੱਜ ਅਸੀਂ ਤੁਹਾਨੂੰ ਭਾਰਤੀ ਕ੍ਰਿਕਟ ਟੀਮ ਦੇ ਖਿਡਾਰੀਆਂ ਦੇ ਅਜਿਹੇ ਨਿਕ ਨੇਮ ਦੱਸਾਂਗੇ, ਜਿਨ੍ਹਾਂ ਨੂੰ ਸੁਣ ਕੇ ਤੁਸੀਂ ਆਪਣਾ ਹਾਸਾ ਨਹੀਂ ਰੋਕ ਸਕੋਗੇ।
ਰੋਹਿਤ ਸ਼ਰਮਾ : RO, ਹਿੱਟ-ਮੈਨ
ਸ਼ਿਖਰ ਧਵਨ : ਗੱਬਰ
ਅਜੀਤ ਅਗਰਕਰ : ਬਾਂਬੇ ਡਕ, 007
ਨਵਜੋਤ ਸਿੰਘ ਸਿੱਧੂ : ਸ਼ੈਰੀ, ਸਿਕਸਰ ਸਿੱਧੂ
ਜਵਾਗਲ ਸ਼੍ਰੀਨਾਥ : ਬਾਬੂ, ਮੈਸੂਰ ਐੱਕਸਪ੍ਰੈਸ
ਵਿਰਾਟ ਕੋਹਲੀ : ਚੀਕੂ
ਪਾਰਥਿਵ ਪਟੇਲ : ਬੱਚਾ
ਮਹਿੰਦਰ ਸਿੰਘ ਧੋਨੀ : ਮਾਹੀ, MSD
ਵਰਿੰਦਰ ਸਹਿਵਾਗ : ਮੁਲਤਾਨ ਦਾ ਸੁਲਤਾਨ, ਵੀਰੂ
ਇਸ਼ਾਂਤ ਸ਼ਰਮਾ : ਲੰਬੂ
ਵੇਂਕਟਪਤੀ ਰਾਜੂ : ਮਸਲਸ
ਸੌਰਭ ਗਾਂਗੁਲੀ : ਪ੍ਰਿੰਸ ਆਫ ਕੋਲਕਾਤਾ, ਦਾਦਾ
ਧੋਨੀ ਨੇ ਪਲਕ ਝਪਕਦੇ ਹੀ ਇਸ ਬੱਲੇਬਾਜ਼ ਨੂੰ ਸਟੰਪ ਕਰਕੇ ਦਿਖਾਇਆ ਬਾਹਰ ਦਾ ਰਸਤਾ (ਵੀਡੀਓ)
NEXT STORY