ਨਿਊਯਾਰਕ- ਭਾਰਤੀ ਮਹਿਲਾ ਗੋਲਫਰ ਅਦਿੱਤੀ ਅਸ਼ੋਕ ਅਰਾਮਕੋ ਟੀਮ ਸੀਰੀਜ਼-ਨਿਊਯਾਰਕ ਵਿਚ ਸਾਂਝੌ ਤੌਰ 'ਤੇ 13ਵੇਂ ਸਥਾਨ ਤੇ ਤਵੇਸਾ ਮਲਿਕ ਸਾਂਝੇ ਤੌਰ 'ਤੇ 51ਵੇਂ ਸਥਾਨ 'ਤੇ ਰਹੀ। ਇਸ 10 ਲੱਖ ਡਾਲਰ ਦੀ ਵਿਸ਼ੇਸ਼ ਪ੍ਰਤੀਯੋਗਿਤਾ ਵਿਚ ਇਕ ਟੀਮ ਮੁਕਾਬਲਾ ਵੀ ਹੋਇਆ, ਜਿਸ 'ਚ ਟੀਮ ਅਸ਼ੋਕ ਸਾਂਝੇ ਤੌਰ 'ਤੇ 13ਵੇਂ ਜਦਕਿ ਤਵੇਸਾ ਦੀ ਟੀਮ ਸਲਾਸ 23ਵੇਂ ਸਥਾਨ 'ਤੇ ਰਹੀ।
ਇਹ ਖਬਰ ਪੜ੍ਹੋ- ਓਮਾਨ ਨੇ ਪਾਪੁਆ ਨਿਊ ਗਿਨੀ ਨੂੰ 10 ਵਿਕਟਾਂ ਨਾਲ ਹਰਾਇਆ
ਟੀਮ ਜੇਸਿਕਾ ਕੋਰਡਾ ਨੇ ਟੀਮ ਮੁਕਾਬਲੇ ਵਿਚ ਜਿੱਤ ਹਾਸਲ ਕੀਤੀ ਜਦਕਿ ਚਾਰਲੇ ਹਲ ਨੇ ਵਿਅਕਤੀਗਤ ਮੁਕਾਬਲੇ ਵਿਚ ਬਾਜ਼ੀ ਮਾਰੀ। ਟੀਮ ਜੇਸਿਕਾ ਕੋਰਡਾ ਨੇ ਦੋ ਹੋਲ ਦੇ ਪਲੇਅ ਆਫ ਵਿਚ ਟੀਮ ਪੋਪੋਵ ਨੂੰ ਹਰਾਇਆ।
ਇਹ ਖਬਰ ਪੜ੍ਹੋ-ਸਿਡਨੀ ਸਿਕਸਰਸ ਦੀ ਜਿੱਤ 'ਚ ਚਮਕੀ ਸ਼ੇਫਾਲੀ ਤੇ ਰਾਧਾ
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
ਚੇਨਈ ਸੁਪਰ ਕਿੰਗਜ਼ ਦਾ ਵੱਡਾ ਬਿਆਨ- ਧੋਨੀ ਅਗਲੇ ਸਾਲ ਟੀਮ ਦੇ ਨਾਲ ਹੋਣਗੇ ਜਾਂ ਨਹੀਂ
NEXT STORY