ਮੁੰਬਈ— ਭਾਰਤ ਦੀ ਅੰਡਰ-17 ਲੜਕਿਆਂ ਦੀ ਰਗਬੀ ਟੀਮ ਚੀਨ ਤਾਈਪੇ ਦੇ ਤਾਈਨਾਨ 'ਚ 9 ਅਤੇ 10 ਸਤੰਬਰ ਨੂੰ ਆਯੋਜਿਤ ਕੀਤੇ ਗਏ ਖੇਡ ਰਗਬੀ ਸੈਵਨਸ ਕੁਆਲੀਫਾਇਰਸ 'ਤੇ ਸਤਵੇਂ ਸਥਾਨ'ਤੇ ਰਹੀ।
ਰਗਬੀ ਇੰਡੀਆ ਦੇ ਬਿਆਨ ਦੇ ਮੁਤਾਬਕ ਮਲੇਸ਼ੀਆ, ਹਾਂਗਕਾਂਗ ਅਤੇ ਚੀਨੀ ਤਾਈਪੇ ਦੀ ਮਜ਼ਬੂਤ ਟੀਮਾਂ ਤੋਂ ਤਿੰਨ ਮੈਚ ਹਾਰਨ ਦੇ ਬਾਅਦ ਭਾਰਤੀ ਟੀਮ ਯੂ.ਏ.ਈ. ਨੂੰ ਹਰਾਉਣ 'ਚ ਸਫਲ ਰਹੀ। ਓਡੀਸ਼ਾ ਦੇ ਨਰਸਿੰਘ ਮਰਾਂਡੀ ਦੀ ਅਗਵਾਈ ਵਾਲੀ ਭਾਰਤੀ ਟੀਮ ਅਖੀਰ 'ਚ ਲਾਓਸ ਨੂੰ 24-5 ਨਾਲ ਹਰਾਕੇ ਸਤਵੇਂ ਸਥਾਨ 'ਤੇ ਰਹੀ। ਜਾਪਾਨ ਨੇ ਫਾਈਨਲ 'ਚ ਥਾਈਲੈਂਡ ਨੂੰ 43-0 ਨਾਲ ਹਰਾ ਕੇ ਚੈਂਪੀਅਨਸ਼ਿਪ ਜਿੱਤੀ।
'ਲਖਨਊ ਸੈਂਟਰਲ' ਦੀ ਸਕ੍ਰੀਨਿੰਗ 'ਤੇ ਸਾਰੀ ਲਾਈਮਲਾਈਟ ਲੈ ਗਈ ਸਚਿਨ ਤੇਂਦੁਲਕਰ ਦੀ ਬੇਟੀ
NEXT STORY